Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, NOV 09, 2026

    1:39:15 AM

  • asi punjab amritsar

    ਦੀਵਾਲੀ ਦੀ ਰਾਤ ਪੰਜਾਬ ਪੁਲਸ ਦੇ ਏ. ਐੱਸ. ਆਈ. ਨੂੰ...

  • parwinder jhota s father

    ਵੱਡੀ ਖ਼ਬਰ ; ਪਰਵਿੰਦਰ ਝੋਟਾ ਦੇ ਪਿਤਾ ਨੇ ਖ਼ਤਮ...

  • parwinder singh jhota s last rites funreal 26 days after his murder

    ਕਤਲ ਦੇ 26 ਦਿਨਾਂ ਬਾਅਦ ਪਰਵਿੰਦਰ ਸਿੰਘ ਝੋਟਾ ਦਾ...

  • parwinder jhota final rites

    'ਪਰਵਿੰਦਰ ਝੋਟਾ ਅਮਰ ਰਹੇ..!' ਸਸਕਾਰ ਮੌਕੇ ਝੋਟਾ ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Homegrown Tips News
  • ਗੁਰਦੇ ਦੀ ਪੱਥਰੀ ਲਈ ਅਜ਼ਮਾਓ ਇਹ ਦੇਸੀ ਨੁਸਖੇ, ਛੇਤੀ ਮਿਲੇਗਾ ਅਰਾਮ

HOMEGROWN TIPS News Punjabi(ਦੇਸੀ ਨੁਸਖੇ)

ਗੁਰਦੇ ਦੀ ਪੱਥਰੀ ਲਈ ਅਜ਼ਮਾਓ ਇਹ ਦੇਸੀ ਨੁਸਖੇ, ਛੇਤੀ ਮਿਲੇਗਾ ਅਰਾਮ

  • Updated: 26 Apr, 2015 02:31 PM
Homegrown Tips
article
  • Share
    • Facebook
    • Tumblr
    • Linkedin
    • Twitter
  • Comment

