ਅੰਮ੍ਰਿਤਸਰ-ਅੰਮ੍ਰਿਤਸਰ ਦੇ ਗੁਮਤਾਲਾ ਚੌਂਕ ਤੋਂ ਫਤਿਹਗੜ੍ਹ ਚੂੜੀਆਂ ਰੋਡ ਦੇ ਮੱਧ ਸਥਿਤ ਪੌਦਿਆਂ ਦੀ ਨਰਸਰੀ 'ਚ 8 ਨਕਾਬਪੋਸ਼ ਲੁਟੇਰਿਆਂ ਨੇ ਲੱਖਾਂ ਦੀ ਲੁੱਟ ਕੀਤੀ ਅਤੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਲੁਟੇਰਿਆਂ ਨੇ ਬੱਚਿਆਂ ਦਾ ਡਰ ਦਿਖਾ ਕੇ ਲੁੱਟ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਇਹ ਵਾਰਦਾਤ ਬੀਤੀ ਰਾਤ 1 ਵਜੇ ਦੇ ਕਰੀਬ ਹੋਈ, ਜਿਸ ਦੌਰਾਨ ਦੋ ਲੁਟੇਰੇ ਜ਼ਖਮੀਂ ਹੋ ਗਏ, ਜਿਨ੍ਹਾਂ 'ਚੋਂ ਵਰਿੰਦਰ ਸਿੰਘ ਨਾਂ ਦਾ ਲੁਟੇਰੇ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।
ਰੋਂਦੀ ਮਾਂ ਦੀਆਂ ਟੁੱਟੀਆਂ ਸਾਰੀਆਂ ਉਮੀਦਾਂ, ਪਿੱਛੇ ਕੱਖ ਨਾ ਰਿਹਾ (ਦੇਖੋ ਤਸਵੀਰਾਂ)
NEXT STORY