ਮੁੰਬਈ- ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਮੰਗਲਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਏ ਦੀ ਸੰਦਰਭ ਦਰ 63.4135 ਰੁਪਏ ਪ੍ਰਤੀ ਡਾਲਰ ਨਿਰਧਾਰਤ ਕੀਤੀ ਜਦੋਂਕਿ ਪਿਛਲੇ ਕਾਰੋਬਾਰੀ ਦਿਨ 'ਤੇ ਇਹ 62.6529 ਰੁਪਏ ਪ੍ਰਤੀ ਡਾਲਰ ਸੀ।
ਆਰ.ਬੀ.ਆਈ. ਦੀ ਅਧਿਕਾਰਤ ਜਾਣਕਾਰੀ ਦੇ ਮੁਤਾਬਕ ਰੁਪਏ ਦੀ ਸੰਦਰਭ ਦਰ ਯੂਰੋ ਦੇ ਮੁਕਾਬਲੇ 'ਚ 79.0005 ਰੁਪਏ ਪ੍ਰਤੀ ਯੂਰੋ ਤੈਅ ਕੀਤੀ ਗਈ ਜਦੋਂਕਿ ਪਿਛਲੇ ਕਾਰੋਬਾਰੀ ਦਿਨ 'ਤੇ 78.0154 ਰੁਪਏ ਪ੍ਰਤੀ ਯੂਰੋ ਰਹੀ ਸੀ। ਪੌਂਡ ਦੀ ਕੀਮਤ 99.3055 ਰੁਪਏ ਪ੍ਰਤੀ ਪੌਂਡ ਤੈਅ ਕੀਤੀ ਗਏ। ਯੇਨ ਦੀ ਕੀਮਤ 54.09 ਰੁਪਏ ਪ੍ਰਤੀ ਸੈਂਕੜਾ ਯੇਨ ਨਿਰਧਾਰਤ ਕੀਤੀ ਗਈ।
ਮਾਈਕਰੋਸਾਫਟ ਦਾ ਸਭ ਤੋਂ ਸਸਤਾ ਲੂਮਿਆ ਫੋਨ ਤਿਆਰ
NEXT STORY