ਤੁਲਸੀ
ਤੁਲਸੀ ਲੱਗਭਗ ਭਾਰਤ ਦੇ ਹਰੇਕ ਘਰ 'ਚ ਮਿਲਦੀ ਹੈ ਕਿਉਂਕਿ ਹਿੰਦੂ ਸਮਾਜ 'ਚ ਇਸ ਨੂੰ ਪੂਜਣਯੋਗ ਮੰਨਿਆ ਜਾਂਦਾ ਹੈ। ਆਦੀਵਾਸੀ ਇਲਾਕਿਆਂ 'ਚ ਪਾਣੀ ਦੀ ਸ਼ੁੱਧੀ ਲਈ ਤੁਲਸੀ ਦੇ ਪੱਤੇ ਪਾਣੀ ਵਾਲੇ ਬਰਤਨ 'ਚ ਪਾ ਦਿੱਤੇ ਜਾਂਦੇ ਹਨ ਅਤੇ ਘੱਟੋ-ਘੱਟ ਸਵਾ ਘੰਟੇ ਤੱਕ ਪੱਤਿਆਂ ਨੂੰ ਪਾਣੀ 'ਚ ਰੱਖਿਆ ਜਾਂਦਾ ਹੈ। ਕੱਪੜੇ ਨਾਲ ਪਾਣੀ ਨੂੰ ਪੁਣ ਕੇ ਹੀ ਪੀਣ ਲਈ ਵਰਤਿਆ ਜਾਂਦਾ ਹੈ।
1. ਕਿਉਂਕਿ ਤੁਲਸੀ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਲਈ ਇਸ ਦੇ ਰਸ 'ਚ ਥਾਇਮੋਲ ਤੱਤ ਪਾਇਆ ਜਾਂਦਾ ਹੈ, ਜਿਸ ਨਾਲ ਚਮੜੀ ਰੋਗਾਂ 'ਚ ਲਾਭ ਮਿਲਦਾ ਹੈ। ਜੇਕਰ ਗੁਰਦੇ 'ਚ ਪੱਥਰੀ ਹੈ ਤਾਂ ਤੁਲਸੀ ਦੀਆਂ ਪੱਤੀਆਂ ਨੂੰ ਉਬਾਲ ਕੇ ਬਣਾਇਆ ਗਿਆ ਕਾੜ੍ਹਾ 6 ਮਹੀਨਿਆਂ ਤੱਕ ਰੋਜ਼ਾਨਾ ਸ਼ਹਿਦ ਨਾਲ ਪੀਣ 'ਤੇ ਪੱਥਰੀ ਮੂਤਰ ਮਾਰਗ ਰਾਹੀਂ ਬਾਹਰ ਨਿਕਲ ਜਾਂਦੀ ਹੈ।
2. ਦਿਲ ਦੀ ਬੀਮਾਰੀ 'ਚ ਤੁਲਸੀ ਵਰਦਾਨ ਸਿੱਧ ਹੁੰਦੀ ਹੈ ਕਿਉਂਕਿ ਇਹ ਖੂਨ 'ਚ ਕੋਲੈਸਟ੍ਰਾਲ ਨੂੰ ਕੰਟਰੋਲ ਕਰਦੀ ਹੈ। ਇਸ ਦੀਆਂ ਪੱਤੀਆਂ ਦਾ ਰਸ ਕੱਢ ਕੇ ਬਰਾਬਰ ਮਾਤਰਾ 'ਚ ਨਿੰਬੂ ਦਾ ਰਸ ਮਿਲਾਓ ਅਤੇ ਰਾਤ ਨੂੰ ਚਿਹਰੇ 'ਤੇ ਲਗਾਓ। ਇਸ ਨਾਲ ਛਾਈਆਂ ਨਹੀਂ ਪੈਂਦੀਆਂ, ਫਿਨਸੀਆਂ ਵੀ ਠੀਕ ਹੁੰਦੀਆਂ ਹਨ ਅਤੇ ਚਿਹਰੇ ਦੀ ਰੰਗਤ ਨਿਖਰਦੀ ਹੈ। ਹੈ ਨ ਇਕ ਤਰੀਕੇ ਨਾਲ ਦੋਹਰਾ ਫਾਇਦਾ।
3. ਫਲੂ ਰੋਗ ਹੋਵੇ ਤਾਂ ਤੁਲਸੀ ਦਾ ਕਾੜ੍ਹਾ ਬਣਾ ਕੇ ਇਸ 'ਚ ਪਾਕਿਸਤਾਨੀ ਨਮਕ ਮਿਲਾਓ। ਪਾਤਾਲਕੋਟ ਦੇ ਆਦੀਵਾਸੀ ਹਰਬਲ ਜਾਣਕਾਰ ਤੁਲਸੀ ਨੂੰ ਥਕਾਵਟ ਦੂਰ ਕਰਨ ਵਾਲੀ ਔਸ਼ਧੀ ਮੰਨਦੇ ਹਨ। ਉਨ੍ਹਾਂ ਅਨੁਸਾਰ ਬੇਹੱਦ ਥਕਾਵਟ ਹੋਣ 'ਤੇ ਤੁਲਸੀ ਦੀਆਂ ਪੱਤੀਆਂ ਅਤੇ ਮੰਜਰੀ ਦੇ ਸੇਵਨ ਨਾਲ ਥਕਾਵਟ ਦੂਰ ਹੁੰਦੀ ਹੈ।
ਧਨੀਆ
ਆਮ ਤੌਰ 'ਤੇ ਸਬਜ਼ੀਆਂ 'ਚ ਮਸਾਲੇ ਅਤੇ ਸੁਗੰਧ ਲਈ ਵਰਤਿਆ ਜਾਣ ਵਾਲਾ ਧਨੀਆ ਵੀ ਖੇਤਾਂ ਤੋਂ ਇਲਾਵਾ ਲੱਗਭਗ ਹਰ ਘਰ 'ਚ ਗਮਲੇ 'ਚ ਲੱਗਾ ਦੇਖਣ ਨੂੰ ਮਿਲ ਜਾਂਦਾ ਹੈ।
1. ਧਨੀਏ ਦੀਆਂ 20 ਗ੍ਰਾਮ ਪੱਤੀਆਂ 'ਤੇ ਚੁਟਕੀ ਕੁ ਕਪੂਰ ਮਿਲਾ ਕੇ ਪੀਸ ਲਓ। ਇਸ ਨੂੰ ਛਾਣ ਲਓ। ਇਸ ਦੇ ਰਸ ਦੀਆਂ ਦੋ ਬੂੰਦਾਂ ਦੋਹਾਂ ਨਾਸਾਂ 'ਚ ਪਾਉਣ ਨਾਲ ਅਤੇ ਇਸ ਦੇ ਰਸ ਨੂੰ ਮੱਥੇ 'ਤੇ ਲਗਾਉਣ ਨਾਲ ਹਲਕੀ-ਹਲਕੀ ਮਸਾਜ ਕਰਨ ਨਾਲ ਨੱਕ 'ਚ ਨਿਕਲਣ ਵਾਲਾ ਖੂਨ ਭਾਵ ਨਕਸੀਰ ਤੁਰੰਤ ਬੰਦ ਹੋ ਜਾਂਦੀ ਹੈ।
2. ਥੋੜ੍ਹਾ ਜਿਹਾ ਸਾਬਤ ਧਨੀਆ ਕੁੱਟ ਕੇ ਪਾਣੀ 'ਚ ਉਬਾਲ ਕੇ ਠੰਡਾ ਕਰ ਲਓ। ਇਸ ਨੂੰ ਮੋਟੇ ਕੱਪੜੇ ਨਾਲ ਛਾਣ ਕੇ ਸ਼ੀਸ਼ੀ 'ਚ ਭਰ ਲਓ। ਇਸ ਦੀਆਂ ਦੋ ਬੂੰਦਾਂ ਅੱਖਾਂ 'ਚ ਪਾਉਣ ਨਾਲ ਅੱਖਾਂ 'ਚ ਜਲਨ, ਦਰਦ ਅਤੇ ਪਾਣੀ ਵਗਣ ਵਰਗੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ।
3. ਔਰਤਾਂ ਲਈ ਇਹ ਬਹੁਤ ਫਾਇਦੇਮੰਦ ਹੈ ਕਿਉਂਕਿ ਮਾਹਵਾਰੀ 'ਚ ਹੋਣ ਵਾਲਾ ਅਸਹਿ ਦਰਦ ਧਨੀਏ ਨਾਲ ਦੂਰ ਹੁੰਦਾ ਹੈ। ਜੇਕਰ ਮਾਹਵਾਰੀ ਸਾਧਾਰਨ ਤੋਂ ਵਧੇਰੇ ਹੋਵੇ ਤਾਂ ਅੱਧੇ ਲਿਟਰ ਪਾਣੀ 'ਚ ਲੱਗਭਗ 6 ਗ੍ਰਾਮ ਧਨੀਏ ਦੇ ਬੀਜ ਪਾ ਕੇ ਉਬਾਲੋ। ਇਸ 'ਚ ਖੰਡ ਪਾ ਕੇ ਪੀਓ। ਫਾਇਦਾ ਜ਼ਰੂਰ ਮਿਲਦਾ ਹੈ।
4. ਸ਼ੂਗਰ ਦੇ ਮਰੀਜ਼ਾਂ ਲਈ ਵੀ ਧਨੀਆ ਵਧੀਆ ਸਿੱਧ ਹੁੰਦੀ ਹੈ। ਇਸ ਦੇ ਸੇਵਨ ਨਾਲ ਖੂਨ 'ਚ ਇੰਸੁਲਿਨ ਦੀ ਮਾਤਰਾ ਕੰਟਰੋਲ ਰਹਿੰਦੀ ਹੈ। ਧਨੀਆ ਚਮੜੀ ਲਈ ਵੀ ਫਾਇਦੇਮੰਦ ਹੈ। ਧਨੀਏ ਦੇ ਜੂਸ 'ਚ ਹਲਦੀ ਮਿਲਾ ਕੇ ਚਿਹਰੇ 'ਤੇ ਲਗਾਓ। ਇਸ ਨਾਲ ਮੁਹਾਸੇ ਦੂਰ ਹੁੰਦੇ ਹਨ ਅਤੇ ਬਲੈਕਹੈੱਡਸ ਵੀ ਦੂਰ ਹੋ ਜਾਂਦੇ ਹਨ।
ਪਿਆਜ
ਪਿਆਜ ਤੋਂ ਬਿਨਾਂ ਤਾਂ ਭਾਰਤੀ ਪਕਵਾਨਾਂ ਦੀ ਕਲਪਨਾ ਹੀ ਨਹੀਂ ਕੀਤੀ ਜਾਂਦੀ। ਹਰ ਘਰ ਦੀ ਰਸੋਈ 'ਚ ਆਉਣ ਵਾਲੀ ਸ਼ਾਇਦ ਇਹ ਪਹਿਲੀ ਸਬਜ਼ੀ ਹੁੰਦੀ ਹੈ। ਪਿਆਜ ਇਕ ਗੁਣਕਾਰੀ ਪੌਦਾ ਹੈ। ਇਸ ਦੇ ਬੀਜਾਂ ਨੂੰ ਪੀਸ ਕੇ ਸਿਰਕੇ 'ਚ ਮਿਲਾ ਕੇ ਲਗਾਉਣ ਨਾਲ ਦੱਦਰ ਅਤੇ ਖਾਰਸ਼ 'ਚ ਅਰਾਮ ਮਿਲਦਾ ਹੈ।
1. ਪਿਆਜ ਦੇ ਰਸ ਨੂੰ ਸਰ੍ਹੋ ਦੇ ਤੇਲ 'ਚ ਮਿਲਾ ਕੇ ਜੋੜਾਂ ਦੀ ਮਾਲਸ਼ ਕਰਨ ਨਾਲ ਗਠੀਏ ਅਤੇ ਜੋੜਾਂ ਦੇ ਦਰਦ 'ਚ ਅਰਾਮ ਮਿਲਦਾ ਹੈ। ਬਜ਼ੁਰਗਾਂ ਅਤੇ ਬੱਚਿਆਂ ਨੂੰ ਕੱਫ ਹੋਣ 'ਤੇ ਪਿਆਜ ਦੇ ਰਸ 'ਚ ਮਿਸ਼ਰੀ ਮਿਲਾ ਕੇ ਚੱਟਣ ਨਾਲ ਫਾਇਦਾ ਮਿਲਦਾ ਹੈ।
2. ਗਰਮੀਆਂ 'ਚ ਸਿਰਦਰਦ ਖਾਸ ਕਰੇ ਮੱਥੇ ਦਾ ਦਰਦ ਠੀਕ ਕਰਨਾ ਹੋਵੇ ਤਾਂ ਪਿਆਜ ਦੇ ਸਫੇਦ ਕੰਦ ਨੂੰ ਤੋੜ ਕੇ ਸੁੰਘਣਾ ਚਾਹੀਦੈ ਅਤੇ ਚੰਦਨ 'ਚ ਕਪੂਰ ਰਗੜ ਕੇ ਸਿਰ 'ਤੇ ਲਗਾਉਣ ਨਾਲ ਬੜੀ ਛੇਤੀ ਅਰਾਮ ਮਿਲਦਾ ਹੈ।
ਟਮਾਟਰ
ਟਮਾਟਰ ਨੂੰ ਸਬਜ਼ੀਆਂ, ਸਲਾਦ, ਚੱਟਨੀ ਅਤੇ ਸੂਪ 'ਚ ਵਰਤਿਆ ਜਾਂਦਾ ਹੈ। ਇਸ 'ਚ ਪਾਏ ਜਾਣ ਵਾਲੇ ਵਿਟਾਮਿਨਾਂ ਦੀ ਖਾਸੀਅਤ ਹੈ ਕਿ ਇਹ ਗਰਮ ਕਰਨ ਨਾਲ ਖਤਮ ਨਹੀਂ ਹੁੰਦੇ। ਆਦੀਵਾਸੀਆਂ ਦੀ ਮੰਨੀਏ ਤਾਂ ਇਹ ਸੰਤਰੇ ਅਤੇ ਅੰਗੂਰ ਤੋਂ ਵੀ ਵਧੇਰੇ ਲਾਭਦਾਇਕ ਹੁੰਦਾ ਹੈ।
1. ਐਨੀਮਿਕ ਲੋਕ ਖਾਸ ਕਰ ਔਰਤਾਂ ਨੂੰ ਇਕ ਗਲਾਸ ਟਮਾਟਰ ਦਾ ਰਸ ਪਿਲਾਓ, ਇਸ ਨਾਲ ਖੂਨ ਵਧਦਾ ਹੈ। ਘੱਟ ਭਾਰ ਵਾਲੇ ਲੋਕ ਜੇਕਰ ਭੋਜਨ ਦੇ ਨਾਲ ਪੱਕੇ ਹੋਏ ਟਮਾਟਰ ਖਾਣ ਤਾਂ ਉਨ੍ਹਾਂ ਦਾ ਭਾਰ ਵਧਣ ਲੱਗਦਾ ਹੈ।
2. ਡਾਂਗ-ਗੁਜਰਾਤ ਦੇ ਹਰਬਲ ਜਾਣਕਾਰਾਂ ਅਨੁਸਾਰ ਲਾਲ ਟਮਾਟਰ 'ਤੇ ਪਾਕਿਸਤਾਨੀ ਨਮਕ ਅਤੇ ਅਦਰਕ ਪਾ ਕੇ ਖਾਣ ਨਾਲ ਅਪੈਂਡਿਕਸ ਸਾਇਟਿਸ 'ਚ ਲਾਭ ਮਿਲਦਾ ਹੈ। ਜੇਕਰ ਚਿਹਰੇ 'ਤੇ ਕਾਲੇ ਦਾਗ ਜਾਂ ਧੱਬੇ ਹੋਣ ਤਾਂ ਟਮਾਟਰ ਦੇ ਰਸ 'ਚ ਰੂੰ ਭਿਓਂ ਕੇ ਲਗਾਉਣ ਨਾਲ ਕਾਲੇ ਧੱਬੇ ਖਤਮ ਹੋ ਜਾਂਦੇ ਹਨ।
ਲਸਣ
ਸਰਦੀਆਂ 'ਚ ਲਸਣ ਦੀ ਵਰਤੋਂ ਸਾਨੂੰ ਗਰਮਾਇਸ਼ ਦਿੰਦੀ ਹੈ ਅਤੇ ਹਰ ਮੌਸਮ 'ਚ ਇਸ ਦੀ ਵਰਤੋਂ ਸਾਨੂੰ ਬਹੁਤ ਸਾਰੇ ਰੋਗਾਂ ਤੋਂ ਬਚਾਉਂਦੀ ਹੈ।
1. ਸੁੱਕੇ ਲਸਣ ਦੀਆਂ 15 ਕਲੀਆਂ, ਡੇਢ ਲਿਟਰ ਦੁੱਧ ਅਤੇ 5 ਲਿਟਰ ਪਾਣੀ ਨੂੰ ਇਕੱਠੇ ਉਬਾਲੋ। ਫਿਰ ਇਸ ਨੂੰ ਵੱਤ ਅਤੇ ਦਿਲ ਦੇ ਰੋਗ ਤੋਂ ਪੀੜਤ ਮਰੀਜ਼ਾਂ ਨੂੰ ਦਿਓ। ਛੇਤੀ ਅਰਾਮ ਮਿਲਦਾ ਹੈ। ਜੋੜਾਂ ਦਾ ਦਰਦ, ਗਠੀਏ ਵਰਗੀ ਸ਼ਿਕਾਇਤ ਹੋਵੇ ਤਾਂ ਲਸਣ ਦੀਆਂ ਕੱਚੀਆਂ ਕਲੀਆਂ ਚਿੱਥਣ ਨਾਲ ਫਾਇਦਾ ਮਿਲਦਾ ਹੈ।
2. ਅਕਸਰ ਬੱਚਿਆਂ ਨੂੰ ਪੇਟ ਦੇ ਕੀੜਿਆਂ ਦੀ ਸ਼ਿਕਾਇਤ ਹੁੰਦੀ ਹੈ। ਇਸ ਦੇ ਲਈ ਲਸਣ ਦੀਆਂ ਕੱੱਚੀਆਂ ਕਲੀਆਂ ਨੂੰ 20-30 ਬੂੰਦਾਂ ਇਕ ਗਲਾਸ ਦੁੱਧ 'ਚ ਮਿਲਾ ਕੇ ਦੇਣ ਨਾਲ ਕੀੜ ਮਰ ਜਾਂਦੇ ਹਨ ਅਤੇ ਪਖਾਨੇ ਨਾਲ ਬਾਹਰ ਨਿਕਲ ਆਉਂਦੇ ਹਨ।
3. ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਦੇ ਮਰੀਜ਼ਾਂ ਨੂੰ ਰੋਜ਼ਾਨਾ ਸਵੇਰੇ ਲਸਣ ਦੀਆਂ ਕਲੀਆਂ ਚਿੱਥਣੀਆਂ ਚਾਹੀਦੀਆਂ ਹਨ। ਨਮਕ ਅਤੇ ਲਸਣ ਦਾ ਸਿੱਧਾ ਸੇਵਨ ਖੂਨ ਦੀ ਸਫਾਈ ਕਰਦਾ ਹੈ। ਜਿਨ੍ਹਾਂ ਨੂੰ ਖੂਨ 'ਚ ਪਲੇਟਲੈੱਟਸ ਦੀ ਕਮੀ ਹੁੰਦੀ ਹੈ, ਉਨ੍ਹਾਂ ਨੂੰ ਵੀ ਨਮਕ ਅਤੇ ਲਸਣ ਦੀ ਬਰਾਬਰ ਮਾਤਰਾ ਦਾ ਸੇਵਨ ਕਰਨਾ ਚਾਹੀਦੈ। ਲਾਭ ਮਿਲੇਗਾ।

  • ਪਾਣੀ
  • ਕਾਰਗਰ
  • kidney stone
  • India
  • ਸ਼ੁੱਧੀ

ਮੋਟਾਪਾ ਤੇ ਹੋਰ ਅਣਗਿਣਤ ਬੀਮਾਰੀਆਂ ਦਾ ਇਕੋ ਹੱਲ ਈਸਬਗੋਲ

NEXT STORY

Stories You May Like

  • skin will remain glowing and healthy in winter
    ਸਰਦੀਆਂ 'ਚ ਸਕਿਨ ਰਹੇਗੀ ਗਲੋਇੰਗ ਤੇ ਹੈਲਦੀ, ਬਸ ਅਪਣਾਓ ਇਹ ਨੁਸਖੇ
  • get rid of the problem of dry lips
    ਸੁੱਕੇ ਬੁੱਲ੍ਹਾਂ ਤੋਂ ਦੀ ਸਮੱਸਿਆ ਤੋਂ ਪਾਓ ਛੁਟਕਾਰਾ ! ਅਪਣਾਓ ਇਹ ਦੇਸੀ ਨੁਸਖ਼ੇ
  • explosion involving crude bombs in telangana leaves
    ਤੇਲੰਗਾਨਾ ’ਚ ਦੇਸੀ ਬੰਬਾਂ ’ਚ ਧਮਾਕਾ, 7 ਜ਼ਖ਼ਮੀ ; ਜੰਗਲੀ ਸੂਰਾਂ ਦੇ ਸ਼ਿਕਾਰ ਲਈ ਬਣਾਏ ਗਏ ਸਨ ਇਹ ਬੰਬ
  • indian army  kanpur saf  5000 indigenous carbines
    ਭਾਰਤੀ ਫੌਜ ਨੂੰ ਕਾਨਪੁਰ SAF ਤੋਂ ਜਲਦੀ ਮਿਲੇਗੀ 5000 ਦੇਸੀ ਕਾਰਬਾਈਨਾਂ ਦੀ ਖੇਪ
  • ind vs nz  star indian player becomes fit
    IND vs NZ : ਸਟਾਰ ਭਾਰਤੀ ਖਿਡਾਰੀ ਹੋਇਆ ਫਿੱਟ, ਛੇਤੀ ਨਿਊਜ਼ੀਲੈਂਡ ਲਈ ਹੋਵੇਗਾ ਰਵਾਨਾ
  • diwali 2100 drones ramayana aerial drone show
    ਦੀਵਾਲੀ ਮੌਕੇ 2,100 ਦੇਸੀ ਡਰੋਨਾਂ ਨਾਲ ਰੋਸ਼ਨ ਹੋਵੇਗਾ ਅਯੁੱਧਿਆ ਦਾ ਅਸਮਾਨ ! ਦਿਖਾਇਆ ਜਾਵੇਗਾ ਸ਼ਾਨਦਾਰ ਸ਼ੋਅ
  • 12 arrested with a country made pistol and heroin
    ਦੇਸੀ ਪਿਸਤੌਲ ਤੇ ਹੈਰੋਇਨ ਸਮੇਤ 12 ਗ੍ਰਿਫ਼ਤਾਰ
  • 2 arrested with a country made pistol  magazine  live rounds  and a motorcycle
    ਦੇਸੀ ਪਿਸਟਲ, ਮੈਗਜ਼ੀਨ, ਜ਼ਿੰਦਾ ਰੌਂਦ ਤੇ ਮੋਟਰਸਾਈਕਲ ਸਮੇਤ 2 ਗ੍ਰਿਫਤਾਰ
  • parwinder singh jhota s last rites funreal 26 days after his murder
    ਕਤਲ ਦੇ 26 ਦਿਨਾਂ ਬਾਅਦ ਪਰਵਿੰਦਰ ਸਿੰਘ ਝੋਟਾ ਦਾ ਕੀਤਾ ਗਿਆ ਅੰਤਿਮ ਸੰਸਕਾਰ, ਵੱਡੀ...
  • punjab weather raining
    ਪੰਜਾਬ 'ਚ ਪਵੇਗਾ ਮੀਂਹ! ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ ਲਈ ਕੀਤੀ ਵੱਡੀ...
  • massive fire broke out in a firecracker stall in jalandhar
    ਜਲੰਧਰ 'ਚ ਪਟਾਕਿਆਂ ਦੇ ਸਟਾਲ 'ਚ ਲੱਗੀ ਭਿਆਨਕ ਅੱਗ, ਦੂਰ-ਦੂਰ ਤੱਕ ਉੱਠੀਆਂ ਅੱਗ...
  • speeding truck rammed into baba sahib ambedkar chowk in jalandhar
    ਜਲੰਧਰ 'ਚ ਤੇਜ਼ ਰਫ਼ਤਾਰ ਟਰੱਕ ਨੇ ਬਾਬਾ ਸਾਹਿਬ ਅੰਬੇਡਕਰ ਚੌਂਕ ਨੂੰ ਮਾਰੀ ਟੱਕਰ,...
  • ind vs pak son of a jalandhar pakistan century
    ਜਲੰਧਰ 'ਚ ਛੋਲੇ-ਕੁਲਚੇ ਵੇਚਣ ਵਾਲੇ ਦੇ ਮੁੰਡੇ ਨੇ ਪਾਕਿਸਤਾਨ ਦਾ ਕੱਢ 'ਤਾ ਧੂੰਆਂ...
  • a trolley loaded with straw caught fire
    ਜਲੰਧਰ-ਨਕੋਦਰ ਹਾਈਵੇਅ 'ਤੇ ਪਰਾਲੀ ਨਾਲ ਲੱਦੀ ਟਰਾਲੀ ਨੂੰ ਲੱਗੀ ਅੱਗ
  • major setback for ankur narula from the supreme court
    ਸੁਪਰੀਮ ਕੋਰਟ ਤੋਂ ਅੰਕੁਰ ਨਰੂਲਾ ਨੂੰ ਵੱਡਾ ਝਟਕਾ, ਹਾਈ ਕੋਰਟ ਦਾ ਅੰਤ੍ਰਿਮ ਹੁਕਮ...
  • cbi probe should be conducted into the pcs examination matter
    ਪੀ. ਸੀ. ਐੱਸ. ਪ੍ਰੀਖਿਆ ਮਾਮਲੇ ਦੀ ਹੋਵੇ ਸੀ. ਬੀ. ਆਈ. ਜਾਂਚ : ਚੰਨੀ
Trending
Ek Nazar
acc rising stars asia cup

Team India ਨੂੰ ਲੱਗਾ ਝਟਕਾ ! ਅਚਾਨਕ ਧਾਕੜ ਖਿਡਾਰੀ ਹੋਇਆ ਬਾਹਰ, ਇਸ ਨੌਜਵਾਨ ਨੂੰ...

