Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAY 26, 2026

    9:32:19 AM

  • long queues at polling booths for nagar panchayat elections in ropar

    ਰੋਪੜ ਨਗਰ ਪੰਚਾਇਤ ਚੋਣਾਂ ਲਈ ਵੋਟਿੰਗ ਸ਼ੁਰੂ,...

  • ferozepur   long queues formed at polling booths in the morning

    ਫਿਰੋਜ਼ਪੁਰ ਨਗਰ ਕੌਂਸਲ ਚੋਣਾਂ : ਸਵੇਰੇ ਹੀ ਪੋਲਿੰਗ...

  • elections mismanagement

    ਬਜ਼ੁਰਗ ਅਤੇ ਦਿਵਿਆਂਗ ਵੋਟਰਾਂ ਲਈ ਵ੍ਹੀਲ ਚੇਅਰ ਤੱਕ...

  • municipal councils and nagar panchayats election in jalandhar

    ਜਲੰਧਰ 'ਚ ਵੋਟਾਂ ਪੈਣ ਦਾ ਕੰਮ ਸ਼ੁਰੂ, ਚੋਣ ਮੈਦਾਨ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • ਕਿਸਮਤ ਬਦਲ ਦੇਵੇਗਾ ਇਹ ਸੁਨਹਿਰੀ ਫਲ! ਕਾਰੋਬਾਰ 'ਚ ਹੋਵੇਗਾ ਬੰਪਰ ਮੁਨਾਫ਼ਾ, ਬਸ ਕਰੋ ਇਹ ਛੋਟਾ ਜਿਹਾ ਕੰਮ

DHARM News Punjabi(ਧਰਮ)

ਕਿਸਮਤ ਬਦਲ ਦੇਵੇਗਾ ਇਹ ਸੁਨਹਿਰੀ ਫਲ! ਕਾਰੋਬਾਰ 'ਚ ਹੋਵੇਗਾ ਬੰਪਰ ਮੁਨਾਫ਼ਾ, ਬਸ ਕਰੋ ਇਹ ਛੋਟਾ ਜਿਹਾ ਕੰਮ

  • Edited By Sunaina,
  • Updated: 08 Apr, 2026 09:28 AM
Dharm
this golden fruit will change your destiny
  • Share
    • Facebook
    • Tumblr
    • Linkedin
    • Twitter
  • Comment

ਵੈੱਬ ਡੈਸਕ - ਚੀਨ 'ਚ ਸੰਤਰੇ ਨੂੰ ਸਿਰਫ਼ ਇਕ ਫਲ ਹੀ ਨਹੀਂ, ਸਗੋਂ 'ਗੋਲਡਨ ਫਰੂਟ' ਮੰਨਿਆ ਜਾਂਦਾ ਹੈ। ਫੇਂਗਸ਼ੂਈ ਅਨੁਸਾਰ ਸੰਤਰਾ ਸੌਰ ਸ਼ਕਤੀ ਅਤੇ ਸੁਨਹਿਰੀ ਊਰਜਾ ਦਾ ਪ੍ਰਤੀਕ ਹੈ, ਜੋ ਘਰ ਜਾਂ ਦੁਕਾਨ ਦੇ ਵਾਤਾਵਰਣ ਨੂੰ ਬਦਲਣ ਦੀ ਸਮਰੱਥਾ ਰੱਖਦਾ ਹੈ। ਜੇਕਰ ਤੁਸੀਂ ਵੀ ਆਪਣੇ ਜੀਵਨ 'ਚ ਸੁੱਖ-ਸਮ੍ਰਿਧੀ ਅਤੇ ਸਫਲਤਾ ਚਾਹੁੰਦੇ ਹੋ, ਤਾਂ ਸੰਤਰੇ ਦਾ ਇਕ ਕਟੋਰਾ ਤੁਹਾਡੇ ਲਈ ਕਿਸਮਤ ਦਾ ਦਰਵਾਜ਼ਾ ਖੋਲ੍ਹ ਸਕਦਾ ਹੈ।

PunjabKesari

ਕਾਰੋਬਾਰ ਅਤੇ ਗਾਹਕਾਂ ਨੂੰ ਖਿੱਚਣ ਦਾ ਚੁੰਬਕ

ਫੇਂਗਸ਼ੂਈ ਅਨੁਸਾਰ, ਜੇਕਰ ਤੁਹਾਡਾ ਕਾਰੋਬਾਰ ਮੰਦਾ ਚੱਲ ਰਿਹਾ ਹੈ, ਤਾਂ ਆਪਣੀ ਦੁਕਾਨ ਜਾਂ ਆਫਿਸ ਦੇ ਮੁੱਖ ਦੁਆਰ ਦੇ ਨੇੜੇ ਇਕ ਕਟੋਰੇ 'ਚ 9 ਤਾਜ਼ੇ ਸੰਤਰੇ ਰੱਖੋ। ਇਹ ਸਥਿਰਤਾ ਅਤੇ ਪ੍ਰਗਤੀ ਲਿਆਉਂਦੇ ਹਨ ਅਤੇ ਗਾਹਕਾਂ ਨੂੰ ਮਾਨਸਿਕ ਤੌਰ 'ਤੇ ਸਕਾਰਾਤਮਕ ਵਾਈਬਸ ਦਿੰਦੇ ਹਨ, ਜਿਸ ਨਾਲ ਉਹ ਲੰਬੇ ਸਮੇਂ ਤੱਕ ਤੁਹਾਡੇ ਨਾਲ ਜੁੜੇ ਰਹਿੰਦੇ ਹਨ। ਦੁਕਾਨ ਦੇ ਕਾਊਂਟਰ ਦੇ ਸੱਜੇ ਕੋਨੇ 'ਚ ਸੰਤਰੇ ਰੱਖਣ ਨਾਲ ਲੈਣ-ਦੇਣ 'ਚ ਵਾਧਾ ਹੁੰਦਾ ਹੈ।

PunjabKesari

 ਨਕਾਰਾਤਮਕ ਊਰਜਾ ਦਾ ਹੋਵੇਗਾ ਖਾਤਮਾ 

 ਸੰਤਰੇ ਨੂੰ ਜਦੋਂ ਛਿੱਲਿਆ ਜਾਂਦਾ ਹੈ ਜਾਂ ਉਸ ਦਾ ਰਸ ਨਿਚੋੜਿਆ ਜਾਂਦਾ ਹੈ, ਤਾਂ ਉਸ 'ਚੋਂ ਨਿਕਲਣ ਵਾਲੀ ਸੂਖਮ ਧੁਨੀ ਨਕਾਰਾਤਮਕ ਊਰਜਾ ਨੂੰ ਖਤਮ ਕਰ ਦਿੰਦੀ ਹੈ। ਕਟੋਰੇ 'ਚ ਰੱਖੇ ਸੰਤਰੇ ਹੌਲੀ-ਹੌਲੀ ਅਜਿਹੀਆਂ ਤਰੰਗਾਂ ਛੱਡਦੇ ਹਨ, ਜੋ ਵਾਤਾਵਰਣ ਨੂੰ ਸਾਫ਼ ਰੱਖਦੀਆਂ ਹਨ ਅਤੇ ਮਾੜੀ ਨਜ਼ਰ ਜਾਂ ਈਰਖਾ ਤੋਂ ਬਚਾਉਣ ਲਈ ਇਕ ਸੁਰੱਖਿਆ ਕਵਚ ਵਾਂਗ ਕੰਮ ਕਰਦੀਆਂ ਹਨ।

PunjabKesari

 ਕਿਹੜੀ ਦਿਸ਼ਾ 'ਚ ਰੱਖਣਾ ਹੈ ਫਾਇਦੇਮੰਦ? 

