ਉਨਾਵ- ਜੇਲ ਜਾ ਰਹੇ ਕੈਦੀਆਂ ਨੇ ਫਿਲਮੀ ਅੰਦਾਜ਼ 'ਚ ਕੈਦੀ ਵਾਹਨ ਦੀ ਛੱਤ ਕੱਟ ਦਿੱਤੀ। ਐਸ.ਪੀ ਆਵਾਸ ਕੋਲ ਚਾਰ ਕੈਦੀ ਚੱਲਦੀ ਗੱਡੀ ਤੋਂ ਭੱਜ ਕੇ ਫਰਾਰ ਹੋ ਗਏ। ਕੈਦੀਆਂ ਨੂੰ ਭੱਜਦਾ ਦੇਖ ਪੁਲਸ ਨੇ ਘੇਰਾਬੰਦੀ ਕੀਤੀ ਅਤੇ ਕੁਝ ਦੇਰ 'ਚ ਉਨ੍ਹਾਂ ਨੂੰ ਫੜ ਲਿਆ।
ਮੌਕੇ 'ਤੇ ਪਹੁੰਚੇ ਏ.ਐਸ.ਪੀ ਨੇ ਬੰਦੀ ਸੁਰੱਖਿਆ 'ਚ ਤਾਇਨਾਤ ਦਰੋਗਾ ਨੂੰ ਅਭਿਰਕਸ਼ਾ ਤੋਂ ਭੱਜਣ ਦੀ ਕੋਸ਼ਿਸ਼ ਕਰਨ ਵਾਲੇ ਚਾਰਾਂ ਬੰਦੀਆਂ ਖਿਲਾਫ ਰਿਪੋਰਟ ਦਰਜ ਕਰਾਉਣ ਦੇ ਨਿਰਦੇਸ਼ ਦਿੱਤੇ ਹਨ।
ਸੋਮਵਾਰ ਨੂੰ ਕੋਰਟ 'ਚ ਪੇਸ਼ੀ ਤੋਂ ਬਾਅਦ 52 ਬੰਦੀਆਂ ਨਾਲ ਭਰੀ ਕੈਦੀ ਵੈਨ ਸ਼ਾਮ ਕਰੀਬ ਸਾਢੇ 5 ਵਜੇ ਜ਼ਿਲਾ ਜੇਲ ਲਈ ਰਵਾਨਾ ਹੋਈ। ਵਾਹਨ ਐਸ.ਪੀ ਆਵਾਸ ਕੋਲ ਪਹੁੰਚਿਆ ਹੀ ਸੀ ਕਿ ਉਸ ਦੀ ਛੱਤ ਕੱਟ ਕੇ ਚਾਰ ਬੰਦੀ ਛੱਤ 'ਤੇ ਚੜ੍ਹ ਗਏ।
ਮੰਦਰ 'ਚ ਪ੍ਰੇਮੀ ਜੋੜੇ ਦੀਆਂ ਅਸ਼ਲੀਲ ਹਰਕਤਾਂ ਹੋਈਆਂ ਕੈਮਰੇ 'ਚ ਕੈਦ (ਦੇਖੋ ਤਸਵੀਰਾਂ)
NEXT STORY