ਬਠਿੰਡਾ-ਬਠਿੰਡਾ ਦੀ ਸੈਂਟਰਲ ਜੇਲ 'ਚ ਕੈਦੀਆਂ ਵਿਚਾਲੇ 6 ਅਪ੍ਰੈਲ, 2015 ਨੂੰ ਖੂਨੀ ਗੈਂਗਵਾਰ ਹੋਈ। ਇਸ ਦੌਰਾਨ ਜੇਲ 'ਚ ਹੀ ਇਕ ਗੁੱਟ ਨੇ ਦੂਜੇ ਗੁੱਟ 'ਤੇ ਗੋਲੀਆਂ ਚਲਾ ਦਿੱਤੀਆਂ ਸਨ। ਗੈਂਗਵਾਰ ਤੋਂ ਬਾਅਦ ਚਲਾਈ ਗਈ ਸਰਚ ਮੁਹਿੰਮ 'ਚ 19 ਅਪ੍ਰੈਲ ਕੈਦੀਆਂ ਤੋਂ 2 ਮੋਬਾਇਲ ਬਰਾਮਦ ਕੀਤੇ ਗਏ ਸਨ। ਹਾਲਾਂਕਿ ਇਸ ਤੋਂ ਬਾਅਦ ਵੀ ਪੁਲਸ ਨੇ ਮਾਮਲਾ ਦਰਜ ਨਹੀਂ ਕੀਤਾ। ਜੇਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਮਾਮਲੇ ਸੰਬੰਧੀ ਥਾਣਾ ਸਿਵਲ ਲਾਈਨ ਪੁਲਸ ਨੂੰ ਲਿਖਤੀ ਚਿੱਠੀ ਦੇ ਦਿੱਤੀ ਗਈ ਹੈ।
ਕੇਂਦਰ ਸ਼ਹੀਦ ਫੌਜੀ ਦੇ ਪਰਿਵਾਰ ਪਿੱਛੇ ਲਾ ਰਹੀ ਵਾਹ, ਬਾਦਲਾਂ ਨੂੰ ਨਹੀਂ ਪਰਵਾਹ (ਵੀਡੀਓ)
NEXT STORY