ਫਰਾਂਸ- ਇਥੋਂ ਦੇ ਕਾਨਸ ਸ਼ਹਿਰ 'ਚ 68ਵੇਂ ਕਾਨਸ ਫਿਲਮ ਫੈਸਟੀਵਲ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਫੈਸਟੀਵਲ 'ਚ ਦੁਨੀਆਭਰ ਦੀਆਂ ਹਸਤੀਆਂ ਹਿੱਸਾ ਲੈ ਰਹੀਆਂ ਹਨ। ਰੈੱਡ ਕਾਰਪੇਟ 'ਤੇ ਅਭਿਨੇਤਰੀਆਂ, ਮਾਡਲਸ ਅਤੇ ਸਿੰਗਰਸ ਸਮੇਤ ਕਈ ਸੈਲੇਬਸ ਨਜ਼ਰ ਆਏ। ਅੱਜ ਅਸੀਂ ਤੁਹਾਨੂੰ ਰੈੱਡ ਕਾਰਪੇਟ 'ਤੇ ਅਜਿਹੇ ਸੈਲੇਬਸ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ ਨੇ ਕਲੀਵੇਜ਼ ਸ਼ੋਅ ਕਰਦੀ ਡਰੈੱਸਿਸ ਪਹਿਨੀਆਂ ਸਨ। ਅਭਿਨੇਤਰੀ ਅਤੇ ਗਾਇਕਾ ਸਲਮਾ, ਹਾਇਕ, ਸੋਨਮ ਕਪੂਰ, ਮਿਰਾਂਡਾ ਕੇਰ, ਪੈਰਿਸ ਹਿਲਟਨ, ਨਤਾਸ਼ਾ ਪਾਲੀ, ਕੈਮਿਲਾ ਐਲਵੇਸ, ਐਂਡੀ ਮੈਕਡੋਵੇਲ, ਆਇਡਾ ਫੀਲਡ, ਰੋਜ਼ੀ ਡੀ ਪਾਲਮਾ ਸਮੇਤ ਹੋਰ ਕਈ ਸੈਲੇਬਸ ਨੇ ਈਵੈਂਟ 'ਚ ਕਲੀਵੇਜ਼ ਸ਼ੋਅ ਕਰਦੀ ਡਰੈੱਸਿਸ ਪਹਿਨੀਆਂ ਸਨ।
ਦਿਲਜੀਤ ਇਸ ਵਾਰ ਫੈਨਜ਼ ਨੂੰ ਹਸਾਉਣਗੇ ਹੀ ਨਹੀਂ, ਡਰਾਉਣਗੇ ਵੀ (ਵੀਡੀਓ)
NEXT STORY