ਨਵੀਂ ਦਿੱਲੀ-ਪਹਿਲੇ ਐਬਸਟ੍ਰੈਕਟ ਆਰਟਿਸਟ ਦੇ ਤੌਰ 'ਤੇ ਦੁਨੀਆ ਭਰ ਵਿਚ ਮਸ਼ਹੂਰ ਹੋਏ ਰੂਸ ਦੇ ਵੈਸਿਲੀ ਕੈਂਡੀਨਸਕੀ ਦੀ ਅੱਜ 148 ਜਯੰਤੀ ਹੈ।
ਇਨ੍ਹਾਂ ਦੇ ਜਨਮ ਦਿਨ ਮੌਕੇ ਗੂਗਲ ਨੇ ਡੂਡਲ ਤਿਆਰ ਕੀਤਾ ਹੈ। ਵੈਸਿਲੀ ਨੇ 30 ਸਾਲ ਦੀ ਉਮਰ ਤੋਂ ਪੇਂਟਿੰਗ ਸ਼ੁਰੂ ਕਰ ਦਿੱਤੀ ਸੀ। ਉਸ ਦਾ ਜਨਮ ਮਾਸਕੋ 'ਚ 1866 ਵਿਚ ਹੋਇਆ ਸੀ, ਓਡੇਸਾ ਵਿਚ ਵੱਡੇ ਹੋਏ ਅਤੇ ਲਾ-ਇਕੋਨੋਮਿਕਸ ਦੀ ਪੜ੍ਹਾਈ ਕੀਤੀ। ਉਨ੍ਹਾਂ ਦਾ ਦਿਹਾਂਤ ਫਰਾਂਸ ਵਿਚ 1944 ਵਿਚ ਹੋਇਆ।
ਏ.ਟੀ.ਐੱਮ. 'ਤੇ ਰਹੋ ਸਾਵਧਾਨ, ਤੁਹਾਡੇ ਨਾਲ ਹੀ ਹੋ ਸਕਦਾ ਹੈ ਅਜਿਹਾ...
NEXT STORY