ਬੀਜਿੰਗ— ਚੀਨ 'ਚ ਕਈ ਟੈਕਸੀ ਡਰਾਈਵਰਾਂ ਨੇ ਇਕੱਠੇ ਹੀ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਡਰਾਈਵਰ ਹੈਲੋਂਗਜੀਆਂਗ ਸੂਬੇ 'ਚ ਵਾਨਫੁਜਿੰਗ ਸ਼ਾਪਿੰਗ ਸੈਂਟਰ ਦੇ ਬਾਹਰ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ 30 ਤੋਂ ਜ਼ਿਆਦਾ ਡਰਾਈਵਰਾਂ ਨੇ ਕੀਟਨਾਸ਼ਕ ਦੀ ਬੋਤਲ ਪੀ ਲਈ। ਡਰਾਈਵਰ ਤੜਫਦੇ ਹੋਏ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਪਏ। ਇਸ ਤੋਂ ਬਾਅਦ ਪੁਲਸ ਨੇ ਇਨ੍ਹਾਂ ਸਾਰੇ ਡਰਾਈਵਰਾਂ ਨੂੰ ਹਸਪਤਾਲ ਪਹੁੰਚਾਇਆ। ਇਨ੍ਹਾਂ 'ਚੋਂ 10 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਸਾਡੇ ਨੇਤਾਵਾਂ ਨੂੰ ਹੀ ਪੈਸੇ ਦੀ ਖੁਮਾਰੀ ਚੜ੍ਹੀ ਹੈ, ਨਹੀਂ ਤਾਂ ਆਹ ਵੀ ਤਾਂ ਬੰਦੇ ਹੀ ਆ (ਦੇਖੋ ਤਸਵੀਰਾਂ)
NEXT STORY