ਮੁੰਬਈ- ਹਮੇਸ਼ਾ ਵਿਵਾਦਾਂ 'ਚ ਰਹਿਣ ਵਾਲੀ ਮਾਡਲ, ਟਵਿੱਟਰ ਕੁਈਨ ਅਤੇ ਬਾਲੀਵੁੱਡ ਅਭਿਨੇਤਰੀ ਪੂਨਮ ਪਾਂਡੇ ਆਪਣੇ ਫੈਨਜ਼ ਨੂੰ ਖੁਸ਼ ਕਰਨ ਅਤੇ ਪਬਲੀਸਿਟੀ ਲਈ ਸਾਰੀਆਂ ਹੱਦਾਂ ਪਾਰ ਕਰ ਦਿੰਦੀ ਹੈ। ਇਸ ਵਾਰ ਪੂਨਮ ਦੀ ਤਾਮਿਲ ਫਿਲਮ ਦੇ ਇਕ ਗਾਣੇ ਦੀ ਵੀਡੀਓ ਰਿਲੀਜ਼ ਹੋਈ ਹੈ ਜੋ ਕਿ ਬਹੁਤ ਹੀ ਬੋਲਡ ਅਤੇ ਸੈਕਸੀ ਹੈ। ਇਸ ਵੀਡੀਓ 'ਚ ਪੂਨਮ ਨੇ ਆਪਣੀ ਬਾਡੀ ਦਾ ਜਮ ਕੇ ਐਕਸਪੋਜ਼ ਕੀਤਾ ਹੈ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਡਾਂਸ ਮੂਵਸ ਅਤੇ ਸੈਕਸੀ ਡਰੈੱਸ ਰਾਹੀਂ ਪੂਨਮ ਨੇ ਸ਼ਰਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।
ਬੇਟੇ ਤੇ ਪਤੀ ਨਾਲ ਫਿਲਮ ਆਊਟਿੰਗ 'ਤੇ ਨਿਕਲੀ ਸ਼ਿਲਪਾ ਸ਼ੈਟੀ (ਦੇਖੋ ਤਸਵੀਰਾਂ)
NEXT STORY