ਅੰਬਾਲਾ- ਨਾਰਾਇਣਗੜ੍ਹ ਐੱਨ.ਐੱਚ-73 ਹਾਈਵੇਅ 'ਤੇ ਸਾਹਾ ਮਾਰਗ 'ਤੇ ਰਜਪੁਰਾ ਪਿੰਡ ਨੇੜੇ ਮੰਗਲਵਾਰ ਨੂੰ ਕਾਲਜ ਬੱਸ ਅਤੇ ਟਰੱਕ ਦਰਮਿਆਨ ਟੱਕਰ ਹੋ ਗਈ। ਇਸ ਹਾਦਸੇ 'ਚ 8 ਵਿਦਿਆਰਥੀ-ਵਿਦਿਆਰਥਣਾਂ ਦੀ ਮੌਤ ਹੋ ਗਈ ਜਦੋਂ ਕਿ ਕਈ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।
ਹਾਦਸੇ ਦਾ ਸ਼ਿਕਾਰ ਹੋਈ ਬੱਸ ਸਵਾਮੀ ਦੇਵੀ ਦਿਆਲ ਕਾਲਜ ਦੀ ਹੈ। ਟਕਰਾਉਣ ਤੋਂ ਬਾਅਦ ਡੰਪਰ ਬੱਸ ਦੇ ਉਪਰ ਪਲਟ ਗਿਆ, ਜਿਸ ਨਾਲ ਬੱਸ ਡਰਾਈਵਰ ਸਮੇਤ ਵਿਦਿਆਰਥੀ-ਵਿਦਿਆਰਥਣਾਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜ਼ਖਮੀਆਂ ਨੂੰ ਚੰਡੀਗੜ੍ਹ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਹੈ।
...ਸਿਰਫ 'ਸਹੁਰਾ ਪਰਿਵਾਰ' ਹੀ ਨਹੀਂ, ਅਜਿਹੀ 'ਨੂੰਹ' ਵੀ ਕਿਸੇ ਨੂੰ ਨਾ ਮਿਲੇ!
NEXT STORY