ਥਾਈਲੈਂਡ— ਹਰ ਧਰਮ ਵਿਚ ਹਰ ਦੇਸ਼ ਵਿਚ ਵਿਆਹ ਦੀਆਂ ਰਸਮਾਂ ਵੱਖਰੇ ਢੰਗਾਂ ਨਾਲ ਨਿਭਾਈਆਂ ਜਾਂਦੀਆਂ ਹਨ ਪਰ ਇਸ ਰਸਮ ਨੂੰ ਦੇਖ ਕੇ ਤੁਸੀਂ ਹੱਕੇ-ਬੱਕੇ ਰਹਿ ਜਾਵੋਗੇ। ਨੋਨਥਾਬੁਰੀ ਸੂਬੇ ਦੇ ਵਾਤ ਟੇਕੀਅਨ ਮੰਦਰ ਵਿਚ ਸ਼ਨੀਵਾਰ ਨੂੰ ਵਿਆਹ ਦੇ ਸਮਾਗਮ ਦੌਰਾਨ ਲਾੜਾ-ਲਾੜੀ ਤਾਬੂਤ ਦੇ ਅੰਦਰ ਚਲੇ ਗਏ। ਅਜਿਹਾ ਮੰਨਿਆ ਜਾਂਦਾ ਹੈ ਕਿ ਵਿਆਹ ਤੋਂ ਪਹਿਲਾਂ ਤਾਬੂਤ ਵਿਚ ਕੁਝ ਦੇਰ ਪੈਣ ਨਾਲ ਬੁਰੀਆਂ ਚੀਜ਼ਾਂ ਅਤੇ ਨਜ਼ਰਾਂ ਦੂਰ ਰਹਿਣਗੀਆਂ ਅਤੇ ਲਾੜੇ-ਲਾੜੀ ਦੇ ਜੀਵਨ ਵਿਚ ਖੁਸ਼ੀਆਂ ਰਹਿਣਗੀਆਂ। ਵੈਲੇਨਟਾਈਨ ਡੇ 'ਤੇ ਬੌਧ ਮੰਦਰ ਵੱਲੋਂ ਖਾਸ ਤੌਰ 10 ਜੋੜਿਆਂ ਦਾ ਵਿਆਹ ਸਮਾਗਮ ਆਯੋਜਿਤ ਕੀਤਾ ਗਿਆ ਸੀ।
ਪਹਿਲੀ ਵਾਰ ਸਾਹਮਣੇ ਆਈ ਚੀਨੀ ਰਾਸ਼ਟਰਪਤੀ ਦੀ ਬੇਟੀ (ਦੇਖੋ ਤਸਵੀਰਾਂ)
NEXT STORY