ਲਾਸ ਏਂਜਲਸ- ਸੰਗੀਤਕਾਰ ਨਿੱਕੀ ਮਿਨਾਜ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਕੁਝ ਅਜਿਹੀਆਂ ਤਸਵੀਰਾਂ ਪਾਈਆਂ ਜਿਨ੍ਹਾਂ ਨੂੰ ਦੇਖ ਤੁਸੀਂ ਹੈਰਾਨ ਰਹਿ ਜਾਓਗੇ। ਇਹ ਤਸਵੀਰਾਂ ਨਿੱਕੀ ਮਿਨਾਜ ਨੇ 2015 ਕੈਲੇਂਡਰ ਫੋਟੋਸ਼ੂਟ ਲਈ ਖਿਚਵਾਈਆਂ ਹਨ। ਗਲੋਬਲ ਮਿਊਜ਼ਿਕ ਸੀਨ 'ਚ ਨਿੱਕੀ ਮਿਨਾਜ ਸਭ ਤੋਂ ਹੌਟ ਸੰਗੀਤਕਾਰ ਮੰਨੀ ਜਾਂਦੀ ਹੈ। ਮਿਊਜ਼ਿਕ ਵਲਰ 'ਚ ਨਿੱਕੀ ਮਿਨਾਜ 'ਬਟ ਸ਼ੋਅ' ਲਈ ਖਾਸ ਤੌਰ 'ਤੇ ਜਾਣੀ ਜਾਂਦੀ ਹੈ। ਨਿੱਕੀ ਮਿਨਾਜ 'ਚ 'ਐਨਾਕੋਂਡਾ' ਨਾਂ ਦੀ ਐਲਬਮ ਵੀ ਨਿਕਾਲੀ ਹੈ ਜਿਸ 'ਚ ਉਨ੍ਹਾਂ ਨੇ ਕਈ ਵਾਰ ਆਪਣੇ ਪੱਟ ਵੀ ਦਿਖਾਏ ਹਨ। ਨਿੱਕੀ ਨੇ ਕਲੀਵੇਜ ਦਿਖਾਉਂਦੇ ਹੋਏ ਆਪਣੀਆਂ ਕਈ ਤਸਵੀਰਾਂ ਇੰਸਾਟਗ੍ਰਾਮ 'ਤੇ ਪਾਈਆਂ ਹਨ। ਮਿੱਕਾ ਝੰਡੇ ਨੂੰ ਹਵਾ 'ਚ ਉਡਾਦੀ ਹੋਈ। ਨਿੱਕੀ ਮਿਸਾਜ ਨੇ ਕਈ ਹੌਟ ਫੋਟੋਆਂ ਇੰਸਾਟਗ੍ਰਾਮ 'ਤੇ ਪਾਈਆਂ ਹਨ। ਨਿੱਕੀ ਨੇ ਪਾਰਦਰਸ਼ੀ ਕੱਪੜਿਆਂ 'ਚ ਵੀ ਤਸਵੀਰਾਂ ਲਈਆਂ ਹਨ।
ਬਿੱਗ ਬੌਸ: ਪੁਨੀਤ ਨੇ ਕਿਹਾ ਕਰਿਸ਼ਮਾ 'ਚ ਲੜਕੀਆਂ ਵਾਲੀ ਗੱਲ ਨਹੀਂ (ਦੇਖੋ ਤਸਵੀਰਾਂ)
NEXT STORY