ਮੁੰਬਈ- ਕਈ ਥਾਵਾਂ 'ਤੇ ਅਜਿਹੇ ਬਿਊਟੀ ਮੁਕਬਾਲੇ ਹੁੰਦੇ ਹਨ ਜਿਥੇ ਮਾਡਲਾਂ ਆਪਣੇ ਸਰੀਰ ਦੇ ਹੇਠਲੇ ਹਿੱਸੇ ਨੂੰ ਬਹੁਤ ਬੋਲਡ ਢੰਗ ਨਾਲ ਪੇਸ਼ ਕਰਦੀਆਂ ਹਨ। ਇਹ ਥੋੜ੍ਹਾ ਹੈਰਾਨ ਕਰਨ ਵਾਲਾ ਮੁਕਾਬਲਾ ਹੈ ਜਿਥੇ ਜੇਲ 'ਚ ਕੈਦ ਲੜਕੀਆਂ ਲਈ ਵੀ ਇਕ ਬਿਊਟੀ ਮੁਕਾਬਲਾ ਕਰਵਾਇਆ ਜਾਂਦਾ ਹੈ। ਜੇਲ 'ਚ ਮੌਜੂਦ ਇਨ੍ਹਾਂ ਖੂਬਸੂਰਤ ਲੜਕੀਆਂ 'ਚੋਂ ਸਭ ਤੋਂ ਖੂਬਸੂਰਤ ਲੜਕੀ ਨੂੰ ਚੁਣਿਆ ਜਾਂਦਾ ਹੈ। ਇਸ ਬਿਊਟੀ ਮੁਕਬਾਲੇ ਦਾ ਨਾਂ ਹੈ 'ਮਿਸ ਪੇਨਿਟੇਨਸ਼ਿਅਰੀ'। ਪੂਰੀ ਦੁਨੀਆ 'ਚ ਬਾਡੀ ਬਿਲਡਰ ਔਰਤਾਂ ਲਈ 'ਮਿਸ ਯੂਨੀਵਰਸ ਬਾਡੀ ਬਿਲਡਿੰਗ ਮੁਕਾਬਲੇ ਦਾ ਆਯੋਜਨ ਕੀਤਾ ਜਾਂਦਾ ਹੈ। 'ਮਿਸ ਪ੍ਰੈੱਗਨੈਂਟ' ਨਾਂ ਦੇ ਇਸ ਮੁਕਾਬਾਲੇ 'ਚ ਗਰਭਵਤੀ ਔਰਤਾਂ ਬਿਕਨੀ 'ਚ ਆਪਣੇ ਬੇਬੀ ਬਮ ਨੂੰ ਦਿਖਾਉਂਦੀਆਂ ਨਜ਼ਰ ਆਉਂਦੀਆਂ ਹਨ।
ਇਹ ਹੈ 'ਮਿਸ ਜੰਬੋ ਕਵੀਨ' ਇਸ ਮੁਕਾਬਲੇ 'ਚ ਸਭ ਤੋਂ ਖੂਬਸੂਰਤ ਮੋਟੀ ਔਰਤ ਨੂੰ 'ਮਿਸ ਜੰਬੋ ਕਵੀਨ' ਦੇ ਖਿਤਾਬ ਨਾਲ ਨਵਾਜਿਆ ਜਾਂਦਾ ਹੈ। ਜੰਗ 'ਚ ਦੁਸ਼ਮਣਾਂ ਨਾਲ ਦੋ-ਦੋ ਹੱਥ ਕਰਨ ਵਾਲੀਆਂ ਖੂਬਸੂਰਤ ਅਤੇ ਤਾਕਤਵਰ ਆਰਮੀ ਲੜਕੀਆਂ ਲਈ ਵੀ ਬਿਊਟੀ ਮੁਕਾਬਲੇ ਦਾ ਆਯੋਜਨ ਕੀਤਾ ਜਾਂਦਾ ਹੈ। 'ਮਿਸ ਲੈਂਡਮਾਈਨ ਪੇਜੈਂਟ' ਦਾ ਆਯੋਜਨ ਉਨ੍ਹਾਂ ਲੜਕੀਆਂ ਲਈ ਕੀਤਾ ਜਾਂਦਾ ਹੈ ਜਿਹੜੀਆਂ ਸਰੀਰਰਕ ਰੂਪ ਨਾਲ ਅਪਾਹਿਜ ਹਨ। ਇਹ ਇਕ ਖਾਸ ਢੰਗ ਦਾ ਬਿਊਟੀ ਮੁਕਾਬਲਾ ਸਾਊਦੀ ਅਰਬ 'ਚ ਆਯੋਜਿਤ ਕੀਤਾ ਜਾਂਦਾ ਹੈ। 'ਮਿਸ ਬਿਊਟੀਫੁਲ ਮੋਰਲਸ' ਨਾਂ ਦੇ ਇਸ ਮੁਕਾਬਲੇ 'ਚ ਮਾਡਲਾਂ ਦੇ ਚਿਹਰੇ 'ਤੇ ਨਕਾਬ ਰਹਿੰਦਾ ਹੈ।
ਰੋਮਾਂਸ ਦੇ ਮਾਮਲੇ 'ਚ ਸਾਰਿਆਂ ਦੇ ਛੱਕੇ ਛੁਡਾਉਣਗੇ ਵਰੁਣ ਧਵਨ (ਦੇਖੋ ਤਸਵੀਰਾਂ)
NEXT STORY