Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, NOV 09, 2026

    1:03:10 AM

  • asi punjab amritsar

    ਦੀਵਾਲੀ ਦੀ ਰਾਤ ਪੰਜਾਬ ਪੁਲਸ ਦੇ ਏ. ਐੱਸ. ਆਈ. ਨੂੰ...

  • parwinder jhota s father

    ਵੱਡੀ ਖ਼ਬਰ ; ਪਰਵਿੰਦਰ ਝੋਟਾ ਦੇ ਪਿਤਾ ਨੇ ਖ਼ਤਮ...

  • parwinder singh jhota s last rites funreal 26 days after his murder

    ਕਤਲ ਦੇ 26 ਦਿਨਾਂ ਬਾਅਦ ਪਰਵਿੰਦਰ ਸਿੰਘ ਝੋਟਾ ਦਾ...

  • parwinder jhota final rites

    'ਪਰਵਿੰਦਰ ਝੋਟਾ ਅਮਰ ਰਹੇ..!' ਸਸਕਾਰ ਮੌਕੇ ਝੋਟਾ ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Homegrown Tips News
  • ਸੁੱਕੀ ਖਾਂਸੀ ਠੀਕ ਨਹੀਂ ਹੋ ਰਹੀ ਤਾਂ ਅਜ਼ਮਾਓ ਇਹ ਘਰੇਲੂ ਨੁਸਖੇ

HOMEGROWN TIPS News Punjabi(ਦੇਸੀ ਨੁਸਖੇ)

ਸੁੱਕੀ ਖਾਂਸੀ ਠੀਕ ਨਹੀਂ ਹੋ ਰਹੀ ਤਾਂ ਅਜ਼ਮਾਓ ਇਹ ਘਰੇਲੂ ਨੁਸਖੇ

  • Updated: 28 Apr, 2015 01:31 PM
Homegrown Tips
article
  • Share
    • Facebook
    • Tumblr
    • Linkedin
    • Twitter
  • Comment

ਸੁੱਕੀ ਖਾਂਸੀ ਦੀ ਸਮੱਸਿਆ ਅੱਜਕਲ ਆਮ ਹੋ ਗਈ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਵਾਇਰਲ, ਸਰਦੀ, ਫਲੂ, ਸਿਗਰਟਨੋਸ਼ੀ ਜਾਂ ਦਮਾ, ਟੀ.ਬੀ. ਅਤੇ ਫੇਫੜਿਆਂ ਦੇ ਕੈਂਸਰ ਵਰਗੇ ਹੋਰ ਰੋਗ। ਸੁੱਕੀ ਖਾਂਸੀ ਲਈ ਚਾਹੋ ਤਾਂ ਕੁਝ ਘਰੇਲੂ ਉਪਾਅ ਅਪਣਾ ਸਕਦੇ ਹੋ। ਜ਼ਿਕਰ ਕਰਾਂਗੇ ਅੱਜ ਕੁਝ ਘਰੇਲੂ ਉਪਾਵਾਂ ਦਾ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਇਸ ਸਮੱਸਿਆ ਤੋਂ ਅਸਾਨੀ ਨਾਲ ਛੁਟਕਾਰਾ ਹਾਸਲ ਕਰ ਸਕਦੇ ਹੋ।
ਇਕ ਚੱਮਚ ਸ਼ਹਿਦ
ਸ਼ੁੱਧ ਸ਼ਹਿਦ 'ਚ ਅਜਿਹੇ ਐਂਜਾਈਮ ਹੁੰਦੇ ਹਨ, ਜੋ ਕਫ ਤੋਂ ਰਾਹਤ ਦਿਵਾਉਂਦੇ ਹਨ। ਸੁੱਕੀ ਖਾਂਸੀ ਨੂੰ ਦੂਰ ਕਰਨ ਲਈ ਤੁਹਾਨੂੰ ਦਿਨ 'ਚ 1 ਚੱਮਚ ਸ਼ਹਿਦ ਤਿੰਨ ਵਾਰ ਲੈਣਾ ਚਾਹੀਦੈ।
ਗਰਮ ਪਾਣੀ ਨਾਲ ਗਰਾਰੇ ਕਰਨਾ
ਜਦੋਂ ਤੁਸੀਂ ਨਮਕ ਮਿਲੇ ਪਾਣੀ ਨਾਲ ਗਰਾਰੇ ਕਰਦੇ ਹੋ ਤਾਂ ਗਲੇ ਦਾ ਦਰਦ ਅਤੇ ਖਾਂਸੀ ਤੁਰੰਤ ਗਾਇਬ ਹੋ ਜਾਂਦੀ ਹੈ। 1 ਗਲਾਸ ਗਰਮ ਪਾਣੀ 'ਚ 1 ਚੱਮਚ ਨਮਕ ਮਿਲਾ ਕੇ ਸਵੇਰੇ-ਸ਼ਾਮ ਗਰਾਰੇ ਕਰਨ ਨਾਲ ਅਰਾਮ ਮਿਲਦਾ ਹੈ।
ਕਾਲੀ ਮਿਰਚ
ਪੀਸੀ ਹੋਈ ਕਾਲੀ ਮਿਰਚ ਨੂੰ ਘਿਓ 'ਚ ਭੁੰਨ ਕੇ ਖਾਣ ਨਾਲ ਗਲੇ ਨੂੰ ਅਰਾਮ ਮਿਲਦਾ ਹੈ।
ਹਰਬਲ ਟੀ
ਤੁਲਸੀ, ਕਾਲੀ ਮਿਰਚ ਅਤੇ ਅਦਰਕ ਦੀ ਚਾਹ ਖਾਂਸੀ ਦੇ ਇਲਾਜ ਲਈ ਸਭ ਤੋਂ ਵਧੀਆ ਮੰਨੀ ਜਾਂਦੀ ਹੈ।
ਤੁਲਸੀ
ਤੁਲਸੀ ਦੇ ਪੱਤਿਆ ਨੂੰ ਪੀਸ ਕੇ ਰਸ ਕੱਢ ਲਓ, ਫਿਰ ਉਸ ਰਸ 'ਚ ਅਦਰਕ ਅਤੇ ਸ਼ਹਿਦ ਮਿਲਾ ਕੇ ਲਓ।
ਅਦਰਕ
ਅਦਰਕ ਨੂੰ ਪਾਣੀ 'ਚ ਚੰਗੀ ਤਰ੍ਹਾਂ ਉਬਾਲ ਕੇ ਉਸ 'ਚ 2 ਚੱਮਚ ਸ਼ਹਿਦ ਮਿਲਾ ਕੇ ਦਿਨ 'ਚ ਤਿੰਨ ਵਾਰ ਪੀਓ।
ਹਲਦੀ
ਅੱਧਾ ਕੱਪ ਪਾਣੀ ਉਬਾਲੋ, ਇਸ 'ਚ ਇਕ ਛੋਟਾ ਚੱਮਚ ਪੀਸੀ ਕਾਲੀ ਮਿਰਚ ਮਿਲਾਓ। ਚਾਹੋ ਤਾਂ ਇਸ 'ਚ ਦਾਲਚੀਨੀ ਵੀ ਪਾ ਸਕਦੇ ਹੋ। ਇਸ ਨੂੰ ਉਬਾਲ ਕੇ ਹੌਲੀ-ਹੌਲੀ ਉਦੋਂ ਤੱਕ ਪੀਓ, ਜਦੋਂ ਤੱਕ ਕਿ ਅਰਾਮ ਨਾ ਮਿਲ ਜਾਏ।
ਨਿੰਬੂ
2 ਚੱਮਚ ਨਿੰਬੂ ਦੇ ਰਸ 'ਚ 1 ਚੱਮਚ ਸ਼ਹਿਦ ਮਿਲਾਓ। ਇਸ ਨੂੰ ਦਿਨ 'ਚ ਕਈ ਵਾਰ ਲਓ। ਇਸ ਨਾਲ ਗਲੇ ਦ ਖਾਰਸ਼ ਦੂਰ ਹੁੰਦੀ ਹੈ।
ਲਸਣ
ਇਹ ਐਂਟੀਬੈਕਟੀਰੀਅਲ ਹੁੰਦਾ ਹੈ, ਜੋ ਗਲੇ ਦੀ ਖਾਂਸੀ ਨੂੰ ਤੁਰੰਤ ਠੀਕ ਕਰਦਾ ਹੈ। 1 ਕੱਪ 'ਚ ਦੋ ਜਾਂ ਤਿੰਨ ਲਸਣ ਦੀਆਂ ਕਲੀਆਂ ਉਬਾਲੋ। ਜਦੋਂ ਪਾਣੀ ਹਲਕਾ ਠੰਡਾ ਹੋ ਜਾਏ ਤਾਂ ਇਸ 'ਚ ਸ਼ਹਿਦ ਮਿਲਾ ਕੇ ਪੀਓ।
ਪਿਆਜ
ਅੱਧਾ ਚੱਮਚ ਪਿਆਜ ਦੇ ਰਸ 'ਚ 1 ਛੋਟਾ ਚੱਮਚ ਸ਼ਹਿਦ ਮਿਲਾ ਕੇ ਦਿਨ 'ਚ ਦੋ ਵਾਰ ਸੇਵਨ ਕਰਨ 'ਤੇ ਕਫ-ਖਾਂਸੀ ਤੋਂ ਰਾਹਤ ਮਿਲਦੀ ਹੈ।

  • ਖਾਂਸੀ
  • ਦਰਦ
  • cough
  • viral
  • ਅਰਾਮ

ਜੇ ਆਵੇ ਵਧੇਰੇ ਪਸੀਨਾ ਤਾਂ ਅਜ਼ਮਾਓ ਇਹ ਤਰੀਕੇ

NEXT STORY

Stories You May Like

  • mohammad bin salman
    ਮੁਹੰਮਦ ਬਿਨ ਸਲਮਾਨ ਲਈ ਕੁਝ ਵੀ ਠੀਕ ਨਹੀਂ ਹੋ ਰਿਹਾ
  • skin will remain glowing and healthy in winter
    ਸਰਦੀਆਂ 'ਚ ਸਕਿਨ ਰਹੇਗੀ ਗਲੋਇੰਗ ਤੇ ਹੈਲਦੀ, ਬਸ ਅਪਣਾਓ ਇਹ ਨੁਸਖੇ
  • big news for iphone users
    iPhone ਯੂਜ਼ਰਸ ਲਈ ਵੱਡੀ ਖ਼ਬਰ ; ਜੇ ਆ ਰਹੀ ਹੈ ਇਹ ਦਿੱਕਤ ਤਾਂ ਨਵਾਂ ਫ਼ੋਨ ਦੇਵੇਗੀ ਕੰਪਨੀ
  • to keep your body healthy  include these drinks in your diet
    ਸਰੀਰ ਨੂੰ ਰੱਖਣਾ ਚਾਹੁੰਦੇ ਹੋ Healthy ਤਾਂ ਡਾਈਟ 'ਚ ਸ਼ਾਮਲ ਕਰ ਲਓ ਇਹ Drinks! ਮਿਲਣਗੇ ਫਾਇਦੇ
  • advisory issued for indians going to uae
    ਜਾ ਰਹੇ ਹੋ UAE ਤਾਂ ਤੁਰੰਤ ਕਰ ਲਓ ਇਹ ਕੰਮ..., ਭਾਰਤੀਆਂ ਲਈ ਤਾਜ਼ਾ ਐਡਵਾਇਜ਼ਰੀ ਜਾਰੀ
  • perfect festive look on diwali  then follow these special tips
    ਦੀਵਾਲੀ ਦੇ ਤਿਉਹਾਰ ਮੌਕੇ ਚਾਹੁੰਦੇ ਹੋ ਪਰਫੈਕਟ ਤਿਉਹਾਰੀ ਲੁੱਕ, ਤਾਂ ਅਪਣਾਓ ਇਹ ਖ਼ਾਸ ਟਿਪਸ
  • women should be cautious on karwa chauth
    Karwa Chauth 'ਤੇ ਇਹ ਔਰਤਾਂ ਰਹਿਣ ਸਾਵਧਾਨ ! ਭੁੱਲ ਕੇ ਵੀ ਨਾ ਰੱਖਣ ਵਰਤ, ਨਹੀਂ ਤਾਂ...
  • our bowling was not good  iyer
    ਸਾਡੀ ਗੇਂਦਬਾਜ਼ੀ ਚੰਗੀ ਨਹੀਂ ਰਹੀ : ਅਈਅਰ
  • parwinder singh jhota s last rites funreal 26 days after his murder
    ਕਤਲ ਦੇ 26 ਦਿਨਾਂ ਬਾਅਦ ਪਰਵਿੰਦਰ ਸਿੰਘ ਝੋਟਾ ਦਾ ਕੀਤਾ ਗਿਆ ਅੰਤਿਮ ਸੰਸਕਾਰ, ਵੱਡੀ...
  • punjab weather raining
    ਪੰਜਾਬ 'ਚ ਪਵੇਗਾ ਮੀਂਹ! ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ ਲਈ ਕੀਤੀ ਵੱਡੀ...
  • massive fire broke out in a firecracker stall in jalandhar
    ਜਲੰਧਰ 'ਚ ਪਟਾਕਿਆਂ ਦੇ ਸਟਾਲ 'ਚ ਲੱਗੀ ਭਿਆਨਕ ਅੱਗ, ਦੂਰ-ਦੂਰ ਤੱਕ ਉੱਠੀਆਂ ਅੱਗ...
  • speeding truck rammed into baba sahib ambedkar chowk in jalandhar
    ਜਲੰਧਰ 'ਚ ਤੇਜ਼ ਰਫ਼ਤਾਰ ਟਰੱਕ ਨੇ ਬਾਬਾ ਸਾਹਿਬ ਅੰਬੇਡਕਰ ਚੌਂਕ ਨੂੰ ਮਾਰੀ ਟੱਕਰ,...
  • ind vs pak son of a jalandhar pakistan century
    ਜਲੰਧਰ 'ਚ ਛੋਲੇ-ਕੁਲਚੇ ਵੇਚਣ ਵਾਲੇ ਦੇ ਮੁੰਡੇ ਨੇ ਪਾਕਿਸਤਾਨ ਦਾ ਕੱਢ 'ਤਾ ਧੂੰਆਂ...
  • a trolley loaded with straw caught fire
    ਜਲੰਧਰ-ਨਕੋਦਰ ਹਾਈਵੇਅ 'ਤੇ ਪਰਾਲੀ ਨਾਲ ਲੱਦੀ ਟਰਾਲੀ ਨੂੰ ਲੱਗੀ ਅੱਗ
  • major setback for ankur narula from the supreme court
    ਸੁਪਰੀਮ ਕੋਰਟ ਤੋਂ ਅੰਕੁਰ ਨਰੂਲਾ ਨੂੰ ਵੱਡਾ ਝਟਕਾ, ਹਾਈ ਕੋਰਟ ਦਾ ਅੰਤ੍ਰਿਮ ਹੁਕਮ...
  • cbi probe should be conducted into the pcs examination matter
    ਪੀ. ਸੀ. ਐੱਸ. ਪ੍ਰੀਖਿਆ ਮਾਮਲੇ ਦੀ ਹੋਵੇ ਸੀ. ਬੀ. ਆਈ. ਜਾਂਚ : ਚੰਨੀ
Trending
Ek Nazar
acc rising stars asia cup

Team India ਨੂੰ ਲੱਗਾ ਝਟਕਾ ! ਅਚਾਨਕ ਧਾਕੜ ਖਿਡਾਰੀ ਹੋਇਆ ਬਾਹਰ, ਇਸ ਨੌਜਵਾਨ ਨੂੰ...

ind vs pak son of a jalandhar pakistan century

ਜਲੰਧਰ 'ਚ ਛੋਲੇ-ਕੁਲਚੇ ਵੇਚਣ ਵਾਲੇ ਦੇ ਮੁੰਡੇ ਨੇ ਪਾਕਿਸਤਾਨ ਦਾ ਕੱਢ 'ਤਾ ਧੂੰਆਂ...

incident in krakow

ਪੋਲੈਂਡ ਦੇ ਕ੍ਰਾਕੋ 'ਚ ਗੋਲੀਬਾਰੀ , ਛੇ ਲੋਕਾਂ ਦੀ ਮੌਤ; ਯੂਕੇ ਦੇ PM ਨੇ...

opposition leader eisenkot

ਨੇਤਨਯਾਹੂ ਨੂੰ ਝਟਕਾ, ਵਿਰੋਧੀ ਧਿਰ ਦੇ ਨੇਤਾ ਆਈਜ਼ੇਨਕੋਟ ਨੂੰ ਮਿਲਿਆ 'ਸਰਕਾਰ'...

esha deol poses with ex husband bharat takhtani during the diwali bash

ਤਲਾਕ ਤੋਂ 2 ਸਾਲ ਬਾਅਦ ਇਕੱਠੇ ਦਿਖੇ ਈਸ਼ਾ ਦਿਓਲ ਤੇ ਭਾਰਤ ਤਖਤਾਨੀ, Ex-Husband...

sunny deol proud of ramayana part 1

'ਰਾਮਾਇਣ' 'ਚ ਹਨੂੰਮਾਨ ਬਣੇ ਸੰਨੀ ਦਿਓਲ ਨੇ Fans ਨੂੰ ਕੀਤੀ ਖਾਸ ਅਪੀਲ

ramayana makers warn legal action unauthorised recording ranbir kapoor

ਥੀਏਟਰਾਂ 'ਚ 'ਰਾਮਾਇਣ' ਰਿਕਾਰਡ ਕਰਨ ਵਾਲਿਆਂ ਦੀ ਖੈਰ ਨਹੀਂ, ਨਿਰਮਾਤਾਵਾਂ ਨੇ...

rain will spoil the fun of diwali tomorrow

ਭਲਕੇ ਦੀਵਾਲੀ ਦਾ ਮਜ਼ਾ ਖ਼ਰਾਬ ਕਰੇਗੀ ਬਾਰਿਸ਼ ! ਇਨ੍ਹਾਂ ਸੂਬਿਆਂ 'ਚ ਭਾਰੀ ਮੀਂਹ ਦਾ...

major restrictions in hoshiarpur district until january 7

ਹੁਸ਼ਿਆਰਪੁਰ ਜ਼ਿਲ੍ਹੇ 'ਚ 7 ਜਨਵਰੀ ਤੱਕ ਵੱਡੀਆਂ ਪਾਬੰਦੀਆਂ! DC ਆਸ਼ਿਕਾ ਜੈਨ ਨੇ...

girl  accused  life imprisonment  sentence  court

ਕੁੜੀ ਨਾਲ ਜਬਰ-ਜ਼ਿਨਾਹ ਦੇ ਮੁਲਜ਼ਮ ਨੂੰ ਮੌਤ ਤੱਕ ਉਮਰ ਕੈਦ ਦੀ ਸਜ਼ਾ

mridangam player sridhar parthasarathy dies during diwali concert in pune

ਲਾਈਵ ਦੌਰਾਨ ਦਿੱਗਜ ਕਲਾਕਾਰ ਨੂੰ ਆਇਆ ਹਾਰਟ ਅਟੈਕ ! ਸੰਗੀਤ ਜਗਤ 'ਚ ਪਸਰਿਆ ਮਾਤਮ

bigg boss 20 kaashvi hiranandani hints at breakup with scoutop

BB 20: Scout ਤੇ Love Gill ਦੀ ਨੇੜਤਾ ਵੇਖ ਪ੍ਰੇਮਿਕਾ Kaashvi ਨੇ ਕਰ'ਤਾ...

thieves target a home

ਦੀਵਾਲੀ ਤੋਂ ਪਹਿਲਾਂ ਨਿਕਲਿਆ ਦੀਵਾਲਾ, ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ, 5.30...

orders issued to arrest the   comedy king   who makes everyone laugh

ਸਭ ਨੂੰ ਹਸਾਉਣ ਵਾਲੇ 'ਕਾਮੇਡੀ ਕਿੰਗ' ਨੂੰ ਗ੍ਰਿਫਤਾਰ ਕਰਨ ਦੇ ਹੁਕਮ

jio launches a new recharge plan

10,000 ਰੁਪਏ ਦਾ ਰੀਚਾਰਜ ਤੇ 3 ਸਾਲਾਂ ਤੱਕ ਨੋ ਟੈਂਸ਼ਨ, Jio ਨੇ ਲਾਂਚ ਕੀਤਾ ਨਵਾਂ...

ajay jadeja on arshdeep singh

'ਅਰਸ਼ਦੀਪ ਸਿੰਘ ਲਾਲਚੀ ਹੋ ਗਿਆ...', ਜਾਣੋ ਸਾਬਕਾ ਕ੍ਰਿਕਟਰ ਨੇ ਕਿਉਂ ਆਖ਼ੀ ਇਹ...

workers in italy

ਇਟਲੀ ਦੇ ਮਿੰਨੀ ਪੰਜਾਬ 'ਚ 17 ਗ਼ੈਰਕਾਨੂੰਨੀ ਕਾਮੇ ਪੁਲਸ ਸ਼ਿੰਕਜੇ,  ਮਾਲਕ ਨੂੰ 2...

diwali celebrations

ਅਮਰੀਕੀ ਰਾਜਾਂ ਦੇ ਰਾਜਪਾਲਾਂ ਨੇ ਮਨਾਏ ਦੀਵਾਲੀ ਦੇ ਜਸ਼ਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸੀ ਨੁਸਖੇ ਦੀਆਂ ਖਬਰਾਂ
    • raisins are a gift of nature for health
      ਸਿਹਤ ਲਈ ਕੁਦਰਤ ਦਾ ਵਰਦਾਨ ਹੈ 'ਕਿਸ਼ਮਿਸ਼', ਫਾਇਦੇ ਜਾਣ ਹੋ ਜਾਓਗੇ ਹੈਰਾਨ
    • these items are rich not only in protein but also in fiber
      ਪ੍ਰੋਟੀਨ ਹੀ ਨਹੀਂ ਫਾਈਬਰ ਨਾਲ ਵੀ ਭਰਪੂਰ ਹਨ ਇਹ 'ਚੀਜ਼ਾਂ'! ਅੱਜ ਹੀ ਬਣਾਓ ਡਾਈਟ...
    • ginger tea is the food of virtues
      ਗੁਣਾਂ ਦੀ ਖਾਣ ਹੈ 'ਅਦਰਕ ਦੀ ਚਾਹ' ! ਜਾਣੋ ਪੀਣ ਦੇ ਹੈਰਾਨੀਜਨਕ ਫਾਇਦੇ
    • tulsi tea is no less than any nectar
      ਕਿਸੇ 'ਅੰਮ੍ਰਿਤ' ਤੋਂ ਘੱਟ ਨਹੀਂ ਤੁਲਸੀ ਦੀ ਚਾਹ ! ਜਾਣੋ ਇਸ ਦੇ ਹੈਰਾਨੀਜਨਕ...
    • cinnamon is a treasure trove of beneficial properties
      ਗੁਣਾਂ ਦੀ ਖਾਣ ਹੈ 'ਦਾਲਚੀਨੀ' ! ਜਾਣੋ ਇਸ ਦੇ ਹੈਰਾਨੀਜਨਕ ਫਾਇਦੇ
    • these items are a boon for diabetes patients
      ਸ਼ੂਗਰ ਦੇ ਮਰੀਜਾਂ ਲਈ 'ਵਰਦਾਨ' ਹਨ ਇਹ ਚੀਜ਼ਾਂ ! ਅੱਜ ਹੀ ਕਰੋ ਡਾਈਟ 'ਚ ਸ਼ਾਮਲ
    • take a 10 minute walk after eating  your blood sugar will remain under control
      ਖਾਣ ਤੋਂ ਬਾਅਦ 10 ਮਿੰਟ ਸੈਰ ਕਰੋ, ਸ਼ੂਗਰ ’ਤੇ ਲੱਗੇਗੀ ਲਗਾਮ
    • these items will help make up for a vitamin c deficiency
      ਸਰੀਰ 'ਚ 'ਵਿਟਾਮਿਨ- C' ਦੀ ਕਮੀ ਨੂੰ ਪੂਰਾ ਕਰਨਗੀਆਂ ਇਹ ਚੀਜ਼ਾਂ ! ਅੱਜ ਹੀ ਕਰੋ...
    • betel leaf is a mine of virtues
      ਗੁਣਾਂ ਦੀ ਖਾਣ ਹੈ 'ਪਾਨ' ! ਜਾਣੋ ਇਸ ਨੂੰ ਖਾਣ ਦੇ ਹੈਰਾਨੀਜਨਕ ਫਾਇਦੇ
    • for migraine problems try these home remedies
      Migraine ਦੀ ਸਮੱਸਿਆ ਤੋਂ ਪਾਉਣਾ ਚਾਹੁੰਦੇ ਹੋ ਛੁਟਕਾਰਾ ਤਾਂ ਅਪਣਾਓ ਇਹ 'ਘਰੇਲੂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +