Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUL 25, 2026

    11:07:46 AM

  • strike of electricity workers extended for 2 more days

    ਪੰਜਾਬ 'ਚ ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ!...

  • it will rain for five days in punjab

    ਪੰਜਾਬ 'ਚ ਲਗਾਤਾਰ ਪੰਜ ਦਿਨ ਪਵੇਗਾ ਮੀਂਹ, ਇਨ੍ਹਾਂ...

  • punjab new trouble for those getting driving licenses

    ਪੰਜਾਬ : ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲਿਆਂ ਲਈ...

  • partap singh bajwa comes out in support of   angry   tiwari

    ‘ਰੁੱਸੇ ਹੋਏ’ ਤਿਵਾੜੀ ਦੇ ਹੱਕ ’ਚ ਆਏ ਪ੍ਰਤਾਪ ਸਿੰਘ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • ਤਿਰਪੋਲੀ
  • ਮਿੱਟੀ 'ਚ ਮਿਲਿਆ ਤਾਨਾਸ਼ਾਹ ਗੱਦਾਫੀ ਦਾ ਸ਼ਾਨਦਾਰ ਮਹਿਲ (ਦੇਖੋ ਤਸਵੀਰਾਂ)

INTERNATIONAL News Punjabi(ਵਿਦੇਸ਼)

ਮਿੱਟੀ 'ਚ ਮਿਲਿਆ ਤਾਨਾਸ਼ਾਹ ਗੱਦਾਫੀ ਦਾ ਸ਼ਾਨਦਾਰ ਮਹਿਲ (ਦੇਖੋ ਤਸਵੀਰਾਂ)

  • Updated: 07 Apr, 2015 06:16 PM
ਤਿਰਪੋਲੀ
article
  • Share
    • Facebook
    • Tumblr
    • Linkedin
    • Twitter
  • Comment


ਤਿਰਪੋਲੀ— ਗੱਲ ਦੁਨੀਆ ਜਿੱਤਣ ਦੀ ਆਉਂਦੀ ਹੈ ਤਾਂ ਗੱਦਾਫੀ ਵਰਗੇ ਤਾਨਾਸ਼ਾਹਾਂ ਦਾ ਨਾਂ ਵੀ ਆਉਂਦਾ ਹੈ। ਪਰ ਗੱਦਾਫੀ ਤੇ ਉਸ ਵਰਗੇ ਹਰ ਤਾਨਾਸ਼ਾਹ, ਹਰ ਰਾਜੇ ਨੂੰ ਆਖਰੀ ਜੱਗ ਜਿੱਤ ਕੇ ਵੀ ਬਾਜ਼ੀ ਹਾਰਨੀ ਪੈਂਦੀ ਹੈ ਤੇ ਇਹ ਤਸਵੀਰਾਂ ਇਸੇ ਦੀਆਂ ਗਵਾਹ ਹਨ।
ਚਾਰ ਦਹਾਕਿਆਂ ਤੱਕ ਲੀਬੀਆ 'ਤੇ ਸ਼ਾਸਨ ਕਰਨ ਵਾਲੇ ਤਾਨਾਸ਼ਾਹ ਮੁਅੰਮਰ ਗੱਦਾਫੀ ਨੇ ਜ਼ਿਊਂਦੇ-ਜੀਅ ਉੱਥੋਂ ਦੇ ਲੋਕਾਂ ਨੂੰ ਤੜਫਾ ਕੇ ਰੱਖਿਆ ਤੇ ਗੱਦਾਫੀ ਦੀ ਜੋ ਮੌਤ ਹੋਈ, ਉਸ ਨੂੰ ਵੀ ਸਾਰੀ ਦੁਨੀਆ ਨੇ ਦੇਖਿਆ। ਮਹਿਲਾਂ ਦਾ ਰਾਜਾ ਗੱਦਾਫੀ ਆਪਣੇ ਆਖਰੀ ਸਮੇਂ ਵਿਚ ਆਪਣੇ ਹੀ ਮਹਿਲ ਵਿਚ ਬਣੀ ਸੁਰੰਗ ਵਿਚ ਰਹਿ ਰਿਹਾ ਸੀ। ਜਿਊਂਦੇ-ਜੀਅ ਉਸ ਦੇ ਮਹਿਲਾ ਵੱਲ ਲੋਕ ਦੇਖਣ ਤੋਂ ਵੀ ਡਰਦੇ ਸਨ, ਕਿ ਕਿਤੇ ਉਨ੍ਹਾਂ ਨੂੰ ਗ੍ਰਿਫਤਾਰ ਨਾ ਕਰ ਲਿਆ ਜਾਵੇ। ਪਰ ਹੁਣ ਉਸ ਦੇ ਮਹਿਲ ਦਾ ਹਾਲ ਦੇਖ ਕੇ ਹੀ ਤੁਸੀਂ ਪੈਸੇ ਦੇ ਅੰਤ ਦਾ ਅੰਦਾਜ਼ਾ ਲਗਾ ਲਵੋਗੇ। ਲੀਬੀਆ ਦੇ ਰਾਜਧਾਨੀ ਤਿਰਪੋਲੀ ਦੇ ਵਿਚ ਸਥਿਤ ਬਾਬ ਅਲ ਅਜ਼ੀਜ਼ੀਆ ਕੰਪਾਊਂਡ ਹੁਣ ਪੂਰੀ ਤਰ੍ਹਾਂ ਨਸ਼ਟ ਹੋ ਚੁੱਕਿਆ ਹੈ। ਲੋਕ ਹੁਣ ਉਸ ਮਹਿਲ ਵਿਚ ਕੂੜਾ ਸੁੱਟਦੇ ਹਨ ਅਤੇ ਜਾਨਵਰ ਵੇਚਣ ਲਈ ਉਸ ਥਾਂ ਦੀ ਵਰਤੋਂ ਕਰਦੇ ਹਨ।
1969 ਵਿਚ ਤਖਤਾਪਲਟ ਤੋਂ ਬਾਅਦ ਗੱਦਾਫੀ ਸੱਤਾ ਵਿਚ ਆਇਆ ਸੀ। ਗੱਦਾਫੀ ਨੇ 42 ਸਾਲਾਂ ਤੱਕ ਲੀਬੀਆ 'ਤੇ ਸ਼ਾਸਨ ਕੀਤਾ। 2011 ਵਿਚ ਅਰਬ ਕ੍ਰਾਂਤੀ ਦਾ ਅਸਰ ਲੀਬੀਆ 'ਤੇ ਵੀ ਪਿਆ ਅਤੇ ਗੱਦਾਫੀ ਨੂੰ ਸੱਤਾ ਤੋਂ ਬੇਦਖਲ ਕਰ ਦਿੱਤਾ ਗਿਆ। ਤਿਰਪੋਲੀ ਦੇ ਨੇੜੇ ਨੈਸ਼ਨਲ ਟ੍ਰਾਂਸਿਸ਼ਨਲ ਕੌਂਸਲ ਦੇ ਮੈਂਬਰਾਂ ਨੇ ਉਸ ਦਾ ਕਤਲ ਕਰ ਦਿੱਤਾ। 2011 ਤੋਂ ਬਾਅਦ ਬਾਗੀਆਂ ਨੇ ਉਸ ਦੇ ਸ਼ਾਨਦਾਰ ਮਹਿਲ ਦੇ ਜ਼ਿਆਦਾਤਰ ਹਿੱਸੇ ਨੂੰ ਸੁੱਟ ਦਿੱਤਾ। ਲੋਕਾਂ 'ਚੋਂ ਗੱਦਾਫੀ ਦਾ ਕਹਿਰ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ ਨਾਲ ਹੀ ਉਸ ਦਾ ਅੰਤ ਲੋਕਾਂ ਵਿਚ ਨਵੀਂ ਹਿੰਮਤ ਵੀ ਭਰ ਗਿਆ ਹੈ।

  • ਤਾਨਾਸ਼ਾਹ
  • ਗੱਦਾਫੀ
  • ਬਾਗੀਆਂ
  • gaddafi
  • palaces

ਆਈ.ਐਸ. ਨੇ ਸੀਰੀਆ 'ਚ 300 ਕੁਰਦਿਸ਼ਾਂ ਨੂੰ ਕੀਤਾ ਅਗਵਾ

NEXT STORY

Stories You May Like

  • flipkart ordered to compensate shopkeeper
    iPhone ਦੀ ਜਗ੍ਹਾ ਮਿਲਿਆ ਦਾੜ੍ਹੀ ਵਧਾਉਣ ਵਾਲਾ ਤੇਲ, Flipkart ਤੇ ਦੁਕਾਨਦਾਰ ਨੂੰ ਮੁਆਵਜ਼ਾ ਦੇਣ ਦਾ ਹੁਕਮ
  • idbi bank finds foreign buyer  deal with canadian company
    IDBI ਬੈਂਕ ਨੂੰ ਮਿਲਿਆ ਵਿਦੇਸ਼ੀ ਖਰੀਦਦਾਰ, ਕੈਨੇਡੀਅਨ ਕੰਪਨੀ ਨਾਲ ਸੌਦਾ 53,000 ਕਰੋੜ 'ਚ ਹੋ ਸਕਦੀ ਹੈ ਡੀਲ
  • keeping a clay flower in your home will change your luck
    ਘਰ 'ਚ ਮਿੱਟੀ ਦਾ ਗੁੱਲਕ ਰੱਖਣ ਨਾਲ ਬਦਲ ਜਾਵੇਗੀ ਤੁਹਾਡੀ ਕਿਸਮਤ ! ਜਾਣੋ ਸਹੀ ਦਿਸ਼ਾ
  • major campaign against dengue in gurdaspur
    ਗੁਰਦਾਸਪੁਰ ’ਚ ਡੇਂਗੂ ਵਿਰੁੱਧ ਵੱਡੀ ਮੁਹਿੰਮ: ਪੁਲਸ ਥਾਣੇ ’ਚ ਮਿਲਿਆ ਮੱਛਰ ਦਾ ਲਾਰਵਾ
  • oppo  s amazing phone launched
    8000mAh ਦੀ ਬੈਟਰੀ ਨਾਲ OPPO ਦਾ ਸ਼ਾਨਦਾਰ ਫੋਨ ਹੋਇਆ ਲਾਂਚ !
  • the world  s most famous youtuber got married
    ਕਈ ਲੋਕਾਂ ਨੂੰ 'ਕਰੋੜਪਤੀ' ਬਣਾ ਚੁੱਕੇ ਦੁਨੀਆ ਦੇ ਸਭ ਤੋਂ ਵੱਡੇ YouTuber ਨੇ ਕਰਵਾ ਲਿਆ ਵਿਆਹ ! ਦੇਖੋ ਖ਼ੂਬਸੂਰਤ...
  • redmi  s amazing phone will be launched for less than 13000
    13000 ਤੋਂ ਵੀ ਘੱਟ ਕੀਮਤ 'ਚ ਲਾਂਚ ਹੋਵੇਗਾ Redmi ਦਾ ਸ਼ਾਨਦਾਰ ਫੋਨ! ਜਾਣੋ ਫੀਚਰਜ਼
  • vivo  s amazing phone may be launched soon
    ਭਾਰਤ 'ਚ ਜਲਦ ਲਾਂਚ ਹੋ ਸਕਦੈ Vivo ਦਾ 8MP ਕੈਮਰੇ ਆਲਾ ਸ਼ਾਨਦਾਰ ਫੋਨ
  • strike of electricity workers extended for 2 more days
    ਪੰਜਾਬ 'ਚ ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ! ਝੱਲਣੀ ਪਵੇਗੀ ਵੱਡੀ ਮੁਸੀਬਤ
  • punjab weather heavy raining yellow alert
    ਪੰਜਾਬ 'ਚ ਅਜੇ ਪਵੇਗਾ ਹੋਰ ਭਾਰੀ ਮੀਂਹ ਤੇ ਆਵੇਗਾ ਤੂਫ਼ਾਨ! ਇਨ੍ਹਾਂ ਜ਼ਿਲ੍ਹਿਆਂ...
  • muslim organizations in punjab protest against the lathi charge on students
    ਵਿਦਿਆਰਥੀਆਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ 'ਚ ਮੁਸਲਿਮ ਸੰਗਠਨ ਪੰਜਾਬ ਨੇ ਕੀਤਾ...
  • three days of holiday in punjab schools colleges and government offices closed
    ਪੰਜਾਬ 'ਚ ਲਗਾਤਾਰ 3 ਦਿਨ ਛੁੱਟੀ! ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ
  • driver trapped in cabin after canters collide on national highway jalandhar
    ਜਲੰਧਰ-ਗੋਰਾਇਆ ਹਾਈਵੇਅ 'ਤੇ ਦੋ ਟੈਂਕਰਾਂ ਵਿਚਾਲੇ ਜ਼ਬਰਦਸਤ ਟੱਕਰ, ਕੈਬਿਨ 'ਚ...
  • sad delhi backs jantar mantar protesters
    ਜੰਤਰ-ਮੰਤਰ ਦੇ ਪ੍ਰਦਰਸ਼ਨ 'ਤੇ ਅਕਾਲੀ ਆਗੂ ਦਾ ਬਿਆਨ, ਸਿਰਫ ਗੁਰਦੁਆਰੇ ਹੀ ਨਹੀਂ,...
  • order to the improvement trust to get the sale deed registered
    LDP ਕੈਟਾਗਿਰੀ ਦਾ ਪਲਾਟ ਵਿਕਰੀ ਮਾਮਲਾ: ਇੰਪਰੂਵਮੈਂਟ ਟਰੱਸਟ ਨੂੰ ਸੇਲ ਡੀਡ...
  • strict action on school buses  8 buses challaned for violating safety rules
    ਸਕੂਲੀ ਬੱਸਾਂ 'ਤੇ ਕੱਸਿਆ ਗਿਆ ਸ਼ਿਕੰਜਾ, ਸੁਰੱਖਿਆ ਨਿਯਮ ਤੋੜਨ 'ਤੇ 8 ਬੱਸਾਂ ਦੇ...
Trending
Ek Nazar
us court rejects trump administration bid to revive usd 100 000 h 1b visa fee

H-1B ਵੀਜ਼ਾ 'ਤੇ ਭਾਰਤੀਆਂ ਨੂੰ ਵੱਡੀ ਰਾਹਤ, ਫੀਸ ਨੂੰ ਲੈ ਕੇ ਅਮਰੀਕੀ ਅਦਾਲਤ ਦਾ ਆ...

cockroach janata party abhijit deepke death

ਕਾਕਰੋਚ ਪਾਰਟੀ ਦੇ ਮੁਖੀ ਦੀਪਕੇ ਦੀ ਹੋਈ ਮੌਤ! 'ਖ਼ਬਰ' ਸਾਹਮਣੇ ਆਉਣ 'ਤੇ ਪੁਲਸ ਨੇ...

heavy rains expected tomorrow

ਭਲਕੇ ਪਵੇਗਾ ਰੱਜ ਕੇ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ...

wildfires in spain

ਸਪੇਨ 'ਚ ਜੰਗਲ ਦੀ ਅੱਗ ਹੋਈ ਬੇਕਾਬੂ, ਐਮਰਜੈਂਸੀ ਦਾ ਐਲਾਨ;  ਬਚਾਏ ਗਏ 10 ਹਜ਼ਾਰ...

government indifference towards martyrs

'ਦੋ ਸ਼ਹੀਦ' ਦੇਣ ਵਾਲੇ ਪਰਿਵਾਰ ਨਾਲ ਸਰਕਾਰੀ ਬੇਰੁਖ਼ੀ, 10 ਕਿਲੇ ਜ਼ਮੀਨ ਦਾ...

pakistan ideology turned upside down

ਪਾਕਿਸਤਾਨ ਦੀ 'ਚੰਗੇ ਤੇ ਮਾੜੇ ਅੱਤਵਾਦੀ' ਵਾਲੀ ਨੀਤੀ ਪਈ ਭਾਰੀ;  72 ਹਜ਼ਾਰ ਤੋਂ...

