Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAY 25, 2026

    6:40:25 PM

  • no claimant for rs 1 1 lakh crore banks and insurance companies

    1.1 ਲੱਖ ਕਰੋੜ ਰੁਪਏ ਦਾ ਕੋਈ ਦਾਅਵੇਦਾਰ,  ਬੈਂਕਾਂ...

  • bakrid holiday date changed in punjab

    ਪੰਜਾਬ ਵਿਚ ਬਕਰੀਦ ਦੀ ਛੁੱਟੀ ਦੀ ਤਾਰੀਖ਼ ਬਦਲੀ, ਹੁਣ...

  • threat to blow up ludhiana mayor s office and diljit dosanjh s house with a bomb

    ਵੱਡੀ ਖ਼ਬਰ : ਲੁਧਿਆਣਾ ਮੇਅਰ ਦਫ਼ਤਰ ਤੇ ਦਿਲਜੀਤ...

  • bhakra canal family parents

    ਭਾਖੜਾ ਦੇ ਠਾਠਾਂ ਮਾਰਦੇ ਪਾਣੀ 'ਚ ਪਤੀ-ਪਤਨੀ ਨੇ 3...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਲਾਲਚ ਤਬਾਹੀ ਫੈਲਾਉਂਦਾ ਹੈ

DHARM News Punjabi(ਧਰਮ)

ਲਾਲਚ ਤਬਾਹੀ ਫੈਲਾਉਂਦਾ ਹੈ

  • Updated: 15 May, 2015 02:54 PM
Dharm
article
  • Share
    • Facebook
    • Tumblr
    • Linkedin
    • Twitter
  • Comment

ਕਿਸੇ ਜੰਗਲ ਵਿਚ ਇਕ ਸੋਨੇ ਦੀ ਚੱਟਾਨ ਪਈ ਸੀ। 2 ਘੋੜਸਵਾਰ ਉਥੇ ਪਹੁੰਚੇ। ਦੋਵੇਂ ਉਥੇ ਇਕੋ ਵੇਲੇ ਪਹੁੰਚੇ ਸਨ, ਇਸ ਲਈ ਦੋਵਾਂ ਨੇ ਉਸ ਚੱਟਾਨ 'ਤੇ ਆਪਣਾ-ਆਪਣਾ ਹੱਕ ਜਤਾਇਆ। ਪਹਿਲਾਂ ਵਾਕ-ਯੁੱਧ ਹੋਇਆ ਅਤੇ ਅਖੀਰ ਵਿਚ ਤਲਵਾਰਾਂ ਖਿੱਚੀਆਂ ਗਈਆਂ। ਥੋੜ੍ਹੀ ਦੇਰ 'ਚ ਹੀ ਤਲਵਾਰਾਂ ਇਕ-ਦੂਜੇ ਦੇ ਆਰ-ਪਾਰ ਹੋ ਗਈਆਂ। ਦੋਵੇਂ ਨੌਜਵਾਨ ਉਥੇ ਹੀ ਢੇਰੀ ਹੋ ਗਏ।
ਕੁਝ ਦੇਰ ਬਾਅਦ ਉਸੇ ਰਸਤੇ 'ਤੇ ਇਕ ਮਹਾਤਮਾ ਆਏ। ਉਹ ਵੀ ਸੋਨੇ ਦੀ ਚੱਟਾਨ ਦੇਖ ਕੇ ਹੈਰਾਨ ਰਹਿ ਗਏ। ਭੁੱਲ ਗਏ ਕਿ ਉਹ ਤਿਆਗੀ-ਤਪੱਸਵੀ ਹਨ। ਸੋਨੇ ਦੀ ਚਮਕ ਵਿਚ ਉਨ੍ਹਾਂ ਨੂੰ ਨੌਜਵਾਨਾਂ ਦੀਆਂ ਲਾਸ਼ਾਂ ਵੀ ਦਿਖਾਈ ਨਾ ਦਿੱਤੀਆਂ। ਉਹ ਸਕੀਮ ਬਣਾਉਣ ਲੱਗੇ ਕਿ ਕਿਵੇਂ ਉਸ ਚੱਟਾਨ ਨੂੰ ਚੁੱਕ ਕੇ ਆਪਣੀ ਝੌਂਪੜੀ ਵਿਚ ਪਹੁੰਚਾਉਣ।
ਉਸੇ ਵੇਲੇ ਉਥੇ 6 ਚੋਰ ਆ ਗਏ। ਮਹਾਤਮਾ ਨੇ ਚੋਰਾਂ ਨੂੰ ਕਿਹਾ ਕਿ ਉਹ ਚੱਟਾਨ ਉਸ ਦੀ ਝੌਂਪੜੀ ਵਿਚ ਪਹੁੰਚਾ ਦੇਣ ਤਾਂ ਉਹ ਉਨ੍ਹਾਂ ਨੂੰ ਕਾਫੀ ਪੈਸਾ ਦੇਣਗੇ। ਚੋਰ ਹੱਸੇ ਅਤੇ ਬੋਲੇ,''ਅਸੀਂ ਤੈਨੂੰ ਹੀ ਉੱਪਰ ਪਹੁੰਚਾ ਦਿੰਦੇ ਹਾਂ, ਫਿਰ ਸਾਰਾ ਪੈਸਾ ਸਾਡਾ ਹੀ ਹੋਵੇਗਾ।'' ਚੋਰਾਂ ਨੇ ਅਜਿਹਾ ਹੀ ਕੀਤਾ।
ਫਿਰ ਚੋਰਾਂ ਨੇ ਫੈਸਲਾ ਕੀਤਾ ਕਿ ਉਹ ਉਸ ਚੱਟਾਨ ਦੇ 6 ਹਿੱਸੇ ਕਰਕੇ ਵੰਡ ਲੈਣਗੇ ਪਰ ਸਮੱਸਿਆ ਇਹ ਸੀ ਕਿ ਚੱਟਾਨ ਦੇ 6 ਹਿੱਸੇ ਕੀਤੇ ਕਿਵੇਂ ਜਾਣ? ਅਖੀਰ 'ਚ ਉਹ ਇਕ ਸੁਨਿਆਰੇ ਕੋਲ ਗਏ। ਸੁਨਿਆਰੇ ਨੂੰ ਉਨ੍ਹਾਂ ਕਿਹਾ ਕਿ ਉਹ ਉਸ ਚੱਟਾਨ ਦੇ 6 ਹਿੱਸੇ ਕਰ ਦੇਵੇ। ਇਸ ਦੇ ਬਦਲੇ ਉਸ ਨੂੰ ਢੁਕਵਾਂ ਮਿਹਨਤਾਨਾ ਦਿੱਤਾ ਜਾਵੇਗਾ।
ਚੋਰਾਂ ਦੀ ਗੱਲ ਸੁਣ ਕੇ ਸੁਨਿਆਰੇ ਦੇ ਮਨ ਵਿਚ ਲਾਲਚ ਆ ਗਿਆ। ਉਹ ਪੂਰੀ ਚੱਟਾਨ ਹੀ ਹਜ਼ਮ ਕਰਨ ਬਾਰੇ ਸੋਚਣ ਲੱਗਾ। ਉਸ ਨੇ ਤੁਰਨ ਤੋਂ ਪਹਿਲਾਂ 6 ਲੱਡੂ ਤਿਆਰ ਕੀਤੇ ਅਤੇ ਉਨ੍ਹਾਂ ਵਿਚ ਜ਼ਹਿਰ ਮਿਲਾ ਦਿੱਤਾ। ਉਸ ਤੋਂ ਬਾਅਦ ਉਨ੍ਹਾਂ ਲੱਡੂਆਂ ਨੂੰ ਨਾਲ ਲੈ ਕੇ ਉਹ ਚੋਰਾਂ ਨਾਲ ਜੰਗਲ ਵਿਚ ਪਹੁੰਚਿਆ। ਉਸ ਨੇ ਕਿਹਾ,''ਭਰਾਓ! ਪਹਿਲਾਂ ਕੁਝ ਖਾ ਲਵੋ, ਕੰਮ ਬਾਅਦ 'ਚ ਕਰਾਂਗੇ।''
ਚੋਰਾਂ ਨੇ ਕਿਹਾ,''ਪਹਿਲਾਂ ਕੰਮ ਹੋ ਜਾਵੇ।''
ਆਖਿਰ ਸੁਨਿਆਰੇ ਨੇ ਸੋਨੇ ਦੀ ਚੱਟਾਨ ਦੇ 6 ਹਿੱਸੇ ਕਰ ਦਿੱਤੇ। ਚੋਰਾਂ ਨੇ ਇਕ-ਇਕ ਹਿੱਸਾ ਲੈ ਲਿਆ। ਸੁਨਿਆਰੇ ਨੇ ਮਿਹਨਤਾਨਾ ਮੰਗਿਆ ਤਾਂ ਚੋਰਾਂ ਨੇ ਉਸ ਨੂੰ ਮਾਰ ਦਿੱਤਾ। ਫਿਰ ਚੋਰਾਂ ਨੇ ਸੋਚਿਆ ਕਿ ਜਾਣ ਤੋਂ ਪਹਿਲਾਂ ਕੁਝ ਖਾ ਲਿਆ ਜਾਵੇ। ਉਨ੍ਹਾਂ ਸੁਨਿਆਰੇ ਵਲੋਂ ਲਿਆਂਦੇ ਗਏ ਲੱਡੂ ਖਾ ਲਏ। ਲੱਡੂ ਖਾਂਦਿਆਂ ਹੀ ਉਨ੍ਹਾਂ ਦੀ ਵੀ ਉਹੀ ਹਾਲਤ ਹੋਈ ਜੋ ਪਹਿਲੇ ਨੌਜਵਾਨਾਂ, ਮਹਾਤਮਾ ਤੇ ਸੁਨਿਆਰੇ ਦੀ ਹੋਈ ਸੀ। ਸੋਨੇ ਦੀ ਚੱਟਾਨ ਲਾਲਚ ਦੀ ਪ੍ਰਤੀਕ ਹੈ, ਜਿਸ ਨੇ ਵੀ ਉਸ ਨੂੰ ਆਪਣਾ ਬਣਾਉਣਾ ਚਾਹਿਆ, ਉਹੀ ਚੱਲ ਵਸਿਆ। ਜਿਥੇ ਲਾਲਚ ਪੈਦਾ ਹੁੰਦਾ ਹੈ, ਉਥੇ ਤਬਾਹੀ ਫੈਲ ਜਾਂਦੀ ਹੈ।

  • ਜੰਗਲ
  • forest
  • ਲਾਲਚ
  • greed

ਪੁਰਸ਼ਾਰਥ ਕਰਨਾ ਮਨੁੱਖ ਦਾ ਧਰਮ

NEXT STORY

Stories You May Like

  • this habit of a peg is wreaking havoc inside the body
    'ਇਕ ਪੈੱਗ' ਦੀ ਇਹ ਆਦਤ ਸਰੀਰ ਅੰਦਰ ਇੰਝ ਮਚਾ ਰਹੀ ਹੈ ਤਬਾਹੀ
  • why destroy fertile land
    ਉਪਜਾਊ ਭੂਮੀ ਦੀ ਤਬਾਹੀ ਕਿਉਂ?
  • storm in punjab rain
    ਭਿਆਨਕ ਹਨ੍ਹੇਰੀ-ਤੂਫਾਨ ਨੇ ਮਚਾਈ ਤਬਾਹੀ, ਮੋਗਾ ਤੋਂ ਆਈਆਂ ਹੈਰਾਨ ਕਰਨ ਵਾਲੀਆਂ ਤਸਵੀਰਾਂ
  • thunderstorm in tanda punjab
    ਤੇਜ਼ ਹਨ੍ਹੇਰੀ-ਝੱਖੜ ਨੇ ਟਾਂਡਾ ਇਲਾਕੇ ’ਚ ਮਚਾਈ ਭਿਆਨਕ ਤਬਾਹੀ, ਟੁੱਟੇ ਬਿਜਲੀ ਦੇ ਖੰਬੇ, ਦਰੱਖ਼ਤ, ਕੰਧਾਂ ਅਤੇ ਛੱਤਾਂ
  • 59 lakh rupees cheated by luring investment
    ਇਨਵੈਸਟਮੈਂਟ ਦਾ ਲਾਲਚ ਦੇ ਕੇ 5,900,000  ਲੱਖ ਰੁਪਏ ਦੀ ਮਾਰੀ ਠੱਗੀ
  • apy beneficiaries  pension limit may increase
    ਅਟਲ ਪੈਨਸ਼ਨ ਯੋਜਨਾ ਦੇ ਲਾਭਪਾਤਰੀਆਂ ਲਈ ਵੱਡੀ ਖ਼ਬਰ: ਵਧ ਸਕਦੀ ਹੈ ਪੈਨਸ਼ਨ ਦੀ ਸੀਮਾ
  • weather update storm rain lightning
    24 ਘੰਟਿਆਂ 'ਚ 111 ਮੌਤਾਂ! ਹਨ੍ਹੇਰੀ-ਤੂਫ਼ਾਨ ਨੇ UP ਦੇ 26 ਜ਼ਿਲ੍ਹਿਆਂ 'ਚ ਮਚਾਈ ਤਬਾਹੀ
  • jd vance statement
    ਪਰਮਾਣੂ ਹਥਿਆਰਾਂ ਨਾਲ ਦੁਨੀਆ ਭਰ 'ਚ ਮਚੇਗੀ ਤਬਾਹੀ ! ਜੇ.ਡੀ. ਵੈਂਸ ਨੇ ਜੰਗ ਦੇ ਦਿੱਤੇ ਸੰਕੇਤ
  • three personalities from punjab honored with padma shri award
    ਵੱਡੀ ਖ਼ਬਰ: ਪੰਜਾਬ ਦੀਆਂ ਤਿੰਨ ਹਸਤੀਆਂ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਤ
  • signs of a major change in punjab  s weather
    ਪੰਜਾਬ ਦੇ ਮੌਸਮ 'ਚ ਵੱਡੀ ਤਬਦੀਲੀ ਆਉਣ ਦੇ ਸੰਕੇਤ, ਵਿਭਾਗ ਨੇ ਇਸ ਦਿਨ...
  • major incident in jalandhar
    ਜਲੰਧਰ 'ਚ ਵੱਡੀ ਵਾਰਦਾਤ! ਸਿਰ 'ਚ ਕੁੱਕਰ ਮਾਰ ਕੇ ਦੋਸਤ ਦਾ ਕਰ 'ਤਾ ਕਤਲ
  • massive fire in home temple after cylinder explodes in jalandhar
    Blast ਨਾਲ ਕੰਬਿਆ ਜਲੰਧਰ ਦਾ ਇਹ ਇਲਾਕਾ! ਅੱਗ ਲੱਗਣ ਨਾਲ ਮਚੀ ਹਫ਼ੜਾ-ਦਫ਼ੜੀ, 3...
  • india s fastest runner makes first phone call home after 10 9 sprint
    'ਮਾਂ ਦੇਖੀ ਮੇਰੀ ਰੇਸ..?' ਗੁਰਿੰਦਰਵੀਰ ਨੇ ਰਿਕਾਰਡਤੋੜ ਸਪ੍ਰਿੰਟ ਮਗਰੋਂ ਪਹਿਲੀ...
  • municipal council city panchayat elections will be tomorrow
    ਭਲਕੇ ਹੋਣਗੀਆਂ ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ, ਬਿਨਾਂ ਵੋਟਰ ID ਦੇ ਇਨ੍ਹਾਂ...
  • changed timings of government offices
    ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਬਦਲਿਆ ਸਮਾਂ, ਲੋਕਾਂ ਤੇ ਮੁਲਾਜ਼ਮਾਂ ਦੀਆਂ...
  • major incident in jalandhar
    ਜਲੰਧਰ 'ਚ ਵੱਡੀ ਵਾਰਦਾਤ: MP ਹਰਭਜਨ ਸਿੰਘ ਦੇ ਘਰ ਕੋਲ ਬੈਂਕ ਮੈਨੇਜਰ ਦਾ ਹੱਥ ਵੱਢ...
Trending
Ek Nazar
bakrid goats falling sick

ਬਕਰੀਦ ਤੋਂ ਪਹਿਲਾਂ ਬਿਮਾਰ ਪੈਣ ਲੱਗੇ ਬੱਕਰੇ! ਤੇਜ਼ ਬੁਖਾਰ ਤੇ ਡੀਹਾਈਡ੍ਰੇਸ਼ਨ ਦੇ...

plane collides with parachute

ਪੈਰਾਸ਼ੂਟ ਨਾਲ ਟਕਰਾ ਗਿਆ ਜਹਾਜ਼....ਵਾਲ-ਵਾਲ ਬਚੀ ਮਹਿਲਾ, ਵੀਡੀਓ ਵਾਇਰਲ

29 may holiday declared

28 ਦੇ ਨਾਲ-ਨਾਲ 29 ਮਈ ਨੂੰ ਵੀ ਛੁੱਟੀ ਦਾ ਐਲਾਨ ! CM ਉਮਰ ਨੇ ਈਦ 'ਤੇ...

mourning spreads in the house of famous actress  father passes away

ਮਸ਼ਹੂਰ ਅਦਾਕਾਰਾ ਦੇ ਘਰ ਪਸਰਿਆ ਮਾਤਮ, ਪਿਤਾ ਦਾ ਹੋਇਆ ਦਿਹਾਂਤ

never heat these items in a microwave

Microwave 'ਚ ਭੁੱਲ ਕੇ ਵੀ ਗਰਮ ਨਾ ਕਰੋ ਇਹ ਚੀਜ਼ਾਂ! ਵਿਗੜ ਜਾਏਗੀ ਸਿਹਤ

indian national charged in singapore

ਸਿੰਗਾਪੁਰ 'ਚ ਭਾਰਤੀ ਨਾਗਰਿਕ 'ਤੇ ਦੋਸ਼ ਤੈਅ, ਹੋਵੇਗੀ ਸਜ਼ਾ ਤੇ ਲੱਗੇਗਾ ਜੁਰਮਾਨਾ

air india express b737 hits runway edge lights

ਮਸਕਟ ਹਵਾਈ ਅੱਡੇ 'ਤੇ ਏਅਰ ਇੰਡੀਆ ਐਕਸਪ੍ਰੈਸ ਦਾ ਜਹਾਜ਼ ਹਾਦਸਾਗ੍ਰਸਤ

sonipat man  wife  woman  attack

ਟ੍ਰਿਪਲ ਮਰਡਰ ਨਾਲ ਕੰਬ ਗਿਆ ਸੋਨੀਪਤ! ਪਤੀ-ਪਤਨੀ ਸਣੇ 3 ਲੋਕਾਂ ਦੇ ਮਾਰੀ ਰਾਡ,...

cbi probe ordered in twisha sharma case

'ਮਰੀ ਹੋਈ ਧੀ ਨਾਲੋਂ ਤਲਾਕਸ਼ੁਦਾ ਧੀ ਤਾਂ ਚੰਗੀ ਐ': ਟਵਿਸ਼ਾ ਸ਼ਰਮਾ ਮੌਤ ਮਾਮਲੇ...

sexual crimes accused fir  cm vijay

'ਜਿਨਸੀ ਅਪਰਾਧਾਂ 'ਤੇ ਤੁਰੰਤ ਹੋਵੇ FIR, ਦੋਸ਼ੀਆਂ ਨੂੰ ਮਿਲੇ ਸਖ਼ਤ ਤੋਂ ਸਖ਼ਤ...

collision of two buses

ਦੋ ਬੱਸਾਂ ਦੀ ਜ਼ਬਰਦਸਤ ਟੱਕਰ, 17 ਲੋਕਾਂ ਦੀ ਮੌਤ, ਪਾਕਿਸਤਾਨ 'ਚ ਸੋਗ ਦੀ ਲਹਿਰ

agra 45 feet high zipline breaks boy falls ground

ਆਗਰਾ 'ਚ 45 ਫੁੱਟ ਦੀ ਉਚਾਈ 'ਤੇ ਟੁੱਟ ਗਈ ਜ਼ਿਪਲਾਈਨ! ਜ਼ਮੀਨ 'ਤੇ ਆ ਡਿੱਗਾ...

bollywood superstar   hide   intimate scenes from family

ਬਾਲੀਵੁੱਡ ਦੇ ਸੁਪਰਸਟਾਰ ਨੇ ਪਰਿਵਾਰ ਤੋਂ ਲੁਕੋਈ ਇੰਟੀਮੈਂਟ ਸੀਨਜ਼ ਦੀ 'ਗੱਲ' !...

mother in law pension daughter in law video viral

ਪੈਨਸ਼ਨ ਦੀ ਖ਼ਾਤਰ 9 ਕਿਲੋਮੀਟਰ ਤੱਕ ਸੱਸ ਨੂੰ ਪਿੱਠ 'ਤੇ ਬੰਨ੍ਹ ਕੇ ਬੈਂਕ ਪਹੁੰਚੀ...

heavy rains expected for next 2 days

ਅਗਲੇ 2 ਦਿਨ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ 'ਚ ਜਾਰੀ...

