ਲਾਸ ਏਂਜਲਸ- ਮਸ਼ਹੂਰ ਪੌਪ ਸਟਾਰ ਰਿਹਾਨਾ ਦਾ ਕਹਿਣਾ ਹੈ ਕਿ ਰਿਐਲਟੀ ਟੀ. ਵੀ. ਸਟਾਰ ਕਿਮ ਕਾਰਦਰਸ਼ੀਆ ਰੈਪਰ ਕੇਨੀ ਵੇਸਟ ਦੀ ਬੇਟੀ ਨਾਰਥ ਕਮਾਲ ਦੀ ਹੈ। ਰਿਹਾਨਾ ਨਾਰਥ ਦੇ ਕੱਪੜੇ ਪਹਿਨਣ ਦਾ ਢੰਗ ਉਨ੍ਹਾਂ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਰਿਹਾਨਾ ਹਾਲ ਹੀ 'ਚ ਕਿਮ ਦੇ ਘਰ ਉਸ ਨੂੰ ਮਿਲਣ ਗਈ ਸੀ। ਉਸ ਨੇ ਕਿਮ ਨੂੰ ਕਿਹਾ ਕਿ ਭਵਿੱਖ 'ਚ ਉਨ੍ਹਾਂ ਦੇ ਬੱਚਿਆਂ ਲਈ ਕੱਪੜੇ ਖਰਦੀਣ 'ਚ ਉਨ੍ਹਾਂ ਦੀ ਮਦਦ ਕਰੇ। ਰਿਹਾਨਾ ਨੇ ਕਿਮ ਨੂੰ ਕਿਹਾ, ਨਾਰਥ ਬਹੁਤ ਪਿਆਰੀ ਬੱਚੀ ਹੈ। ਤੁਸੀਂ ਜਿਸ ਤਰ੍ਹਾਂ ਉਸ ਨੂੰ ਕੱਪੜੇ ਪਹਿਨਾਉਂਦੇ ਹੋ ਅਤੇ ਤਿਆਰ ਕਰਦੇ ਹੋ। ਉਹ ਬੈਡ ਬੇਬੀ ਵਰਗੀ ਲੱਗਦੀ ਹੈ। ਜਦੋਂ ਮੇਰੀ ਵਾਰੀ ਆਵੇਗੀ ਤਾਂ ਮੇਰੇ ਬੱਚੇ ਲਈ ਕੱਪੜੇ ਲੈਣ ਨਾਲ ਚੱਲਣਾ। ਕਿਮ ਨੇ ਕਿਹਾ, 'ਧੰਨਵਾਦ' ਤੁਸੀਂ ਬਹੁਤ ਪਿਆਰੇਹੋ।'
ਕਪਿਲ ਸ਼ਰਮਾ ਪਸ਼ੂਪਤੀਨਾਥ ਮੰਦਰ 'ਚ ਹੋਏ ਨਤਮਤਸਕ
NEXT STORY