ਯੌਨ ਸ਼ਕਤੀ ਵਧਾਉਣ ਵਾਲੀ ਚਰਚਿਤ ਦਵਾਈ ਵਿਆਗਰਾ ਮਲੇਰੀਆ ਤੋਂ ਬਚਾਉਣ 'ਚ ਕਾਰਗਰ ਸਿੱਧ ਹੋ ਸਕਦੀ ਹੈ। ਇਕ ਨਵੀਂ ਖੋਜ 'ਚ ਇਹ ਖੁਲਾਸਾ ਕੀਤਾ ਗਿਆ ਹੈ। ਇਸ ਖੋਜ ਨੂੰ ਪੈਰਿਸ ਅਤੇ ਲੰਦਨ ਦੇ ਖੋਜਕਾਰਾਂ ਨੇ ਸਾਂਝੇ ਤੌਰ 'ਤੇ ਅੰਜਾਮ ਦਿੱਤਾ ਹੈ। ਆਪਣੇ ਇਸ ਅਧਿਐਨ 'ਚ ਉਨ੍ਹਾਂ ਨੇ ਦੇਖਿਆ ਕਿ ਵਿਆਗਰਾ ਮਲੇਰੀਆ ਦੇ ਪਰਜੀਵੀ ਦੇ ਪ੍ਰਸਾਰ ਨੂੰ ਰੋਕਦੀ ਹੈ।
ਗੁੱਸੇ 'ਚ ਨਾ ਕਰੋ ਇਹ ਕੰਮ, ਹੋ ਸਕਦੈ ਪਛਤਾਵਾ
NEXT STORY