ਕੋਟਾ- ਹਮੇਸ਼ਾ ਸਾਨੂੰ ਸੁਣਨ ਨੂੰ ਮਿਲ ਜਾਂਦਾ ਹੈ ਕਿ ਲੜਕੀ ਨੂੰ ਪੈਦਾ ਹੁੰਦੇ ਹੀ ਮਾਰ ਦਿੱਤਾ ਗਿਆ ਜਾਂ ਬੇਟੀ ਨੂੰ ਪੇਟ 'ਚ ਮਾਰ ਦਿੱਤਾ ਗਿਆ। ਕਦੇ ਕੂੜੇ 'ਚ ਤਾਂ ਕਦੇ ਕਿਤੇ ਬੱਚੀ ਦੀ ਲਾਸ਼ ਮਿਲੀ ਇਹ ਖਬਰ ਸੁਣਨ 'ਚ ਆ ਹੀ ਜਾਂਦੀ ਹੈ। ਅਜਿਹਾ ਹੀ ਇਕ ਹੋਰ ਮਾਮਲਾ ਵੇਖਣ ਨੂੰ ਮਿਲਿਆ ਕੋਟਾ 'ਚ। ਜਿੱਥੇ ਇਕ ਬੇਰਹਿਮ ਮਾਂ ਨੇ ਪੈਦਾ ਹੁੰਦੇ ਹੀ ਬੇਟੀ ਨੂੰ ਚੰਬਲ 'ਚ ਵਹਾ ਦਿੱਤਾ। ਐਤਵਾਰ ਨੂੰ ਸਵੇਰੇ ਸ਼ਹਿਰ ਦੇ ਭੈਂਸਰੋਡਗੜ੍ਹ ਦੀ ਚੰਬਲ ਨਦੀ 'ਚ ਇਕ ਨਵਜੰਮ੍ਹੀ ਬੱਚੀ ਦੀ ਲਾਸ਼ ਤੈਰਦੀ ਹੋਈ ਮਿਲੀ। ਇਸ ਨਾਲ ਭੈਂਸਰੋਡਗੜ੍ਹ ਖੇਤਰ 'ਚ ਸਨਸਨੀ ਫੈਲ ਗਈ। ਫੋਟੋ 'ਚ ਨਵਜੰਮ੍ਹੀ ਬੱਚੀ ਨੂੰ ਦੇਖ ਲੱਗ ਰਿਹਾ ਸੀ ਜਿਵੇਂ ਬੇਟੀ ਸਵਾਰ ਕਰ ਰਹੀ ਹੋਵੇ ਮੇਰਾ ਕੀ ਕਸੂਰ ਸੀ ਮਾਂ।
ਸੈਫ ਅਲੀ ਖਾਨ ਤੋਂ ਪਦਮਸ਼੍ਰੀ ਪੁਰਸਕਾਰ ਵਾਪਸ ਲੈਣ 'ਤੇ ਵਿਚਾਰ ਕਰ ਰਿਹੈ ਕੇਂਦਰ!
NEXT STORY