ਦੱਖਣ-ਪੂਰਬ - ਮੁੱਖ ਦੁਆਰ ਦੇ ਕੋਲ ਇਸ ਦਿਸ਼ਾ 'ਚ ਸੰਤਰੇ ਰੱਖਣ ਨਾਲ ਧਨ ਦੀ ਆਮਦ ਵਧਦੀ ਹੈ।
ਪੂਰਬ ਦਿਸ਼ਾ - ਜੇਕਰ ਘਰ 'ਚ ਲਗਾਤਾਰ ਬਿਮਾਰੀਆਂ ਜਾਂ ਪੈਸੇ ਦਾ ਨੁਕਸਾਨ ਹੋ ਰਿਹਾ ਹੋਵੇ, ਤਾਂ ਪੂਰਬ ਦਿਸ਼ਾ 'ਚ ਸੰਤਰੇ ਦਾ ਕਟੋਰਾ ਰੱਖੋ। ਰਸੋਈ 'ਚ ਇਸ ਦਿਸ਼ਾ 'ਚ ਰੱਖਣ ਨਾਲ ਸਿਹਤ ਅਤੇ ਸ਼ੁੱਧਤਾ ਬਣੀ ਰਹਿੰਦੀ ਹੈ।
ਉੱਤਰ ਦਿਸ਼ਾ - ਡਰਾਇੰਗ ਰੂਮ ਦੀ ਉੱਤਰ ਦਿਸ਼ਾ 'ਚ ਸੰਤਰੇ ਸਜਾਉਣ ਨਾਲ ਪਰਿਵਾਰਕ ਮੈਂਬਰਾਂ 'ਚ ਆਪਸੀ ਤਾਲਮੇਲ ਵਧਦਾ ਹੈ।

PunjabKesari

 ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ 

- ਹਮੇਸ਼ਾ ਤਾਜ਼ੇ ਸੰਤਰੇ ਹੀ ਵਰਤੋ। ਜੇਕਰ ਉਹ ਸੁੱਕਣ ਲੱਗਣ ਤਾਂ ਤੁਰੰਤ ਬਦਲ ਦਿਓ।
- ਸੰਤਰੇ ਰੱਖਣ ਲਈ ਹਮੇਸ਼ਾ ਕੰਚ ਜਾਂ ਪਿੱਤਲ ਦੇ ਕਟੋਰੇ ਦੀ ਵਰਤੋਂ ਕਰੋ, ਪਲਾਸਟਿਕ ਜਾਂ ਸਟੀਲ ਤੋਂ ਪਰਹੇਜ਼ ਕਰੋ।
- ਹਰ ਸ਼ੁੱਕਰਵਾਰ ਕਟੋਰੇ 'ਚ ਇਕ ਨਵਾਂ ਸੰਤਰਾ ਜੋੜਨਾ ਭਾਗਾਂ ਦੇ ਚੱਕਰ ਨੂੰ ਗਤੀਸ਼ੀਲ ਰੱਖਦਾ ਹੈ।
- ਜੇਕਰ ਘਰ 'ਚ ਝਗੜਾ ਹੋ ਜਾਵੇ, ਤਾਂ ਸੰਤਰੇ ਦੇ ਕਟੋਰੇ ਕੋਲ 3 ਅਗਰਬੱਤੀਆਂ ਲਗਾਉਣ ਨਾਲ ਮਾਨਸਿਕ ਊਰਜਾ ਸਥਿਰ ਹੁੰਦੀ ਹੈ।

ਇਹ ਛੋਟਾ ਜਿਹਾ ਬਦਲਾਅ ਤੁਹਾਡੇ ਜੀਵਨ 'ਚ ਸੁਨਹਿਰੀ ਮੌਕੇ ਅਤੇ ਖੁਸ਼ਹਾਲੀ ਲਿਆ ਸਕਦਾ ਹੈ।

  • VastuTips
  • MoneyMagnet
  • GoldenFruit
  • FinancialFreedom

ਅੱਜ ਇਨ੍ਹਾਂ ਰਾਸ਼ੀਆਂ 'ਤੇ ਹੋਵੇਗੀ ਪੈਸਿਆਂ ਦੀ ਬਾਰਿਸ਼! ਕਰੀਅਰ 'ਚ ਆਵੇਗਾ ਵੱਡਾ ਉਛਾਲ

NEXT STORY

Stories You May Like

  • the fury of nautapa
    ਨੌਤਪਾ ਦਾ ਕਹਿਰ : ਇਨ੍ਹਾਂ ਗ਼ਲਤੀਆਂ ਕਾਰਨ ਸੜ ਸਕਦੀ ਹੈ ਘਰ ਦੀ ਬਰਕਤ, ਭੁੱਲ ਕੇ ਵੀ ਨਾ ਕਰੋ ਇਹ ਕੰਮ
  • bajrangbali will remove all the crises
    ਬੜਾ ਮੰਗਲ 2026: ਅੱਜ ਹੈ ਚੌਥਾ ਬੜਾ ਮੰਗਲ, ਸ਼ਾਮ ਨੂੰ ਕਰੋ ਇਹ ਵਿਸ਼ੇਸ਼ ਉਪਾਅ, ਬਜਰੰਗਬਲੀ ਦੂਰ ਕਰਨਗੇ ਸਾਰੇ ਸੰਕਟ
  • today  it will rain notes on these zodiac signs
    ਅੱਜ ਇਨ੍ਹਾਂ ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ ! ਮਿਲ ਰਿਹਾ ਲਾਭ ਤੇ ਕੁਝ ਕੁ ਦੇ ਵਿਗੜ ਸਕਦੇ ਨੇ ਕੰਮ
  • money will rain on these 4 zodiac signs
    ਇਨ੍ਹਾਂ 4 ਰਾਸ਼ੀਆਂ 'ਤੇ ਹੋਵੇਗੀ ਪੈਸਿਆਂ ਦੀ ਬਰਸਾਤ! ਸ਼ਨੀ ਦੇਵ ਕਰਨਗੇ ਕਿਰਪਾ, ਜਾਣੋ ਆਪਣਾ ਰਾਸ਼ੀਫਲ
  • the lottery is going to be held for these 4 zodiac signs
    ਇਨ੍ਹਾਂ 4 ਰਾਸ਼ੀਆਂ ਦੀ ਲੱਗਣ ਵਾਲੀ ਹੈ ਲਾਟਰੀ! ਹੋਵੇਗਾ ਪੈਸਾ ਹੀ ਪੈਸਾ, ਬਣ ਰਿਹਾ ਵਿਆਹ ਦਾ ਵੀ ਸੰਯੋਗ
  • the betel leaf will open the locked locks of destiny
    ਇਕ ਪਾਨ ਦਾ ਪੱਤਾ ਖੋਲ੍ਹੇਗਾ ਕਿਸਮਤ ਦੇ ਬੰਦ ਤਾਲੇ! ਬੱਸ ਕਰ ਲਓ ਇਹ ਕੰਮ, ਹਰ ਇੱਛਾ ਹੋਵੇਗੀ ਪੂਰੀ
  • this little tip of yellow mustard will brighten your luck
    ਪੀਲੀ ਸਰ੍ਹੋਂ ਦਾ ਇਹ ਛੋਟਾ ਜਿਹਾ ਟੋਟਕਾ ਚਮਕਾ ਦੇਵੇਗਾ ਤੁਹਾਡੀ ਕਿਸਮਤ! ਜਾਣੋ ਤਰੀਕਾ
  • from monday it will rain notes on these zodiac signs
    ਸੋਮਵਾਰ ਤੋਂ ਇਨ੍ਹਾਂ ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! 'ਨੌਤਪਾ' ਸ਼ੁਰੂ ਹੁੰਦੇ ਹੀ ਚਮਕੇਗੀ ਕਿਸਮਤ
  • drinking water crisis worsens in jalandhar
    ਜਲੰਧਰ ਵਾਸੀਆਂ ਲਈ ਖ਼ਤਰੇ ਦੀ ਘੰਟੀ! ਖੜ੍ਹੀ ਹੋਈ ਨਵੀਂ ਮੁਸੀਬਤ, ਪੀਣ ਵਾਲੇ ਪਾਣੀ...
  • municipal councils and nagar panchayats election in jalandhar
    ਜਲੰਧਰ 'ਚ ਵੋਟਾਂ ਪੈਣ ਦਾ ਕੰਮ ਸ਼ੁਰੂ, ਚੋਣ ਮੈਦਾਨ 'ਚ ਕੁੱਲ੍ਹ 341 ਉਮੀਦਵਾਰ,...
  • municipal corporation and council elections in punjab today
    ਪੰਜਾਬ ’ਚ ਨਗਰ ਨਿਗਮ ਤੇ ਕੌਂਸਲ ਚੋਣਾਂ ਅੱਜ, 7,555 ਉਮੀਦਵਾਰਾਂ ਦੀ ਕਿਸਮਤ ਦਾ...
  • mla raman arora
    ਵਿਧਾਇਕ ਰਮਨ ਅਰੋੜਾ ਹੁਣ ED ਵੱਲੋਂ ਸੰਮਨ ਜਾਰੀ
  • massive fire in home temple after cylinder explodes in jalandhar
    Blast ਨਾਲ ਕੰਬਿਆ ਜਲੰਧਰ ਦਾ ਇਹ ਇਲਾਕਾ! ਅੱਗ ਲੱਗਣ ਨਾਲ ਮਚੀ ਹਫ਼ੜਾ-ਦਫ਼ੜੀ, 3...
  • major incident in jalandhar
    ਜਲੰਧਰ 'ਚ ਵੱਡੀ ਵਾਰਦਾਤ! ਸਿਰ 'ਚ ਕੁੱਕਰ ਮਾਰ ਕੇ ਦੋਸਤ ਦਾ ਕਰ 'ਤਾ ਕਤਲ
  • three personalities from punjab honored with padma shri award
    ਵੱਡੀ ਖ਼ਬਰ: ਪੰਜਾਬ ਦੀਆਂ ਤਿੰਨ ਹਸਤੀਆਂ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਤ
  • india s fastest runner makes first phone call home after 10 9 sprint
    'ਮਾਂ ਦੇਖੀ ਮੇਰੀ ਰੇਸ..?' ਗੁਰਿੰਦਰਵੀਰ ਨੇ ਰਿਕਾਰਡਤੋੜ ਸਪ੍ਰਿੰਟ ਮਗਰੋਂ ਪਹਿਲੀ...
Trending
Ek Nazar
200 in t20 cricket

'ਮੈਂ T20 'ਚ 200 ਦੌੜਾਂ ਬਣਾਵਾਂਗਾ....', ਧਾਕੜ ਖਿਡਾਰੀ ਨੇ ਕਰ'ਤਾ ਵੱਡਾ ਦਾਅਵਾ

ipl 2026 qualifier 1 rcb vs gt

ਬਿਨਾਂ ਮੈਚ ਖੇਡੇ ਫਾਈਨਲ 'ਚ ਪਹੁੰਚ ਜਾਏਗੀ RCB! ਜਾਣੋ IPL ਦੇ ਖ਼ਾਸ ਨਿਯਮ ਬਾਰੇ

29 may holiday declared

28 ਦੇ ਨਾਲ-ਨਾਲ 29 ਮਈ ਨੂੰ ਵੀ ਛੁੱਟੀ ਦਾ ਐਲਾਨ ! CM ਉਮਰ ਨੇ ਈਦ 'ਤੇ ਮੁਲਾਜ਼ਮਾਂ...

team india  t20 series

TEAM INDIA ਦੀ ਜਿੱਤ ਤੋਂ ਬਾਅਦ ਵੀ ਨਹੀਂ ਰੁਕਿਆ ਮੈਚ, ਬਣਾ'ਤੀਆਂ ਟੀਚੇਂ ਤੋਂ 45...

ranveer singh will no longer be able to work in bollywood

ਹੁਣ ਰਣਵੀਰ ਸਿੰਘ ਨਹੀਂ ਕਰ ਸਕੇਗਾ ਬਾਲੀਵੁੱਡ 'ਚ ਕੰਮ ! FWICE ਨੇ ਲਾਇਆ ਬੈਨ,...

delhi government plans to introduce health insurance

ਦਿਵਿਆਂਗ ਬੱਚਿਆਂ ਲਈ ਸਿਹਤ ਬੀਮਾ ਯੋਜਨਾ ਦੀ ਤਿਆਰੀ 'ਚ ਦਿੱਲੀ ਸਰਕਾਰ

monsoon will enter tomorrow

ਭਲਕੇ ਹੋਵੇਗੀ ਮਾਨਸੂਨ ਦੀ ਐਂਟਰੀ ! ਇਨ੍ਹਾਂ ਸੂਬਿਆਂ 'ਚ ਹੋਵੇਗੀ ਭਾਰੀ ਬਾਰਿਸ਼,...

bakrid goats falling sick

ਬਕਰੀਦ ਤੋਂ ਪਹਿਲਾਂ ਬਿਮਾਰ ਪੈਣ ਲੱਗੇ ਬੱਕਰੇ! ਤੇਜ਼ ਬੁਖਾਰ ਤੇ ਡੀਹਾਈਡ੍ਰੇਸ਼ਨ ਦੇ...

plane collides with parachute

ਪੈਰਾਸ਼ੂਟ ਨਾਲ ਟਕਰਾ ਗਿਆ ਜਹਾਜ਼....ਵਾਲ-ਵਾਲ ਬਚੀ ਮਹਿਲਾ, ਵੀਡੀਓ ਵਾਇਰਲ

mourning spreads in the house of famous actress  father passes away

ਮਸ਼ਹੂਰ ਅਦਾਕਾਰਾ ਦੇ ਘਰ ਪਸਰਿਆ ਮਾਤਮ, ਪਿਤਾ ਦਾ ਹੋਇਆ ਦਿਹਾਂਤ

never heat these items in a microwave

Microwave 'ਚ ਭੁੱਲ ਕੇ ਵੀ ਗਰਮ ਨਾ ਕਰੋ ਇਹ ਚੀਜ਼ਾਂ! ਵਿਗੜ ਜਾਏਗੀ ਸਿਹਤ

indian national charged in singapore

ਸਿੰਗਾਪੁਰ 'ਚ ਭਾਰਤੀ ਨਾਗਰਿਕ 'ਤੇ ਦੋਸ਼ ਤੈਅ, ਹੋਵੇਗੀ ਸਜ਼ਾ ਤੇ ਲੱਗੇਗਾ ਜੁਰਮਾਨਾ

air india express b737 hits runway edge lights

ਮਸਕਟ ਹਵਾਈ ਅੱਡੇ 'ਤੇ ਏਅਰ ਇੰਡੀਆ ਐਕਸਪ੍ਰੈਸ ਦਾ ਜਹਾਜ਼ ਹਾਦਸਾਗ੍ਰਸਤ

sonipat man  wife  woman  attack

ਟ੍ਰਿਪਲ ਮਰਡਰ ਨਾਲ ਕੰਬ ਗਿਆ ਸੋਨੀਪਤ! ਪਤੀ-ਪਤਨੀ ਸਣੇ 3 ਲੋਕਾਂ ਦੇ ਮਾਰੀ ਰਾਡ,...

cbi probe ordered in twisha sharma case

'ਮਰੀ ਹੋਈ ਧੀ ਨਾਲੋਂ ਤਲਾਕਸ਼ੁਦਾ ਧੀ ਤਾਂ ਚੰਗੀ ਐ': ਟਵਿਸ਼ਾ ਸ਼ਰਮਾ ਮੌਤ ਮਾਮਲੇ...

sexual crimes accused fir  cm vijay

'ਜਿਨਸੀ ਅਪਰਾਧਾਂ 'ਤੇ ਤੁਰੰਤ ਹੋਵੇ FIR, ਦੋਸ਼ੀਆਂ ਨੂੰ ਮਿਲੇ ਸਖ਼ਤ ਤੋਂ ਸਖ਼ਤ...

collision of two buses

ਦੋ ਬੱਸਾਂ ਦੀ ਜ਼ਬਰਦਸਤ ਟੱਕਰ, 17 ਲੋਕਾਂ ਦੀ ਮੌਤ, ਪਾਕਿਸਤਾਨ 'ਚ ਸੋਗ ਦੀ ਲਹਿਰ

agra 45 feet high zipline breaks boy falls ground

ਆਗਰਾ 'ਚ 45 ਫੁੱਟ ਦੀ ਉਚਾਈ 'ਤੇ ਟੁੱਟ ਗਈ ਜ਼ਿਪਲਾਈਨ! ਜ਼ਮੀਨ 'ਤੇ ਆ ਡਿੱਗਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ
    • the locks of these 3 zodiac signs will be opened from thursday
      ਵੀਰਵਾਰ ਤੋਂ ਖੁੱਲ੍ਹਣਗੇ ਇਨ੍ਹਾਂ 3 ਰਾਸ਼ੀਆਂ ਦੇ ਤਾਲੇ! 'ਦਵਿ-ਦਵਾਦਸ਼ ਯੋਗ'...
    • the nature of these 4 zodiac signs will shine
      ਇਨ੍ਹਾਂ 4 ਰਾਸ਼ੀਆਂ ਵਾਲਿਆਂ ਦੀ ਚਮਕੇਗੀ ਕਿਸਮਤ ! ਹੋ ਜਾਵੇਗਾ ਪੈਸਾ ਹੀ ਪੈਸਾ
    • guru gochar 2026 rashi 2 june all zodiac signs
      2 ਜੂਨ ਨੂੰ ਬਦਲੇਗੀ ਬ੍ਰਹਿਸਪਤੀ ਦੀ ਚਾਲ, ਇਨ੍ਹਾਂ 5 ਰਾਸ਼ੀਆਂ ਦੇ ਹੋਣਗੇ...
    • these 3 zodiac signs will be lucky today
      ਅੱਜ ਇਹ 3 ਰਾਸ਼ੀਆਂ ਹੋਣਗੀਆਂ ਮਾਲੋਮਾਲ! ਚੰਦਰਮਾ ਦੇ ਗੋਚਰ ਨਾਲ ਬਣਨਗੇ ਵਿਗੜੇ ਕੰਮ...
    • a small step will change your destiny
      ਇਕ ਛੋਟਾ ਜਿਹਾ ਪਾਇਦਾਨ ਬਦਲ ਦੇਵੇਗਾ ਤੁਹਾਡੀ ਤਕਦੀਰ! ਜਾਣੋ ਮੁੱਖ ਦਰਵਾਜ਼ੇ 'ਤੇ...
    • the days of these 4 zodiac signs will change from friday
      ਸ਼ੁੱਕਰਵਾਰ ਤੋਂ ਬਦਲਣਗੇ ਇਨ੍ਹਾਂ 4 ਰਾਸ਼ੀਆਂ ਦੇ ਦਿਨ!  'ਭੱਦਰ ਯੋਗ'ਖੁੱਲ੍ਹਣਗੇ...
    • luck will shine with shubhag yoga formed after 3 years
      3 ਸਾਲਾਂ ਬਾਅਦ ਬਣੇ ਸੁਭਾਗ ਯੋਗ ਨਾਲ ਚਮਕੇਗੀ ਕਿਸਮਤ! ਜਾਣੋ ਅਧਿਕਮਾਸ ਦੀ ਇਕਾਦਸ਼ੀ...
    • the right direction of the water tank will change your destiny
      ਪਾਣੀ ਦੀ ਟੈਂਕੀ ਦੀ ਸਹੀ ਦਿਸ਼ਾ ਬਦਲ ਦੇਵੇਗੀ ਤੁਹਾਡੀ ਕਿਸਮਤ! ਬਸ ਕਰ ਲਓ ਇਹ ਕੰਮ
    • bhojshala mahaarti friday after 721 years
      721 ਸਾਲ ਬਾਅਦ ਭੋਜਸ਼ਾਲਾ 'ਚ ਅੱਜ ਹੋਵੇਗੀ ਇਤਿਹਾਸਕ ਮਹਾਂਆਰਤੀ, ਸ਼ਰਧਾਲੂਆਂ 'ਚ...
    • the fate of these 4 zodiac signs is about to change
      ਜੂਨ 'ਚ ਇਨ੍ਹਾਂ 4 ਰਾਸ਼ੀਆਂ ਦੀ ਬਦਲਣ ਵਾਲੀ ਹੈ ਕਿਸਮਤ ! ਬਣ ਰਿਹੈ 'ਤ੍ਰਿਗ੍ਰਹੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +