ਅਮਰੀਕਾ— ਇਕ ਜਿਮਨਾਸਟ ਜੋ ਹੁਣ ਪੋਰਨ ਸਟਾਰ ਬਣ ਗਈ ਹੈ, ਨੇ ਸੰਨੀ ਲਿਓਨੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ। 21 ਸਾਲ ਦੀ ਉਮਰ ਵਿਚ ਹੀ ਅਮਰੀਕੀ ਪੋਰਨੋਗ੍ਰਾਫੀ ਐਕਟਰੈੱਸ ਰਿਕੀ ਸਿਕਸ ਨੇ ਐਡਲਟ ਫਿਲਮਾਂ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। 18 ਸਾਲ ਦੀ ਉਮਰ ਵਿਚ ਰਿਕੀ ਸਿਕਸ ਨਾਲ ਮੋਟਲੇ ਮਾਡਲਸ ਏਜੰਸੀ ਨੇ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਐਡਲਟ ਫਿਲਮਾਂ ਵਿਚ ਆਉਣ ਦਾ ਆਫਰ ਦਿੱਤਾ। ਰਿਕੀ ਸਿਕਸ ਨੇ ਮਈ, 2012 ਵਿਚ ਸੈਕਸ ਸੀਨ ਦੇਣੇ ਸ਼ੁਰੂ ਕਰ ਦਿੱਤੇ।
ਐਡਲਟ ਫਿਲਮਾਂ 'ਚ ਕੰਮ ਕਰਨ ਵਾਲੀ ਰਿਕੀ ਸਿਕਸ ਨੇ ਸਾਲ 2013 ਵਿਚ ਸਰਵਸ਼੍ਰੇਸ਼ਠ ਅਭਿਨੇਤਰੀ ਦੇ ਲਈ ਨਾਈਟਮੂਵਸ ਐਵਾਰਡ ਜਿੱਤਿਆ। ਸਿਕਸ ਨੇ ਡੈਂਟਲ ਅਸਿਸਟਿੰਗ ਸਕੂਲ ਅਤੇ ਨਰਸਿੰਗ ਸਕੂਲ ਵਿਚ ਪੜ੍ਹਾਈ ਕੀਤੀ ਤੇ 2013 ਵਿਚ ਉਹ ਹਾਲੀਵੁੱਡ ਅਨਡੇਡ ਦੇ ਗਾਣੇ ਡੈੱਡ ਬਾਈਟ ਦੀ ਮਿਊਜ਼ਿਕ ਵੀਡੀਓ ਵਿਚ ਨਜ਼ਰ ਆਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਮੋਟਲੇ ਮਾਡਲਸ ਏਜੰਸੀ ਨੂੰ ਛੱਡ ਦਿੱਤਾ ਅਤੇ ਏਲਏ ਡਾਇਰੈਕਟ ਮਾਡਲਸ ਨਾਲ ਜੁੜੀ।
ਇਕ ਹੋਰ 'ਸਰਬਜੀਤ' ਦੇ ਪਰਿਵਾਰ ਦੀਆਂ ਆਸਾਂ ਖਤਮ ਕਰਨ ਦੀ ਤਿਆਰੀ 'ਚ ਪਾਕਿ
NEXT STORY