good news for cbse students

CBSE ਵਿਦਿਆਰਥੀਆਂ ਲਈ Good News ! ਕੇਂਦਰੀ ਸਿੱਖਿਆ ਮੰਤਰਾਲੇ ਨੇ ਲਿਆ ਵੱਡਾ ਫੈਸਲਾ

russisa attack on ukraine

ਰੂਸੀ ਹਮਲੇ 'ਚ ਚਾਰ ਯੂਕਰੇਨੀ ਨਾਗਰਿਕਾਂ ਦੀ ਮੌਤ, 50 ਤੋਂ ਵੱਧ ਜ਼ਖਮੀ

actress sanya thakur embodies radha rani

'ਰਾਧਾ ਰਾਣੀ' ਬਣ ਰੈੱਡ ਕਾਰਪੇਟ 'ਤੇ ਉਤਰੀ ਅਦਾਕਾਰਾ ! ਕਾਨਸ 'ਚ ਦਿਸੀ ਸਨਾਤਨ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ ਦੀਆਂ ਖਬਰਾਂ
    • these 3 zodiac signs will be lucky today
      ਅੱਜ ਇਹ 3 ਰਾਸ਼ੀਆਂ ਹੋਣਗੀਆਂ ਮਾਲੋਮਾਲ! ਚੰਦਰਮਾ ਦੇ ਗੋਚਰ ਨਾਲ ਬਣਨਗੇ ਵਿਗੜੇ ਕੰਮ...
    • a small step will change your destiny
      ਇਕ ਛੋਟਾ ਜਿਹਾ ਪਾਇਦਾਨ ਬਦਲ ਦੇਵੇਗਾ ਤੁਹਾਡੀ ਤਕਦੀਰ! ਜਾਣੋ ਮੁੱਖ ਦਰਵਾਜ਼ੇ 'ਤੇ...
    • the days of these 4 zodiac signs will change from friday
      ਸ਼ੁੱਕਰਵਾਰ ਤੋਂ ਬਦਲਣਗੇ ਇਨ੍ਹਾਂ 4 ਰਾਸ਼ੀਆਂ ਦੇ ਦਿਨ!  'ਭੱਦਰ ਯੋਗ'ਖੁੱਲ੍ਹਣਗੇ...
    • luck will shine with shubhag yoga formed after 3 years
      3 ਸਾਲਾਂ ਬਾਅਦ ਬਣੇ ਸੁਭਾਗ ਯੋਗ ਨਾਲ ਚਮਕੇਗੀ ਕਿਸਮਤ! ਜਾਣੋ ਅਧਿਕਮਾਸ ਦੀ ਇਕਾਦਸ਼ੀ...
    • the right direction of the water tank will change your destiny
      ਪਾਣੀ ਦੀ ਟੈਂਕੀ ਦੀ ਸਹੀ ਦਿਸ਼ਾ ਬਦਲ ਦੇਵੇਗੀ ਤੁਹਾਡੀ ਕਿਸਮਤ! ਬਸ ਕਰ ਲਓ ਇਹ ਕੰਮ
    • bhojshala mahaarti friday after 721 years
      721 ਸਾਲ ਬਾਅਦ ਭੋਜਸ਼ਾਲਾ 'ਚ ਅੱਜ ਹੋਵੇਗੀ ਇਤਿਹਾਸਕ ਮਹਾਂਆਰਤੀ, ਸ਼ਰਧਾਲੂਆਂ 'ਚ...
    • the fate of these 4 zodiac signs is about to change
      ਜੂਨ 'ਚ ਇਨ੍ਹਾਂ 4 ਰਾਸ਼ੀਆਂ ਦੀ ਬਦਲਣ ਵਾਲੀ ਹੈ ਕਿਸਮਤ ! ਬਣ ਰਿਹੈ 'ਤ੍ਰਿਗ੍ਰਹੀ...
    • do not do this work even by mistake after sunset
      ਸੂਰਜ ਡੁੱਬਣ ਤੋਂ ਬਾਅਦ ਭੁੱਲ ਕੇ ਵੀ ਨਾ ਕਰੋ ਇਹ ਕੰਮ! ਘਰ 'ਚ ਆਵੇਗੀ ਕੰਗਾਲੀ,...
    • these zodiac signs will face increasing difficulties till june 2nd
      2 ਜੂਨ ਤੱਕ ਇਨ੍ਹਾਂ ਰਾਸ਼ੀਆਂ ਦੀਆਂ ਵਧਣਗੀਆਂ ਮੁਸ਼ਕਿਲਾਂ, ਰਹੋ ਸਾਵਧਾਨ!
    • zodiac signs
      ਇਨ੍ਹਾਂ 5 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! 23 ਮਈ ਤੋਂ ਖੁੱਲ੍ਹਣਗੇ ਕਿਸਮਤ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +