ਮੁੰਬਈ- ਬਾਲੀਵੁੱਡ ਦੇ ਸਟਾਈਲਿਸ਼ ਜੋੜੇ 'ਚੋਂ ਇਕ ਅਭਿਨੇਤਰੀ ਸ਼ਿਲਪਾ ਸ਼ੈਟੀ ਅਤੇ ਰਾਜ ਕੁੰਦਰਾ ਮੁੰਬਈ ਜੁਹੂ ਸਥਿਤ ਪੀਵੀਆਰ 'ਚ ਸਪਾਟ ਕੀਤੇ ਗਏ। ਸ਼ਿਲਪਾ ਅਤੇ ਰਾਜ ਦੇ ਨਾਲ ਉਨ੍ਹਾਂ ਦਾ ਕਿਊਟ ਬੇਟਾ ਵਿਆਨ ਵੀ ਸੀ। ਵਿਆਨ ਆਪਣੇ ਮਾਤਾ-ਪਿਤਾ ਨਾਲ ਕੁਆਲਟੀ ਟਾਈਮ ਬਤੀਤ ਕਰਦਾ ਨਜ਼ਰ ਆਇਆ।
ਇਸ ਮੌਕੇ 'ਤੇ ਕੈਜੁਅਲ ਲੁੱਕ 'ਚ ਨਜ਼ਰ ਆਈ ਸ਼ਿਲਪਾ ਕਾਫੀ ਕੂਲ ਦਿਖ ਰਹੀ ਸੀ। ਇਕ ਪਾਸੇ ਜਿਥੇ ਸ਼ਿਲਪਾ ਸ਼ੈਟੀ ਦੀ ਭੈਣ ਸ਼ਮਿਤਾ ਸੈਟੀ ਅਤੇ ਮਾਂ ਸੁੰਨਦਾ ਸ਼ੈਟੀ ਦੀ ਫੋਟੋਗ੍ਰਾਫਰ ਵੱਲੋਂ ਕੈਪਚਰ ਕੀਤੇ ਗਏ। ਨੰਨਾ ਵਿਆਨ ਫੋਟੋਗ੍ਰਾਫਰਸ ਨੂੰ ਪੋਜ਼ ਦਿਖਾਈ ਦਿੱਤੇ।
ਸਲਮਾਨ ਦੀ ਐਕਸ ਗਰਲਫਰੈਂਡ ਨੇ ਕੀਤਾ ਇਕ ਵੱਡਾ ਖੁਲਾਸਾ (ਦੇਖੋ ਤਸਵੀਰਾਂ)
NEXT STORY