ਜੰਮੂ-ਕਸ਼ਮੀਰ- ਤਰਾਲ ਮੁਕਾਬਲੇ ਨਾਲ ਜਿੱਥੇ ਇਕ ਪਾਸੇ ਸਥਾਨਕ ਨਾਗਰਿਕ ਗੁੱਸਾਏ ਹੋਏ ਹਨ, ਉੱਥੇ ਸੁਰੱਖਿਆ ਫੋਰਸਾਂ ਨੇ ਕਮਾਲਾ ਜੰਗਲ ਤੋਂ ਇਕ ਹੋਰ ਅੱਤਵਾਦੀ ਦੀ ਲਾਸ਼ ਬਰਾਮਦ ਕੀਤੀ ਹੈ। ਅੱਤਵਾਦੀ ਦੀ ਪਛਾਣ ਯੂਨਿਸ ਗਨਈ ਪੁੱਤਰ ਨਿਸਾਰ ਅਹਿਮਦ ਗਨਈ ਵਾਸੀ ਤਰਾਲ ਦੇ ਰੂਪ 'ਚ ਕੀਤੀ ਗਈ ਹੈ।
ਇਹ ਹਾਲ ਹੀ 'ਚ ਹਿਜਬੁਲ ਮੁਜਾਹੀਦੀਨ 'ਚ ਸ਼ਾਮਲ ਹੋਇਆ ਸੀ। ਉੱਥੇ ਹੀ ਪ੍ਰਦਰਸ਼ਨਕਾਰੀਆਂ ਨੇ ਹਿਜਬ ਕਮਾਂਡਰ ਬੁਰਹਾਨ ਦੇ ਭਰਾ ਦੀ ਮੌਤ 'ਤੇ ਗੁੱਸਾ ਦਿਖਾਉਂਦੇ ਹੋਏ ਸੀ. ਆਰ. ਪੀ. ਐੱਫ. ਜਵਾਨ ਦੀ ਏ. ਕੇ.47 ਰਾਈਫਲ ਖੋਹ ਲਈ। 40 ਬਟਾਲੀਅਨ ਦਾ ਇਹ ਜਵਾਨ ਤਰਾਲ 'ਚ ਸੁਰੱਖਿਆ ਬਹਾਲੀ ਲਈ ਤਾਇਨਾਤ ਕੀਤਾ ਗਿਆ ਸੀ।
ਗੂਗਲ ਜੁਟਿਆ ਅੰਬੇਡਕਰ ਜਯੰਤੀ ਮਨਾਉਣ 'ਚ, ਬਣਾਇਆ ਡੂਡਲ
NEXT STORY