ਮੁੰਬਈ- ਬਾਲੀਵੁੱਡ ਸਿਤਾਰਿਆਂ ਨਾਲ ਅਜਿਹਾ ਕਈ ਵਾਰ ਹੋਇਆ ਹੈ ਜਦੋਂ ਉਨ੍ਹਾਂ ਦੀਆਂ ਕਈ ਤਸਵੀਰਾਂ ਨੇ ਬਾਲੀਵੁੱਡ 'ਚ ਸਨਸਨੀ ਮਚਾਈ ਹੈ। ਇਸ 'ਚ ਇੰਟਰਨੈੱਟ 'ਤੇ ਵਾਇਰਲ ਹੋਈਆਂ ਤਸਵੀਰਾਂ 'ਚ ਜ਼ਿਆਦਾਤਰ ਸਿਤਾਰੇ ਪਾਰਟੀ 'ਚ ਨਸ਼ੇ ਦੀ ਹਾਲਤ 'ਚ ਝੂਮਦੇ ਹੋਏ ਨਜ਼ਰ ਆਏ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਹੀ ਕੰਟਰੋਵਰਸ਼ੀਅਲ ਤਸਵੀਰਾਂ ਦਿਖਾਉਣ ਜਾ ਰਹੇ ਹਨ, ਜਿਨ੍ਹਾਂ ਨੇ ਫੈਨਜ਼ ਦੇ ਨਾਲ-ਨਾਲ ਇੰਡਸਟਰੀ ਨੂੰ ਵੀ ਪੂਰੀ ਤਰ੍ਹਾਂ ਹੈਰਾਨ ਕਰ ਦਿੱਤਾ ਸੀ। ਸਲਮਾਨ ਤੋਂ ਲੈ ਕੇ ਮਲਾਇਕਾ ਅਰੋੜਾ ਖਾਨ, ਅਮੀਸ਼ਾ ਪਟੇਲ, ਪ੍ਰਿਟੀ ਜ਼ਿੰਟਾ, ਵਿਦਿਆ ਬਾਲਨ ਅਤੇ ਰਣਵੀਰ ਸਿੰਘ ਨਸ਼ੇ 'ਚ ਟੱਲੀ ਹੋ ਕੇ ਸ਼ਰਮਨਾਕ ਹਰਕਤਾਂ ਕਰਦੇ ਦਿਖਾਈ ਦੇ ਰਹੇ ਹਨ। ਆਪਣੇ ਪਸੰਦੀਦਾ ਸਿਤਾਰਿਆਂ ਨੂੰ ਅਜਿਹੀ ਹਾਲਤ 'ਚ ਫੈਨਜ਼ ਵੀ ਦੇਖ ਹੈਰਾਨ ਹੋ ਜਾਣਗੇ।
ਇਕ ਹੋਰ ਅਦਾਕਾਰਾ ਆਈ ਦੀਪਿਕਾ ਦੇ ਹੱਕ 'ਚ (ਦੇਖੋ ਤਸਵੀਰਾਂ)
NEXT STORY