famous actress makes big revelation about ex husband

'ਘਰ ਚਲਾਉਣਾ ਹੈ, ਡਾਇਰੈਕਟਰਾਂ ਨਾਲ ਸੌਣਾ ਪਵੇਗਾ' ! ਮਸ਼ਹੂਰ ਅਦਾਕਾਰਾ ਨੇ...

security post

ਪਾਕਿਸਤਾਨ : ਸੁਰੱਖਿਆ ਚੌਕੀ 'ਤੇ ਆਤਮਘਾਤੀ ਬੰਬ ਧਮਾਕਾ ; 14 ਲੋਕਾਂ ਦੀ ਮੌਤ, 24...

akanksha chamola speaks on gaurav khanna s appearance in lockup 2

'ਇਸ ਤੋਂ ਚੰਗਾ ਮੇਰਾ ਕੁੱਤਾ ਹੀ ਆ ਜਾਂਦਾ...'! 'ਲਾਕਅੱਪ' 'ਚ ਗੌਰਵ ਖੰਨਾ ਦੇ ਆਉਣ...

indian national in israel

ਯਰੂਸ਼ਲਮ 'ਚ ਮਿਲੀ ਭਾਰਤੀ ਨਾਗਰਿਕ ਦੀ ਲਾਸ਼ , ਕਤਲ ਦਾ ਸ਼ੱਕੀ ਦੋਸ਼ੀ ਗ੍ਰਿਫ਼ਤਾਰ

famous singer passes away

ਮਿਊਜ਼ਿਕ ਇੰਡਸਟਰੀ 'ਚ ਛਾਇਆ ਮਾਤਮ, ਮਸ਼ਹੂਰ ਗਾਇਕ ਦਾ ਦਿਹਾਂਤ, ਪੁਰਤਗਾਲ 'ਚ ਲਏ...

american citizen  waris punjab de  vikramjit singh  nepal border

ਅਮਰੀਕੀ ਨਾਗਰਿਕ ਸਣੇ ਫੜ੍ਹਿਆ ਗਿਆ 'ਵਾਰਿਸ ਪੰਜਾਬ ਦੇ' ਜਥੇਬੰਦੀ ਨਾਲ ਜੁੜਿਆ...

tanner fox sentenced

ਰਿਪੁਦਮਨ ਸਿੰਘ ਮਲਿਕ ਦੇ ਕਾਤਲ ਟੈਨਰ ਫੌਕਸ ਨੂੰ ਗੋਲੀਬਾਰੀ ਮਾਮਲੇ 'ਚ 15 ਸਾਲ ਦੀ...

canadian pm statemetnt

ਜੇਕਰ ਟਰੰਪ ਨਵੇਂ ਟੈਰਿਫ ਲਗਾਉਂਦੇ ਹਨ ਤਾਂ ਕੈਨੇਡਾ ਜਵਾਬ ਦੇਣ ਲਈ ਤਿਆਰ: ਪ੍ਰਧਾਨ...

famous couple from the industry is going to separate after 20 years of marriage

ਵਿਆਹ ਦੇ 20 ਸਾਲ ਬਾਅਦ ਵੱਖ ਹੋਣ ਜਾ ਰਿਹੈ ਇੰਡਸਟਰੀ ਦਾ ਮਸ਼ਹੂਰ ਜੋੜਾ ! ਅਦਾਕਾਰ ਨੇ...

mother own home property son daughter in law eviction

ਕੀ ਮਾਂ ਆਪਣੇ ਪੁੱਤਰ-ਨੂੰਹ ਨੂੰ ਘਰ ਤੇ ਜਾਇਦਾਦ ਤੋਂ ਕਰ ਸਕਦੀ ਹੈ ਬੇਦਖ਼ਲ? ਜਾਣੋ...

