Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, SEP 19, 2026

    9:41:56 AM

  • donald trump greenland  denmark deal

    ਗ੍ਰੀਨਲੈਂਡ 'ਤੇ ਹੋਵੇਗਾ ਅਮਰੀਕਾ ਦਾ ਕਬਜ਼ਾ!...

  • zirakpur  30  profit  family  1 81 crore fraud

    ਜ਼ੀਰਕਪੁਰ : 25 ਤੋਂ 30 ਫ਼ੀਸਦੀ ਮੁਨਾਫੇ ਦਾ ਝਾਂਸਾ...

  • air india express 4 pilots 8 crew members suspended

    Air India ਐਕਸਪ੍ਰੈੱਸ ਦੇ 4 ਪਾਇਲਟਾਂ ਸਣੇ ਚਾਲਕ ਦਲ...

  • punjab government dearness allowance

    ਮੁਲਾਜ਼ਮਾਂ ਦੇ ਡੀ. ਏ. ਨੂੰ ਲੈ ਕੇ ਵੱਡੀ ਖ਼ਬਰ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਭਗਵਦ ਗੀਤਾ

DHARM News Punjabi(ਧਰਮ)

ਭਗਵਦ ਗੀਤਾ

  • Updated: 14 Apr, 2015 06:10 AM
Dharm
article
  • Share
    • Facebook
    • Tumblr
    • Linkedin
    • Twitter
  • Comment

विहाय कामान्य: सर्वान्पुमांश्चरति नि:स्पृह:।
निर्ममो निरहडंकार: स शान्तिमछिगच्छनि।। 71।।
ਵਿਹਾਯ ਕਾਮਾਨ੍ਰ ਯਹ੍ਰ ਸਰ੍ਰਵਾਨ੍ਰ ਪੁਮਾਂਸ਼੍ਰ ਚਰਤਿ ਨਿਹ੍ਰਸਪ੍ਰਿਹ੍ਰ।
ਨਿਰ੍ਰਮਮੋ ਨਿਰਹੰਕਾਰਹ੍ਰ ਸ ਸ਼ਾਂਤਿਮ ਅਧਿਗਚਛਤਿ।। 71।।

ਵਿਹਾਯ¸ਛੱਡ ਕੇ; ਕਾਮਾਨ੍ਰ¸ਇੰਦਰੀਆਂ ਦੀ ਤ੍ਰਿਪਤੀ ਦੀਆਂ ਭੌਤਿਕ ਇੱਛਾਵਾਂ; ਯਹ੍ਰ¸ ਜਿਹੜਾ; ਸਰ੍ਰਵਾਨ¸ਸਾਰੇ; ਪੁਨਾਮ੍ਰ¸ਮਨੁੱਖ; ਚਰਤਿ¸ਰਹਿੰਦਾ ਹੈ; ਨਿਸ੍ਰਪ੍ਰਿਹ੍ਰ¸ਇੱਛਾ ਰਹਿਤ ; ਨਿਰ੍ਰਮਮਹ੍ਰ¸ ਮਾਲਕੀਅਤ ਦੀ ਇੱਛਾ ਤੋਂ ਰਹਿਤ ; ਨਿਰਹੰਕਾਰ¸ਹਉਮੈ ਤੋਂ ਰਹਿਤ, ਸਹ੍ਰ¸ਉਹ; ਸ਼ਾਂਤਿਮ¸ਪੂਰਨ ਸ਼ਾਂਤੀ ਨੂੰ; ਅਧਿਗਚਛਿਤ¸ ਪ੍ਰਾਪਤ ਕਰਦਾ ਹੈ।
ਅਨੁਵਾਦ : ਜਿਸ ਮਨੁੱਖ ਨੇ ਇੰਦਰੀਆਂ ਦੀ ਤ੍ਰਿਪਤੀ ਦੀਆਂ ਸਾਰੀਆਂ ਇੱਛਾਵਾਂ ਦਾ ਤਿਆਗ ਕਰ ਦਿੱਤਾ, ਜਿਹੜਾ ਇੱਛਾਵਾਂ ਤੋਂ ਰਹਿਤ ਹੈ ਅਤੇ ਜਿਸਨੇ ਮਾਲਕੀਅਤ ਦੀ ਸਾਰੀ ਇੱਛਾ ਤਿਆਗ ਦਿੱਤੀ ਅਤੇ ਝੂਠੀ ਹਉਮੈ ਤੋਂ ਰਹਿਤ ਹੈ, ਉਹ ਮਨੁੱਖ ਅਸਲੀ ਸ਼ਾਂਤੀ ਪ੍ਰਾਪਤ ਕਰ ਸਕਦਾ ਹੈ।
ਭਾਵ : ਨਿਸ੍ਰਪ੍ਰਿਹ (ਇੱਛਾ ਰਹਿਤ) ਹੋਣ ਦਾ ਅਰਥ ਹੈ ਇੰਦਰੀਆਂ ਦੀ ਤ੍ਰਿਪਤੀ ਲਈ ਕੁਝ ਵੀ ਇੱਛਾ ਨਾ ਕਰਨਾ। ਦੂਜੇ ਸ਼ਬਦਾਂ 'ਚ ਕ੍ਰਿਸ਼ਨ ਭਾਵਨਾ ਭਾਵਿਤ ਹੋਣ ਦੀ ਇੱਛਾ ਅਸਲ 'ਚ ਇੱਛਾਵਾਂ ਦਾ ਖਾਤਮਾ ਹੈ ਜਾਂ ਨਿਸ੍ਰਪ੍ਰਿਹਤਾ (ਇੱਛਾ ਰਹਿਤ ਹੋਣਾ) ਹੈ। ਇਸ ਸਰੀਰ ਨੂੰ ਝੂਠੇ ਮਿਥਿਆ ਹੀ ਆਤਮਾ ਮੰਨੇ ਬਿਨਾਂ ਅਤੇ ਸੰਸਾਰ ਦੀ ਕਿਸੇ ਵਸਤੂ 'ਚ ਕਲਪਿਤ ਮਾਲਕੀਅਤ ਰੱਖੇ ਬਿਨਾਂ ਸ਼੍ਰੀ ਕ੍ਰਿਸ਼ਨ ਦੇ ਨਿੱਤ ਦਾਸ ਦੇ ਰੂਪ 'ਚ ਆਪਣੀ ਅਸਲੀ ਸਥਿਤੀ ਨੂੰ ਸਮਝ ਲੈਣਾ ਹੀ ਕ੍ਰਿਸ਼ਨ ਭਾਵਨਾ ਅੰਮ੍ਰਿਤ ਦੀ ਸਿੱਧ ਅਵਸਥਾ ਹੈ। ਜਿਹੜਾ ਇਸ ਸਿੱਧ ਅਵਸਥਾ 'ਚ ਸਥਿਤ ਹੈ ਉਹ ਜਾਣਦਾ ਹੈ ਕਿ ਕ੍ਰਿਸ਼ਨ ਹੀ ਹਰ ਚੀਜ਼ ਦੇ ਮਾਲਕ ਹਨ, ਇਸ ਲਈ ਹਰੇਕ ਚੀਜ਼ ਦੀ ਵਰਤੋਂ ਉਨ੍ਹਾਂ ਦੀ ਸੰਤੁਸ਼ਟੀ ਲਈ ਕੀਤੀ ਜਾਣੀ ਬਣਦੀ ਹੈ, ਅਰਜੁਨ ਆਤਮ ਸੰਤੁਸ਼ਟੀ ਲਈ ਜੰਗ ਨਹੀਂ ਕਰਨਾ ਚਾਹੁੰਦਾ ਸੀ ਪਰ ਜਦੋਂ ਉਹ ਪੂਰੀ ਤਰ੍ਹਾਂ ਨਾਲ ਕ੍ਰਿਸ਼ਨ ਭਾਵਨਾ ਭਾਵਿਤ ਹੋ ਗਿਆ ਤਾਂ ਉਸਨੇ ਜੰਗ ਕੀਤੀ ਕਿਉਂਕਿ ਕ੍ਰਿਸ਼ਨ ਚਾਹੁੰਦੇ ਸਨ ਕਿ ਉਹ ਜੰਗ ਕਰੇ। ਉਸਨੂੰ ਆਪਣੇ ਲਈ ਜੰਗ ਕਰਨ ਦੀ ਕੋਈ ਇੱਛਾ ਨਹੀਂ ਸੀ ਪਰ ਉਹੀ ਅਰਜੁਨ ਕ੍ਰਿਸ਼ਨ ਲਈ ਆਪਣੀ ਪੂਰੀ ਸ਼ਕਤੀ ਨਾਲ ਲੜਿਆ। ਅਸਲੀ ਇੱਛਾਵਾਂ ਦਾ ਖਾਤਮਾ ਕ੍ਰਿਸ਼ਨ ਦੀ ਸੰਤੁਸ਼ਟੀ ਲਈ ਇੱਛਾ ਹੈ, ਇਹ ਇੱਛਾਵਾਂ ਨੂੰ ਨਸ਼ਟ ਕਰਨ ਦਾ ਕੋਈ ਬਨਾਉਟੀ ਯਤਨ ਨਹੀਂ ਹੈ। ਜੀਵ ਕਦੇ ਵੀ ਇੱਛਾ ਰਹਿਤ ਜਾਂ ਇੰਦ੍ਰਿਯ ਰਹਿਤ ਨਹੀਂ ਹੋ ਸਕਦਾ ਪਰ ਉਸਨੇ ਆਪਣੀਆਂ ਇੱਛਾਵਾਂ ਦੇ ਗੁਣਾਂ ਦੀ ਜਾਂਚ ਬਦਲਣੀ ਹੁੰਦੀ ਹੈ। ਭੌਤਿਕ ਦ੍ਰਿਸ਼ਟੀ ਨਾਲ ਇੱਛਾ ਰਹਿਤ ਮਨੁੱਖ ਜਾਣਦਾ ਹੈ ਕਿ ਹਰ ਚੀਜ਼ ਕ੍ਰਿਸ਼ਨ ਦੀ ਹੈ (ਈਸ਼ਾਵਾਸ੍ਰਯਮਿਦਮ੍ਰ ਸਰ੍ਰਵਮ੍ਰ), ਇਸ ਲਈ ਉਹ ਕਿਸੇ ਚੀਜ਼ 'ਤੇ ਆਪਣੀ ਮਾਲਕੀਅਤ ਨਹੀਂ ਜਤਾਉਂਦਾ। ਇਹ ਅਲੌਕਿਕ ਗਿਆਨ ਆਤਮ-ਪ੍ਰਤੱਖੀਕਰਨ 'ਤੇ ਆਧਾਰਿਤ ਹੈ ਭਾਵ ਇਸ ਗਿਆਨ 'ਤੇ ਕਿ ਹਰ ਜੀਵ ਕ੍ਰਿਸ਼ਨ ਦਾ ਅਧਿਆਤਮਕ ਅੰਸ਼ ਸਰੂਪ ਹੈ ਅਤੇ ਜੀਵ ਦੀ ਸ਼ਾਸ਼ਵਤ (ਅਨੰਤ) ਸਥਿਤੀ ਕਦੀ ਨਾ ਤਾਂ ਕ੍ਰਿਸ਼ਨ ਦੇ ਬਰਾਬਰ ਹੁੰਦੀ ਹੈ ਨਾ ਉਨ੍ਹਾਂ ਤੋਂ ਵੱਧ ਕੇ। ਇੰਝ ਕ੍ਰਿਸ਼ਨ ਭਾਵਨਾ ਅੰਮ੍ਰਿਤ ਦਾ ਗਿਆਨ ਹੀ ਅਸਲੀ ਸ਼ਾਂਤੀ ਦਾ ਮੂਲ ਸਿਧਾਂਤ ਹੈ।

  • ਇੰਦਰੀਆਂ
  • ਆਤਮਾ
  • ਨਿਸ੍ਰਪ੍ਰਿਹਤਾ
  • ਕ੍ਰਿਸ਼ਨ

ਸ੍ਰੀ ਗੁਰੂ ਅੰਗਦ ਦੇਵ ਜੀ

NEXT STORY

Stories You May Like

    • maksudan new vegetable market dispute
      ਨਵੀਂ ਸਬਜ਼ੀ ਮੰਡੀ ਮਕਸੂਦਾਂ ਵਿਵਾਦ: ਇਕ ਹੀ ਦਿਨ 'ਚ 3-3 ਮੀਟਿੰਗਾਂ, ਨਵੇਂ ਬਣੇ...
    • major grp search operation at jalandhar city railway station
      ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ GRP ਦੀ ਵੱਡੀ ਸਰਚ ਮੁਹਿੰਮ, ਪਲੇਟਫਾਰਮਾਂ ਤੋਂ...
    • shahzad bhatti
      ਸ਼ਹਿਜ਼ਾਦ ਭੱਟੀ ਦੁਬਈ ਛੱਡ ਬ੍ਰਾਜ਼ੀਲ ਤੋਂ ਚਲਾ ਰਿਹਾ ਆਪਣਾ ਨੈੱਟਵਰਕ, ਦੇਸ਼ 'ਚ...
    • meteorological department issues new forecast regarding rain in punjab
      ਪੰਜਾਬ 'ਚ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ ਜਾਰੀ! ਜਾਣੋ ਅਗਲੇ...
    • bjp  s anti drug rally on september 30
      ਜਲੰਧਰ 'ਚ ਭਾਜਪਾ ਦੀ ਨਸ਼ਾ ਵਿਰੋਧੀ ਰੈਲੀ 30 ਸਤੰਬਰ ਨੂੰ, ਅਮਿਤ ਸ਼ਾਹ ਹੋ ਸਕਦੇ ਨੇ...
    • launch of the drug free punjab yatra by the bjp
      'ਨਸ਼ਾ ਮੁਕਤ ਪੰਜਾਬ ਯਾਤਰਾ' ਦੌਰਾਨ ਬੋਲੇ ਮਨੋਰੰਜਨ ਕਾਲੀਆ, ਪੰਜਾਬ 'ਚੋਂ ਪੂਰੀ...
    • sodhal ram leela park dug up to install swings
      ਝੂਲੇ ਲਾਉਣ ਦੀ ਆੜ 'ਚ ਪੁੱਟ ਦਿੱਤਾ ਸੋਢਲ ਰਾਮ ਲੀਲਾ ਪਾਰਕ, ਕਮਿਸ਼ਨਰ ਕੋਲ ਪਹੁੰਚੀ...
    • kidnapped boy recovered in jalandhar within 12 hours
      ਜਲੰਧਰ 'ਚ ਖੇਡਦੇ ਸਮੇਂ ਅਗਵਾ ਹੋਇਆ ਜਵਾਕ 12 ਘੰਟਿਆਂ 'ਚ ਬਰਾਮਦ, ਬੱਸ ਸਟੈਂਡ...
    Trending
    Ek Nazar
    flash flood in nepal

    ਨੇਪਾਲ ਹੜ੍ਹ: ਉੱਪਰੀ ਤ੍ਰਿਸ਼ੂਲੀ-1 ਸੁਰੰਗ ਤੋਂ ਛੇ ਲਾਸ਼ਾਂ ਬਰਾਮਦ, ਲਗਭਗ 6,100...

    jammat e islami

    ਬੰਗਲਾਦੇਸ਼:  ਜੰਗ 'ਚ ਪਾਕਿ ਦਾ ਸਾਥ ਦੇਣ 'ਤੇ ਜਮਾਤ-ਏ-ਇਸਲਾਮੀ ਨੇ ਕਦੇ ਨਹੀਂ...

    daughter intercaste love marriage  angry father

    ਧੀ ਦੀ ਲਵ ਮੈਰਿਜ ਤੋਂ ਨਾਰਾਜ਼ ਪਿਓ ਨੇ ਜਿਉਂਦੀ ਧੀ ਦੇ ਅੰਤਿਮ ਸਸਕਾਰ ਦੀਆਂ ਕੀਤੀਆਂ...

    incident in nigeria

    ਨਾਈਜੀਰੀਆ : ਹਿਰਾਸਤ 'ਚ ਲਏ ਗਏ 33 ਸ਼ੱਕੀਆਂ ਦੀ ਮੌਤ, ਅਧਿਕਾਰੀਆਂ ਨੇ ਦੱਸੀ ਇਹ...

    khawaja asif statement

    ਪਾਕਿਸਤਾਨ ਮੱਕਾ ਸਮਝੌਤੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਤਿਆਰ:...

    punjabi man charged  in canada

    ਕੈਨੇਡਾ 'ਚ ਪੰਜਾਬੀ ਵਿਅਕਤੀ 'ਤੇ ਲੱਗੇ ਕਤਲ ਦੇ ਦੋਸ਼

    isi new conspiracy

    ਪਹਿਲਾਂ ਆਉਂਦੀ ਕੁੜੀ ਦੀ ਨਿਊਡ ਵੀਡੀਓ ਕਾਲ ਤੇ ਫ਼ਿਰ..! ISI ਨੇ ਮੁੰਡਿਆਂ ਲਈ...

    russia air strike on ukraine

    ਯੂਕਰੇਨ ਦੀ ਰਾਜਧਾਨੀ 'ਤੇ ਰੂਸੀ ਹਵਾਈ ਹਮਲੇ, 16 ਲੋਕ ਜ਼ਖਮੀ

    read books and get paid

    'ਪੜ੍ਹੋ ਕਿਤਾਬਾਂ ....ਮਿਲਣਗੇ ਪੈਸੇ' , ਇਸ ਦੇਸ਼ ਦੀ ਸਰਕਾਰ ਦੀ ਨਵੀਂ ਪਹਿਲ

    preity zinta

    ਰਾਜਨੀਤੀ 'ਚ ਕਦਮ ਰੱਖੇਗੀ ਪ੍ਰੀਤੀ ਜ਼ਿੰਟਾ ? ਅਦਾਕਾਰਾ ਨੇ ਖ਼ੁਦ ਦਿੱਤਾ ਜਵਾਬ

    multi storey building collapses

    ਗਾਜ਼ਾ 'ਚ ਬਹੁ-ਮੰਜ਼ਿਲਾ ਇਮਾਰਤ ਡਿੱਗੀ; 21 ਲੋਕਾਂ ਦੀ ਮੌਤ

    veteran actress  s health deteriorates

    900 ਤੋਂ ਵੱਧ ਫਿਲਮਾਂ ਕਰ ਚੁੱਕੀ ਦਿੱਗਜ ਅਦਾਕਾਰਾ ਦੀ ਵਿਗੜੀ ਸਿਹਤ, ਹਸਪਤਾਲ ਤੋਂ...

    isha rikhi and badshah marriage

    ਵਿਆਹ ਦੇ 5 ਮਹੀਨਿਆਂ ਬਾਅਦ ਹੀ ਕਿਉਂ ਟੁੱਟ ਗਿਆ ਈਸ਼ਾ ਤੇ ਬਾਦਸ਼ਾਹ ਦਾ ਵਿਆਹ ? ਸੱਚ...

    eu chief ursula von der leyen

    ਈਯੂ ਮੁਖੀ ਉਰਸੁਲਾ ਵਾਨ ਡੇਰ ਲੇਅਨ ਨੇ ਕੈਨੇਡਾ ਨੂੰ ਗਰੁੱਪ ਦਾ ਪਹਿਲਾ ਐਸੋਸੀਏਟ...

    amal rajapaksa

    ਸ਼੍ਰੀਲੰਕਾ ਦੀ ਅਦਾਲਤ ਨੇ ਵਧਾ'ਤੀ ਨਮਲ ਰਾਜਪਕਸ਼ੇ ਦੀ ਨਿਆਂਇਕ ਹਿਰਾਸਤ

    gold mine collapse

    ਸੂਡਾਨ 'ਚ ਢਹਿ-ਢੇਰੀ ਹੋਈ ਸੋਨੇ ਦੀ ਖਾਨ, ਘੱਟੋ-ਘੱਟ 67 ਲੋਕਾਂ ਦੀ ਮੌਤ

    airspace restrictions

    ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਮੁੜ ਵਧਾਈ ਪਾਬੰਦੀ ਮਿਆਦ

    social media

    13 ਸਾਲ ਤੋਂ ਘੱਟ ਉਮਰ ਦੇ ਜਵਾਕਾਂ ਦਾ ਸੋਸ਼ਲ ਮੀਡੀਆ ਹੋਵੇ ਬੈਨ, ਪ੍ਰਸਤਾਵ ਪੇਸ਼

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • ਧਰਮ ਦੀਆਂ ਖਬਰਾਂ
      • do not make these mistakes even inadvertently
        ਦੀਵਾ ਬਾਲਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ ! ਹੋ ਸਕਦੈ ਵੱਡਾ ਨੁਕਸਾਨ
      • people of these two zodiac signs should be alert today
        ਅੱਜ ਇਹ 2 ਰਾਸ਼ੀਆਂ ਹੋ ਜਾਣ ਅਲਰਟ ! ਵਰਤੋਂ ਇਹ ਸਾਵਧਾਨੀਆਂ ਨਹੀਂ ਤਾਂ ਹੋ ਸਕਦੈ...
      • for pisces natives  the stars indicate a period of confusion
        ਮੀਨ ਰਾਸ਼ੀ ਵਾਲਿਆਂ ਦਾ ਸਿਤਾਰਾ ਉਲਝਣਾਂ-ਪ੍ਰੇਸ਼ਾਨੀਆਂ ਵਾਲਾ ਰਹੇਗਾ, ਜਾਣੋ ਆਪਣੀ...
      • horoscope astrology
        ਇਨ੍ਹਾਂ 4 ਰਾਸ਼ੀਆਂ ਵਾਲਿਆਂ ਦੀ ਲੱਗੇਗੀ 'ਲਾਟਰੀ'! 17 ਸਤੰਬਰ ਨੂੰ ਵਰ੍ਹੇਗਾ ਨੋਟਾਂ...
      • the right way of eating roti can change your fortune
        ਰੋਟੀ ਖਾਣ ਦਾ ਸਹੀ ਤਰੀਕਾ ਬਦਲ ਸਕਦੈ ਤੁਹਾਡੀ ਕਿਸਮਤ ! ਜਾਣੋ ਸਹੀ ਨਿਯਮ
      • paths to progress will open up for these zodiac signs today
        ਅੱਜ ਇਨ੍ਹਾਂ ਰਾਸ਼ੀਆਂ ਦੇ ਖੁੱਲ੍ਹਣਗੇ ਤਰੱਕੀਆਂ ਦੇ ਰਾਹ ! ਕਰੀਅਰ 'ਚ ਵਾਧੇ ਨਾਲ...
      • 4 zodiac signs will shine from september 24
        24 ਸਤੰਬਰ ਤੋਂ ਚਮਕ ਜਾਵੇਗੀ ਇਨ੍ਹਾਂ 4 ਰਾਸ਼ੀਆਂ ਦੀ ਕਿਸਮਤ! ਵਰ੍ਹੇਗਾ ਨੋਟਾਂ ਦਾ...
      • a black thread tied around your ankle can change your fortune
        ਪੈਰ 'ਚ ਬੰਨ੍ਹਿਆ ਕਾਲਾ ਧਾਗਾ ਬਦਲ ਸਕਦੈ ਤੁਹਾਡੀ ਕਿਸਮਤ ! ਜਾਣੋ ਕਿਵੇਂ
      • virgo natives will gain profits in business
        ਕੰਨਿਆ ਰਾਸ਼ੀ ਵਾਲਿਆਂ ਨੂੰ ਵਪਾਰ ਕਾਰੋਬਾਰ 'ਚ ਲਾਭ ਮਿਲੇਗਾ, ਜਾਣੋ ਆਪਣੀ ਰਾਸ਼ੀ ਦਾ...
      • horoscope astrology
        ਇਨ੍ਹਾਂ ਰਾਸ਼ੀਆਂ ਵਾਲਿਆਂ ਦਾ GOLDEN PERIOD ਸ਼ੁਰੂ! ਅਗਲੇ 90 ਦਿਨਾਂ ਤਕ...
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +