ਮੁੰਬਈ- ਸ਼ੇਅਰ ਬਾਜ਼ਾਰ ਵਿਚ ਗਿਰਾਵਟ ਦਾ ਸਿਲਸਿਲਾ ਜਾਰੀ ਹੈ। ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ 32.12 ਅੰਕਾਂ ਦੀ ਗਿਰਾਵਟ ਨਾਲ 26749.32 'ਤੇ ਅਤੇ ਨਿਫਟੀ 15.90 ਅੰਕਾਂ ਦੀ ਗਿਰਾਵਟ ਨਾਲ 8,051.70 'ਤੇ ਖੁੱਲਿਆ।
ਬਾਜ਼ਾਰ 'ਚ ਕਾਰੋਬਾਰ ਦੌਰਾਨ ਹਿੰਡਾਲਕੋ, ਡਾ. ਰੇਡਡੀਜ਼, ਐਚ. ਸੀ. ਐਲ. ਟੇਕ, ਸਿਪਲਾ ਵਰਗੇ ਦਿੱਗਜ਼ ਸ਼ੇਅਰਾਂ 'ਚ 2.4-1.6 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ ਟਾਟਾ ਸਟੀਲ, ਕੋਲ ਇੰਡੀਆ, ਅਲਟ੍ਰਾਟੇਕ ਸੀਮੇਂਟ ਵਰਗੇ ਦਿੱਗਜ਼ ਸ਼ੇਅਰਾਂ ਵਿਚ 1.75-0.75 ਫੀਸਦੀ ਦੀ ਮਜ਼ਬੂਤੀ ਆਈ ਹੈ। ਉੱਥੇ ਹੀ ਮੈਟਲ, ਆਇਲ ਐਂਡ ਗੈਸ ਅਤੇ ਆਈ. ਟੀ. ਸ਼ੇਅਰਾਂ ਵਿਚ ਖਰੀਦਦਾਰੀ ਨਜ਼ਰ ਆ ਰਹੀ ਹੈ ਅਤੇ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਦੀ ਚਾਲ ਸੁਸਤ ਹੈ।
ਸਭ ਤੋਂ ਵੱਡੀ ਗਿਰਾਵਟ, 13 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਰੁਪਿਆ
NEXT STORY