pakistani judge

ਪਾਕਿਸਤਾਨ : ਬੰਦੂਕਧਾਰੀਆਂ ਦੇ ਹਮਲੇ 'ਚ ਜੱਜ ਤੇ ਉਸ ਦੇ ਗਾਰਡ ਦੀ ਮੌਤ

president of bangladesh resigning

ਬੰਗਲਾਦੇਸ਼ ਦੇ ਰਾਸ਼ਟਰਪਤੀ ਦੇ ਜਲਦੀ ਅਸਤੀਫਾ ਦੇਣ ਦੀ ਸੰਭਾਵਨਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • trump directly threatens china and russia
      'ਈਰਾਨ ਦੀ ਮਦਦ ਕੀਤੀ, ਤਾਂ ਨਤੀਜੇ ਹੋਣਗੇ 'ਬਹੁਤ ਮਾੜੇ'', Trump ਨੇ ਚੀਨ ਤੇ...
    • indian products will be expensive in america with 10  duty
      ਅਮਰੀਕਾ ’ਚ 10 ਫੀਸਦੀ ਡਿਊਟੀ ਨਾਲ ਭਾਰਤੀ ਉਤਪਾਦ ਹੋਣਗੇ ਮਹਿੰਗੇ, ਹੋਰਾਂ ਦੇਸ਼ਾਂ...
    • bangladesh president mohammed shahabuddin resigns
      ਬੰਗਲਾਦੇਸ਼ ਦੀ ਸਿਆਸਤ 'ਚ ਵੱਡੀ ਉਥਲ-ਪੁਥਲ ! ਰਾਸ਼ਟਰਪਤੀ ਸ਼ਹਾਬੁਦੀਨ ਨੇ ਦਿੱਤਾ...
    • bangladesh mistake in the official list of july martyrs
      ਬੰਗਲਾਦੇਸ਼: 'ਜੁਲਾਈ ਸ਼ਹੀਦਾਂ' ਦੀ ਸਰਕਾਰੀ ਸੂਚੀ 'ਚ ਗੜਬੜੀ, ਬਾਖ਼ਿਰ ਅਲੀ...
    • chinese activist detained in tibet after allegedly displaying dalai lama photo
      ਲਹਾਸਾ 'ਚ ਦਲਾਈ ਲਾਮਾ ਦੀ ਤਸਵੀਰ ਦਿਖਾਉਣ ਦੇ ਦੋਸ਼ 'ਚ ਹਿਰਾਸਤ 'ਚ ਲਿਆ ਗਿਆ...
    • fta between india and israel concludes
      ਭਾਰਤ ਅਤੇ ਇਜ਼ਰਾਈਲ ਵਿਚਕਾਰ ਮੁਕਤ ਵਪਾਰ ਸਮਝੌਤੇ 'ਤੇ ਗੱਲਬਾਤ ਦਾ ਦੂਜਾ ਦੌਰ ਸਮਾਪਤ
    • wildfires in spain
      ਸਪੇਨ 'ਚ ਜੰਗਲ ਦੀ ਅੱਗ ਹੋਈ ਬੇਕਾਬੂ, ਐਮਰਜੈਂਸੀ ਦਾ ਐਲਾਨ;  ਬਚਾਏ ਗਏ 10 ਹਜ਼ਾਰ...
    • sri guru granth sahib ji
      ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਯਾਤਰਾ ਦੌਰਾਨ ਕਥਿਤ ਬੇਅਦਬੀ ਦਾ...
    • government indifference towards martyrs
      'ਦੋ ਸ਼ਹੀਦ' ਦੇਣ ਵਾਲੇ ਪਰਿਵਾਰ ਨਾਲ ਸਰਕਾਰੀ ਬੇਰੁਖ਼ੀ, 10 ਕਿਲੇ ਜ਼ਮੀਨ ਦਾ...
    • declaration about mining
      ਚੀਨ ਲਈ ਵੱਡੀ ਚੁਣੌਤੀ: ਸਵੀਡਨ ਨੇ ਮਾਈਨਿੰਗ ਨੂੰ 'ਰਾਸ਼ਟਰੀ ਸੁਰੱਖਿਆ ਹਿੱਤ'...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +