ਜੰਮੂ- ਵੈਸ਼ਨੋ ਦੇਵੀ ਦੀ ਯਾਤਰਾ ਕਰਨ ਆਏ ਇਕ ਯਾਤਰੀ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਿਆਸ ਪਰਮਾਨੰਦ (32) ਪੁੱਤਰ ਸ਼ਿਵ ਦਿਆਲ ਵਾਸੀ ਮਹਾਰਾਸ਼ਟਰ ਦੇ ਰੂਪ 'ਚ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਇਕ ਮਹਿਲਾ ਯਾਤਰੀ ਅਰਧਕੁਵਾਰੀ ਰਸਤੇ 'ਤੇ ਪੌਣੀ ਤੋ ਡਿੱਗ ਕੇ ਜ਼ਖਮੀ ਹੋ ਗਈ ਹੈ। ਔਰਤ ਦੀ ਪਛਾਣ ਡਾ. ਅਨੁਰਾਧਾ (33) ਪਤਨੀ ਜੋਗਿੰਦਰ ਵਾਸੀ ਹਰਿਆਣਾ ਦੇ ਰੂਪ 'ਚ ਕੀਤੀ ਗਈ ਹੈ।
ਆਂਧਰਾ ਪ੍ਰਦੇਸ਼ 'ਚ 6 ਲੋਕਾਂ ਦੀ ਮੌਤ, 6 ਜ਼ਖਮੀ
NEXT STORY