ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੰਨੀ ਦਿਓਲ ਦੀ ਛੋਟੀ ਭੈਣ ਅਹਾਨਾ ਬਹੁਤ ਛੇਤੀ ਮਾਂ ਬਣਨ ਵਾਲੀ ਹੈ। ਅਹਾਨਾ ਨੇ ਵੈਭਵ ਵੋਹਰਾ ਨਾਲ ਵਿਆਹ ਕੀਤਾ ਸੀ।
ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੇਇਰਾ ਨਾਇਟਲੀ ਆਪਣੇ ਪਤੀ ਜੇਮਸ ਰਿੰਗਟਨ ਦੇ ਪਹਿਲੇ ਬੱਚੇ ਦੀ ਮਾਂ ਬਣਨ ਵਾਲੀ ਹੈ।
ਮੋਟੀ ਹੋਣ ਦੇ ਬਾਵਜੂਦ ਆਪਣੀ ਬੋਲਡ ਅਤੇ ਬਿੰਦਾਸ ਅਦਾਵਾਂ ਨਾਲ ਬਾਲੀਵੁੱਡ 'ਚ ਜਗ੍ਹਾ ਬਣਾਉਣ ਵਾਲੀ ਅਦਾਕਾਰਾ ਸੈਲੀਨਾ ਜੇਤਲੀ ਦੇ ਮਾਂ ਬਣਨ ਦੀ ਚਰਚਾ ਵੀ ਜ਼ੋਰਾਂ 'ਤੇ ਹੈ। ਹਾਲੀਵੁੱਡ ਅਦਾਕਾਰਾ ਜੋਈ ਡਸ਼ਨਲ ਇਨ੍ਹਾਂ ਗਰਮੀਆਂ 'ਚ ਆਪਣੇ ਬੁਆਏਫ੍ਰੈਂਡ ਦੇ ਬੱਚੇ ਦੀ ਮਾਂ ਬਣੇਗੀ। ਮਸ਼ਹੂਰ ਅਦਾਕਾਰਾ ਜੈਮੇ ਕਿੰਮ ਨੇ ਹਾਲ ਹੀ 'ਚ ਆਪਣੀ ਪ੍ਰੈਗਨੈਂਸੀ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਚ ਸ਼ੇਅਰ ਕੀਤੀ ਸੀ। ਏਮਿਲੀ ਡਸ਼ਨਲ ਆਪਣੇ ਦੂਜੇ ਬੱਚੇ ਦੀ ਤਿਆਰੀ 'ਚ ਹੈ। ਤਮੀਰਾ ਮੋਰੀ ਛੇਤੀ ਹੀ ਆਪਣੇ ਦੂਜੇ ਬੱਚੇ ਦੀ ਮਾਂ ਬਣੇਗੀ।
ਰੀਅਲ ਲਾਈਫ 'ਚ ਕੁਝ ਇਸ ਤਰ੍ਹਾਂ ਦਿਖਦੀ ਹੈ 'ਕਾਮੇਡੀ ਨਾਈਟਸ' ਦੀ ਦਾਦੀ (ਦੇਖੋ ਤਸਵੀਰਾਂ)
NEXT STORY