ਲੰਡਨ— ਮਜ਼ਾਕ-ਮਜ਼ਾਕ ਵਿਚ ਕਈ ਵਾਰ ਲੋਕ ਕੁਝ ਅਜਿਹਾ ਕਰ ਜਾਂਦੇ ਹਨ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਰਹਿੰਦਾ ਕਿ ਮਜ਼ਾਕ ਦੀ ਹੱਦ ਕਦੋਂ ਪਾਰ ਹੋ ਜਾਂਦੀ ਹੈ ਤੇ ਹਾਸਾ ਪੈਣ ਦੀ ਥਾਂ 'ਤੇ ਸਿਆਪਾ ਪੈ ਜਾਂਦਾ ਹੈ। ਚੈੱਕ ਗਣਰਾਜ ਦੀ ਇਕ ਕੁੜੀ ਡੋਮਿਨਿਕਾ ਨੂੰ ਵੀ ਆਪਣੇ ਪ੍ਰੇਮੀ ਨਾਲ ਅਜਿਹਾ ਮਜ਼ਾਕ ਕਰਨ ਦੀ ਸੁੱਝੀ। ਉਸ ਨੇ ਆਪਣੇ ਪ੍ਰੇਮੀ ਨੂੰ ਘਰ ਬੁਲਾਇਆ। ਉਸ ਦੀਆਂ ਅੱਖਾਂ 'ਤੇ ਕਾਲੀ ਪੱਟੀ ਬੰਨ੍ਹੀ ਤੇ ਇਕ-ਇਕ ਕਰਕੇ ਉਸ ਦੇ ਸਾਰੇ ਕੱਪੜੇ ਉਤਾਰ ਦਿੱਤੇ। ਇਸ ਤੋਂ ਬਾਅਦ ਜੋ ਹੋਇਆ ਉਹ ਹੋਰ ਵੀ ਹੈਰਾਨ ਕਰਨ ਵਾਲਾ ਸੀ। ਡੋਮਿਨਿਕਾ ਨੇ ਆਪਣੇ ਪ੍ਰੇਮੀ ਨੂੰ ਪਹਿਲੇ ਨੰਗੀ ਹਾਲਤ ਵਿਚ ਵਿਚ ਪਲਾਸਟਿਕ ਦੀ ਕੁਰਸੀ 'ਤੇ ਬਿਠਾਇਆ ਅਤੇ ਫਿਰ ਉਸ ਨੂੰ ਇਕ ਦੂਜੀ ਕੁਰਸੀ 'ਤੇ ਬਿਠਾ ਦਿੱਤਾ, ਜਿਸ 'ਤੇ ਉਸ ਨੇ ਵੈਕਸ ਗਮ ਲਗਾ ਕੇ ਰੱਖੀ ਸੀ। ਵੈਕਸ ਗਮ ਦੇ ਕਾਰਨ ਉਹ ਕੁਰਸੀ ਦੇ ਨਾਲ ਹੀ ਚਿਪਕ ਗਿਆ। ਇਸ ਤੋਂ ਬਾਅਦ ਏਰਿਕ ਨੇ ਛੁੱਟਣ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ ਪਰ ਨਾਕਾਮ ਹੋ ਗਿਆ। ਦਰਦ ਨਾਲ ਕਰਹਾਉਂਦੇ ਹੋਏ ਏਰਿਕ ਨੇ ਜੋਸ਼ ਨਾਲ ਕੋਸ਼ਿਸ਼ ਕੀਤਾ ਤਾਂ ਜਾ ਕੇ ਉਹ ਕੁਰਸੀ ਨਾਲੋਂ ਛੁੱਟ ਸਕਿਆ। ਇਸ ਤੋਂ ਬਾਅਦ ਉਹ ਇਕ ਕਮਰੇ ਵਿਚ ਜਾ ਕੇ ਸੌਂ ਗਿਆ। ਹੱਦ ਤਾਂ ਉਸ ਸਮੇਂ ਹੋ ਗਈ ਜਦੋਂ ਡੋਮਿਨਿਕਾ ਨੇ ਏਰਿਕ ਦੀਆਂ ਮਜ਼ਾਕੀਆਂ ਤਸਵੀਰਾਂ ਨੈੱਟ 'ਤੇ ਵੀ ਪੋਸਟ ਕਰ ਦਿੱਤੀਆਂ।
ਹਾਲਾਂਕਿ ਏਰਿਕ ਨੇ ਡੋਮਿਨਿਕਾ ਦੇ ਇਸ ਮਜ਼ਾਕ ਦਾ ਜ਼ਿਆਦਾ ਬੁਰਾ ਨਹੀਂ ਮੰਨਿਆ ਕਿਉਂਕਿ ਉਸ ਨੇ ਵੀ ਪਹਿਲਾਂ ਇਕ ਵਾਰ ਉਸ ਨਾਲ ਅਜਿਹਾ ਮਜ਼ਾਕ ਕੀਤਾ ਸੀ। ਡੋਮਿਨਿਕਾ ਦਾ ਇਕ ਕੁੱਤਾ ਸੀ, ਜਿਸ ਨੂੰ ਉਹ ਬਹੁਤ ਪਿਆਰ ਕਰਦੀ ਸੀ। ਏਰਿਕ ਨੇ ਇਕ ਡਰਾਮਾ ਰਚਿਆ ਅਤੇ ਏਰਿਕ ਦੇ ਕੁੱਤੇ ਵਰਗਾ ਨਕਲਾ ਕੁੱਤੀ ਲਿਆ ਕੇ ਵਾਸ਼ਿੰਗ ਮਸ਼ੀਨ ਵਿਚ ਪਾ ਦਿੱਤਾ ਤੇ ਰੌਲਾ ਪਾ ਦਿੱਤਾ ਤੇ ਮਸ਼ੀਨ ਚਲਾ ਦਿੱਤਾ। ਏਰਿਕ ਨੇ ਜਦੋਂ ਮਸ਼ੀਨ 'ਚੋਂ ਕੁੱਤਾ ਕੱਢਿਆ ਤਾਂ ਉਸ ਦੀ ਹਾਲਤ ਦੇਖ ਕੇ ਏਰਿਕ ਜ਼ੋਰ-ਜ਼ੋਰ ਨਾਲ ਰੋਣ ਲੱਗ ਪਈ। ਬਾਅਦ ਵਿਚ ਏਰਿਕ ਉਸ ਨੂੰ ਹੱਸਦਾ ਹੋਇਆ ਉਸ ਕਮਰੇ ਵਿਚ ਲੈ ਗਿਆ, ਜਿੱਥੇ ਉਸ ਦਾ ਅਸਲ ਕੁੱਤਾ ਪਿਆ ਸੀ।
ਇਟਲੀ ਜਾ ਰਹੀ ਕਿਸ਼ਤੀ ਡੁੱਬੀ, 400 ਲੋਕਾਂ ਦੀ ਮੌਤ! (ਦੇਖੋ ਤਸਵੀਰਾਂ)
NEXT STORY