ਨਵੀਂ ਦਿੱਲੀ- ਜੇਕਰ ਤੁਸੀਂ ਇਕ ਇਸ ਤਰ੍ਹਾਂ ਦਾ ਸਮਾਰਟਫੋਨ ਖਰੀਦਣ ਦੇ ਬਾਰੇ 'ਚ ਸੋਚ ਰਹੇ ਹੋ ਜੋ ਵੱਖ ਵੀ ਹੋਵੇ ਤੇ ਕੀਮਤ ਵੀ ਘੱਟ ਹੋਵੇ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਯੋਟਾਫੋਨ ਦੀ ਕੀਮਤ 'ਚ ਇਕ ਵਾਰ ਫਿਰ ਕਟੌਤੀ ਕੀਤੀ ਗਈ ਹੈ। ਕੰਪਨੀ ਨੇ ਯੋਟਾਫੋਨ ਨੂੰ ਭਾਰਤ 'ਚ 23499 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਸੀ ਪਰ ਹੁਣ ਇਹ ਸਮਾਰਟਫੋਨ ਤੁਹਾਨੂੰ 8999 ਰੁਪਏ 'ਚ ਮਿਲ ਜਾਵੇਗਾ।
ਯੋਟਾਫੋਨ ਨੂੰ ਪਿਛਲੇ ਸਾਲ ਭਾਰਤ 'ਚ ਲਾਂਚ ਕੀਤਾ ਗਿਆ ਤੇ ਇਸ ਵਾਰ ਇਸ ਸਮਾਰਟਫੋਨ ਦੀ ਕੀਮਤ 'ਚ ਤੀਜ਼ੀ ਵਾਰ ਕਟੌਤੀ ਕੀਤੀ ਗਈ ਹੈ। ਲਾਂਚ ਦੇ ਬਾਅਦ ਪਹਿਲਾਂ ਇਸ ਦੀ ਕੀਮਤ ਘੱਟ ਕਰਕੇ 17999 ਰੁਪਏ ਤੇ ਦੂਜੀ ਲਾਰ 12999 ਰੁਪਏ ਕੀਤੀ ਗਈ ਸੀ। ਹੁਣ ਇਹ ਸਨਾਰਟਫੋਨ ਤੁਹਾਨੂੰ 8999 ਰੁਪਏ 'ਚ ਮਿਲ ਜਾਵੇਗਾ।
ਯੋਟਾਫੋਨ ਦੇ ਫੀਚਰਸ
4.3 ਇੰਚ ਐਲ.ਸੀ.ਡੀ. ਅਗੇ ਤੇ ਪਿਛੇ 4.3 ਇੰਚ ਈ.ਪੀ.ਓ. ਡਿਸਪਲੇ
1.7 ਜੀ.ਐਚ.ਜ਼ੈਡ. ਡਿਊਲਕੋਰ ਕਵਾਲਕਾਮ ਸਨੈਪਡਰੈਗਨ ਪ੍ਰੋਸੈਸਰ
2 ਜੀ.ਬੀ. ਰੈਮ
32 ਜੀ.ਬੀ. ਇੰਟਰਨਲ ਮੈਮੋਰੀ
13 ਮੈਗਾਪਿਕਸਲ ਰਿਅਰ ਕੈਮਰਾ ਤੇ 1 ਮੈਗਾਪਿਕਸਲ ਦਾ ਫਰੰਟ ਕੈਮਰਾ
ਐਂਡਰਾਇਡ 4.2.2 ਜੇਲੀਬੀਨ ਵਰਜ਼ਨ
ਕਸ਼ਮੀਰ ਘਾਟੀ 'ਚ ਹੜ੍ਹ ਐਲਾਨ ਝੇਲਮ ਖਤਰੇ ਦੇ ਨਿਸ਼ਾਨ ਤੋਂ ਉਪਰ
NEXT STORY