ਵਾਸ਼ਿੰਗਟਨ— ਭਾਰਤ ਵਿਚ 26 ਜਨਵਰੀ ਦੀ ਪਰੇਡ ਦੇਖਣ ਲਈ ਆਉਣ ਵਾਲੇ ਅਮਰੀਕੀ ਰਾਸ਼ਟਰਪਤੀ ਓਬਾਮਾ ਇਸ ਵਾਰ ਜਦੋਂ ਭਾਰਤ ਆਉਣਗੇ ਤਾਂ ਪਿਆਰ ਦੀ ਯਾਦਗਾਰ ਭਾਰਤ ਦੇ ਅਜੂਬੇ ਮੰਨੇ ਜਾਣ ਵਾਲੇ ਤਾਜ ਮਹਿਲ ਦੇ ਵੀ ਦੀਦਾਰ ਕਰਨਗੇ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਵਾਰਾਣਸੀ ਜਾਣ 'ਤੇ ਅਜੇ ਵੀ ਹਾਂ-ਨਾਂਹ ਦੀ ਸਥਿਤੀ ਬਣੀ ਹੋਈ ਹੈ। ਅਮਰੀਕਾ ਦੇ ਇਨਕਾਰ ਦੇ ਬਾਵਜੂਦ ਪ੍ਰਧਾਨ ਮੰਤਰੀ ਓਬਾਮਾ ਨੂੰ ਆਪਣੇ ਸੰਸਦੀ ਖੇਤਰ 'ਚ ਲਿਆਉਣ ਦੀ ਕੋਸ਼ਿਸ਼ਾਂ ਵਿਚ ਲੱਗੇ ਹਨ। ਫਿਲਹਾਲ ਅਜਿਹਾ ਹੋ ਪਾਉਂਦਾ ਹੈ ਜਾਂ ਨਹੀਂ ਇਹ ਤਾਂ ਬਾਅਦ 'ਚ ਪਤਾ ਲੱਗੇਗਾ ਪਰ ਆਪਣੀ ਪਤਨੀ ਮਿਸ਼ੇਲ ਓਬਾਮਾ ਦੇ ਨਾਲ ਭਾਰਤ ਆਉਣ 'ਤੇ ਓਬਾਮਾ 27 ਜਨਵਰੀ ਨੂੰ ਤਾਜ ਮਹਲਿ ਦਾ ਦੀਦਾਰ ਜ਼ਰੂਰ ਕਰਨ ਲਈ ਪਹੁੰਚਣਗੇ ਅਤੇ ਕਿਹਾ ਜਾ ਰਿਹਾ ਹੈ ਕਿ ਓਬਾਮਾ ਆਗਰਾ ਤੋਂ ਹੀ ਅਮਰੀਕਾ ਵਾਪਸ ਚਲੇ ਜਾਣਗੇ।
ਪੈਸੇ ਲੈ ਕੇ ਬੱਚੇ ਪੈਦਾ ਕਰਦੀਆਂ ਮਾਵਾਂ ਤੇ ਫਿਰ ਵੇਚ ਦਿੰਦੀਆਂ (ਦੇਖੋ ਤਸਵੀਰਾਂ)
NEXT STORY