ਕਾਠਮੰਡੂ— 'ਕਾਮੇਡੀ ਨਾਈਟਸ ਵਿਦ ਕਪਿਲ' ਵਿਚ ਹਾਸਿਆਂ ਦੇ ਨਾਲ ਲੋਕਾਂ ਨੂੰ ਲੋਟ-ਪੋਟ ਕਰਨ ਵਾਲੇ ਕਾਮੇਡੀਅਨ ਕਪਿਲ ਸ਼ਰਮਾ ਨੇਪਾਲ ਦੇ ਕਾਠਮੰਡੂ ਦੇ ਪਸ਼ੂਪਤੀਨਾਥ ਮੰਦਰ ਵਿਚ ਨਤਮਸਤਕ ਹੋਏ। ਕਪਿਲ ਨੇ ਫੇਸਬੁੱਕ 'ਤੇ ਆਪਣੀ ਉਥੋਂ ਦੀ ਇਕ ਫੋਟੋ ਪੋਸਟ ਕੀਤੀ, ਜਿਸ ਵਿਚ ਕਪਿਲ ਆਪਣੇ ਪ੍ਰਸ਼ੰਸਕਾਂ ਨਾਲ ਘਿਰੇ ਦਿਖਾਈ ਦੇ ਰਹੇ ਹਨ। ਕਪਿਲ ਨੇ ਆਪਣੀ ਫੋਟੋ ਦੇ ਨਾਲ ਇਹ ਵੀ ਪੋਸਟ ਕੀਤਾ ਕਿ ਉਹ ਖੁਦ ਨੂੰ ਖੁਸ਼ਕਿਮਸਤ ਮੰਨਦੇ ਹਨ ਕਿ ਉਨ੍ਹਾਂ ਨੂੰ ਭੋਲੇਨਾਥ ਦੇ ਮੰਦਰ ਪਸ਼ੂਪਤੀਨਾਥ ਵਿਚ ਨਤਮਸਤਕ ਹੋਣ ਦਾ ਮੌਕਾ ਮਿਲਿਆ।
ਭਾਰਤੀ ਮੂਲ ਦੇ ਸਾਬਕਾ ਸੰਸਦ ਨੂੰ ਪਹਿਲਾਂ ਹੀ ਮਿਲੀ ਸੀ ਜਾਂਚ ਦੀ ਜਾਣਕਾਰੀ
NEXT STORY