ind vs pak son of a jalandhar pakistan century

ਜਲੰਧਰ 'ਚ ਛੋਲੇ-ਕੁਲਚੇ ਵੇਚਣ ਵਾਲੇ ਦੇ ਮੁੰਡੇ ਨੇ ਪਾਕਿਸਤਾਨ ਦਾ ਕੱਢ 'ਤਾ ਧੂੰਆਂ...

incident in krakow

ਪੋਲੈਂਡ ਦੇ ਕ੍ਰਾਕੋ 'ਚ ਗੋਲੀਬਾਰੀ , ਛੇ ਲੋਕਾਂ ਦੀ ਮੌਤ; ਯੂਕੇ ਦੇ PM ਨੇ...

opposition leader eisenkot

ਨੇਤਨਯਾਹੂ ਨੂੰ ਝਟਕਾ, ਵਿਰੋਧੀ ਧਿਰ ਦੇ ਨੇਤਾ ਆਈਜ਼ੇਨਕੋਟ ਨੂੰ ਮਿਲਿਆ 'ਸਰਕਾਰ'...

esha deol poses with ex husband bharat takhtani during the diwali bash

ਤਲਾਕ ਤੋਂ 2 ਸਾਲ ਬਾਅਦ ਇਕੱਠੇ ਦਿਖੇ ਈਸ਼ਾ ਦਿਓਲ ਤੇ ਭਾਰਤ ਤਖਤਾਨੀ, Ex-Husband...

sunny deol proud of ramayana part 1

'ਰਾਮਾਇਣ' 'ਚ ਹਨੂੰਮਾਨ ਬਣੇ ਸੰਨੀ ਦਿਓਲ ਨੇ Fans ਨੂੰ ਕੀਤੀ ਖਾਸ ਅਪੀਲ

ramayana makers warn legal action unauthorised recording ranbir kapoor

ਥੀਏਟਰਾਂ 'ਚ 'ਰਾਮਾਇਣ' ਰਿਕਾਰਡ ਕਰਨ ਵਾਲਿਆਂ ਦੀ ਖੈਰ ਨਹੀਂ, ਨਿਰਮਾਤਾਵਾਂ ਨੇ...

rain will spoil the fun of diwali tomorrow

ਭਲਕੇ ਦੀਵਾਲੀ ਦਾ ਮਜ਼ਾ ਖ਼ਰਾਬ ਕਰੇਗੀ ਬਾਰਿਸ਼ ! ਇਨ੍ਹਾਂ ਸੂਬਿਆਂ 'ਚ ਭਾਰੀ ਮੀਂਹ ਦਾ...

major restrictions in hoshiarpur district until january 7

ਹੁਸ਼ਿਆਰਪੁਰ ਜ਼ਿਲ੍ਹੇ 'ਚ 7 ਜਨਵਰੀ ਤੱਕ ਵੱਡੀਆਂ ਪਾਬੰਦੀਆਂ! DC ਆਸ਼ਿਕਾ ਜੈਨ ਨੇ...

girl  accused  life imprisonment  sentence  court

ਕੁੜੀ ਨਾਲ ਜਬਰ-ਜ਼ਿਨਾਹ ਦੇ ਮੁਲਜ਼ਮ ਨੂੰ ਮੌਤ ਤੱਕ ਉਮਰ ਕੈਦ ਦੀ ਸਜ਼ਾ

mridangam player sridhar parthasarathy dies during diwali concert in pune

ਲਾਈਵ ਦੌਰਾਨ ਦਿੱਗਜ ਕਲਾਕਾਰ ਨੂੰ ਆਇਆ ਹਾਰਟ ਅਟੈਕ ! ਸੰਗੀਤ ਜਗਤ 'ਚ ਪਸਰਿਆ ਮਾਤਮ

bigg boss 20 kaashvi hiranandani hints at breakup with scoutop

BB 20: Scout ਤੇ Love Gill ਦੀ ਨੇੜਤਾ ਵੇਖ ਪ੍ਰੇਮਿਕਾ Kaashvi ਨੇ ਕਰ'ਤਾ...

thieves target a home

ਦੀਵਾਲੀ ਤੋਂ ਪਹਿਲਾਂ ਨਿਕਲਿਆ ਦੀਵਾਲਾ, ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ, 5.30...

orders issued to arrest the   comedy king   who makes everyone laugh

ਸਭ ਨੂੰ ਹਸਾਉਣ ਵਾਲੇ 'ਕਾਮੇਡੀ ਕਿੰਗ' ਨੂੰ ਗ੍ਰਿਫਤਾਰ ਕਰਨ ਦੇ ਹੁਕਮ

jio launches a new recharge plan

10,000 ਰੁਪਏ ਦਾ ਰੀਚਾਰਜ ਤੇ 3 ਸਾਲਾਂ ਤੱਕ ਨੋ ਟੈਂਸ਼ਨ, Jio ਨੇ ਲਾਂਚ ਕੀਤਾ ਨਵਾਂ...

ajay jadeja on arshdeep singh

'ਅਰਸ਼ਦੀਪ ਸਿੰਘ ਲਾਲਚੀ ਹੋ ਗਿਆ...', ਜਾਣੋ ਸਾਬਕਾ ਕ੍ਰਿਕਟਰ ਨੇ ਕਿਉਂ ਆਖ਼ੀ ਇਹ...

workers in italy

ਇਟਲੀ ਦੇ ਮਿੰਨੀ ਪੰਜਾਬ 'ਚ 17 ਗ਼ੈਰਕਾਨੂੰਨੀ ਕਾਮੇ ਪੁਲਸ ਸ਼ਿੰਕਜੇ,  ਮਾਲਕ ਨੂੰ 2...

diwali celebrations

ਅਮਰੀਕੀ ਰਾਜਾਂ ਦੇ ਰਾਜਪਾਲਾਂ ਨੇ ਮਨਾਏ ਦੀਵਾਲੀ ਦੇ ਜਸ਼ਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸੀ ਨੁਸਖੇ ਦੀਆਂ ਖਬਰਾਂ
    • raisins are a gift of nature for health
      ਸਿਹਤ ਲਈ ਕੁਦਰਤ ਦਾ ਵਰਦਾਨ ਹੈ 'ਕਿਸ਼ਮਿਸ਼', ਫਾਇਦੇ ਜਾਣ ਹੋ ਜਾਓਗੇ ਹੈਰਾਨ
    • these items are rich not only in protein but also in fiber
      ਪ੍ਰੋਟੀਨ ਹੀ ਨਹੀਂ ਫਾਈਬਰ ਨਾਲ ਵੀ ਭਰਪੂਰ ਹਨ ਇਹ 'ਚੀਜ਼ਾਂ'! ਅੱਜ ਹੀ ਬਣਾਓ ਡਾਈਟ...
    • ginger tea is the food of virtues
      ਗੁਣਾਂ ਦੀ ਖਾਣ ਹੈ 'ਅਦਰਕ ਦੀ ਚਾਹ' ! ਜਾਣੋ ਪੀਣ ਦੇ ਹੈਰਾਨੀਜਨਕ ਫਾਇਦੇ
    • tulsi tea is no less than any nectar
      ਕਿਸੇ 'ਅੰਮ੍ਰਿਤ' ਤੋਂ ਘੱਟ ਨਹੀਂ ਤੁਲਸੀ ਦੀ ਚਾਹ ! ਜਾਣੋ ਇਸ ਦੇ ਹੈਰਾਨੀਜਨਕ...
    • cinnamon is a treasure trove of beneficial properties
      ਗੁਣਾਂ ਦੀ ਖਾਣ ਹੈ 'ਦਾਲਚੀਨੀ' ! ਜਾਣੋ ਇਸ ਦੇ ਹੈਰਾਨੀਜਨਕ ਫਾਇਦੇ
    • these items are a boon for diabetes patients
      ਸ਼ੂਗਰ ਦੇ ਮਰੀਜਾਂ ਲਈ 'ਵਰਦਾਨ' ਹਨ ਇਹ ਚੀਜ਼ਾਂ ! ਅੱਜ ਹੀ ਕਰੋ ਡਾਈਟ 'ਚ ਸ਼ਾਮਲ
    • take a 10 minute walk after eating  your blood sugar will remain under control
      ਖਾਣ ਤੋਂ ਬਾਅਦ 10 ਮਿੰਟ ਸੈਰ ਕਰੋ, ਸ਼ੂਗਰ ’ਤੇ ਲੱਗੇਗੀ ਲਗਾਮ
    • these items will help make up for a vitamin c deficiency
      ਸਰੀਰ 'ਚ 'ਵਿਟਾਮਿਨ- C' ਦੀ ਕਮੀ ਨੂੰ ਪੂਰਾ ਕਰਨਗੀਆਂ ਇਹ ਚੀਜ਼ਾਂ ! ਅੱਜ ਹੀ ਕਰੋ...
    • betel leaf is a mine of virtues
      ਗੁਣਾਂ ਦੀ ਖਾਣ ਹੈ 'ਪਾਨ' ! ਜਾਣੋ ਇਸ ਨੂੰ ਖਾਣ ਦੇ ਹੈਰਾਨੀਜਨਕ ਫਾਇਦੇ
    • for migraine problems try these home remedies
      Migraine ਦੀ ਸਮੱਸਿਆ ਤੋਂ ਪਾਉਣਾ ਚਾਹੁੰਦੇ ਹੋ ਛੁਟਕਾਰਾ ਤਾਂ ਅਪਣਾਓ ਇਹ 'ਘਰੇਲੂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +