ਨਵੀਂ ਦਿੱਲੀ- ਮਾਈਕਰੋਸਾਫਟ ਨੇ ਆਪਣਾ ਐਂਟਰੀ ਲੇਵਲ ਫੋਨ ਤਿਆਰ ਕਰ ਲਿਆ ਹੈ ਅਤੇ ਇਹ ਟੈਸਟ ਲਈ ਭਾਰਤ ਵੀ ਲਿਆਇਆ ਗਿਆ ਹੈ। ਇਹ ਫੋਨ ਲੂਮਿਆ 435 ਵਿੰਡੋਜ਼ ਫੋਨ ਹੈ। ਇਸ ਫੋਨ ਦੀ ਸਕਰੀਨ 4 ਇੰਚ ਦੀ ਹੈ ਅਤੇ ਇਸ ਦਾ ਰੈਜ਼ੇਲਿਊਸ਼ਨ 800 ਗੁਣਾ 480 ਪਿਕਸਲ ਹੈ।
ਇਹ ਲੂਮਿਆ 535 ਤੋਂ ਥੋੜਾ ਛੋਟਾ ਹੈ। ਇਹ ਕੁੱਲ 118.1 ਮਿ.ਮੀ. ਲੰਬਾ ਅਤੇ 64.7 ਮਿ.ਮੀ. ਚੌੜਾ ਹੈ। ਇਸ ਦੇ ਕਈ ਵੈਰੀਐਂਟਸ ਹਨ ਅਤੇ ਇਹ ਸਿੰਗਲ ਅਤੇ ਡਿਊਲ ਸਿਮ ਦੋਵਾਂ ਹੀ ਵਿਕਲਪਾਂ 'ਚ ਉਪਲੱਬਧ ਹੋਵੇਗਾ। ਅਜੇ ਇਸ ਫੋਨ ਦੀ ਕੀਮਤ ਦੇ ਬਾਰੇ 'ਚ ਕੋਈ ਖੁਲਾਸਾ ਨਹੀਂ ਹੋਇਆ ਹੈ। ਫੋਨ 'ਚ ਸਨੈਪਡਰੈਗਨ 200 ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ।
ਮੁਦਰਾਸਫਿਤੀ ਨਰਮ ਪੈਣ ਨਾਲ ਘੱਟ ਹੋ ਸਕਦੀ ਹੈ ਵਿਆਜ ਦਰ
NEXT STORY