ਨਵੀਂ ਦਿੱਲੀ- ਅਵਾਂਤਾ ਸਮੂਹ ਦੀ ਕੰਪਨੀ ਸੀ.ਜੀ. ਨੂੰ ਪਾਵਰ ਗ੍ਰਿਡ ਕਾਰਪੋਰੇਸ਼ਨ ਤੋਂ ਬਿਜਲੀ ਉਪਕਰਨਾਂ ਦੀ ਸਪਲਾਈ ਦੇ ਲਈ 115 ਕਰੋੜ ਰੁਪਏ ਦਾ ਆਰਡਰ ਮਿਲਿਆ ਹੈ।
ਅਵਾਂਤਾ ਸਮੂਹ ਨੇ ਇਕ ਬਿਆਨ 'ਚ ਕਿਹਾ ਕਿ ਕਰਾਰ ਦੀ ਸਮਾਂ ਮਿਆਦ 20 ਮਹੀਨੇ ਹੈ ਜਿਸ 'ਚ ਡਿਜ਼ਾਈਨ, ਇੰਜੀਨੀਅਰਿੰਗ, ਵਿਨਿਰਮਾਣ, ਸਪਲਾਈ ਆਦਿ ਸ਼ਾਮਲ ਹਨ। ਇਹ ਠੇਕਾ ਪਾਵਰ ਗ੍ਰਿਡ ਦੇ ਆਂਧਰ ਪ੍ਰਦੇਸ਼ ਦੇ ਵੇਮਾਗਿਰੀ ਅਤੇ ਸ਼੍ਰੀਕਾਕੁਲਮ ਸਬ-ਸਟੇਸ਼ਨਾਂ ਦੇ ਲਈ ਹੈ।
23499 ਰੁਪਏ ਦੀ ਕੀਮਤ ਵਾਲਾ ਇਹ ਸਮਾਰਟਫੋਨ ਹੁਣ ਮਿਲੇਗਾ ਸਿਰਫ 9000 'ਚ (ਦੇਖੋ ਤਸਵੀਰਾਂ)
NEXT STORY