ਮੁੰਬਈ- ਮਸ਼ਹੂਰ ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਇਕ ਨਵੀਂ ਫਿਲਮ 'ਸਰਦਾਰ ਜੀ' 'ਚ ਨਜ਼ਰ ਆਉਣਗੇ। ਇਸ ਵਾਰ ਉਹ ਹਸਾਉਣ ਦੇ ਨਾਲ ਡਰਾਉਣ ਲਈ ਵੀ ਆ ਰਹੇ ਹਨ। ਇਸ ਫਿਲਮ 'ਚ ਦਿਲਜੀਤ ਦੇ ਨਾਲ ਅਦਾਕਾਰਾ ਨੀਰੂ ਬਾਜਵਾ, ਮੈਂਡੀ ਤਾਖਰ ਨਜ਼ਰ ਆਵੇਗੀ। ਇਸ ਫਿਲਮ 'ਚ ਨੀਰੂ ਇਕ ਚੁਡੈਲ ਦੀ ਭੂਮਿਕਾ 'ਚ ਨਜ਼ਰ ਆਵੇਗੀ। ਇਹ ਫਿਲਮ ਇਕ ਭੂਤੀਆ ਹਵੇਲੀ ਦੀ ਕਹਾਣੀ 'ਤੇ ਆਧਾਰਿਤ ਹੈ। ਇਹ ਫਿਲਮ 26 ਜੂਨ ਨੂੰ ਰਿਲੀਜ਼ ਹੋ ਰਹੀ ਹੈ। ਵਰਣਨਯੋਗ ਹੈ ਕਿ ਇਸ ਸਾਲ ਦਿਲਜੀਤ ਦੀ 'ਉੜਤਾ ