ਵੈਸੇ ਤਾਂ ਕਈ ਸੈਲੇਬ੍ਰਿਟੀਜ਼ ਚੈਰਿਟੀ ਲਈ ਕਈ ਵਾਰ ਅੰਗ ਪ੍ਰਦਰਸ਼ਨ ਕਰਦੀਆਂ ਹਨ ਪਰ ਇਕ ਡਾਂਸਰ ਇਕ ਹੀ ਕੰਮ ਲਈ ਦੋ ਵਾਰ ਨਿਊਡ ਹੋਈ ਹੈ। ਇਹ ਡਾਂਸਰ ਕੋਈ ਹੋਰ ਨਹੀਂ ਸਗੋਂ ਅੋਲਾ ਜੋਰਡਨ ਹੈ। ਅੋਲਾ ਜੋਰਡਨ 2015 ਜਨਵਰੀ ਦੇ ਕੈਲੰਡਰ ਫੋਟੋਸ਼ੂਟ ਲਈ ਨਿਊਡ ਹੋਈ ਹੈ। ਇਸ ਤੋਂ ਪਹਿਲਾਂ ਅੋਲਾ 2014 'ਚ ਜਨਵਰੀ ਦੇ ਕੈਲੰਡਰ ਫੋਟੋਸ਼ੂਟ ਲਈ ਵੀ ਨਿਊਡ ਹੋਈ ਸੀ। 32 ਸਾਲਾਂ ਬੋਲਰੂਮ ਬੇਬ ਦੀਆਂ ਇਹ ਤਸਵੀਰਾਂ ਹਾਲ ਹੀ 'ਚ ਰਿਲੀਜ਼ ਕੀਤੀਆਂ ਗਈਆਂ ਹਨ। ਅੋਲਾ ਨਾ ਸਿਰਫ ਆਪਣੇ ਡਾਂਸ 'ਚ ਮਹਾਰਤ ਹਾਸਲ ਹੈ ਸਗੋਂ ਅੋਲਾ ਕੈਮਰੇ ਦੇ ਸਾਹਮਣੇ ਵੀ ਬਹੁਤ ਕੋਨਫੀਡੈਂਟ ਹੈ।
...ਤਾਂ ਇਸ ਕਰਕੇ ਵਿਰਾਟ ਨੇ ਖਰੀਦਿਆ ਨਵਾਂ ਫਲੈਟ
NEXT STORY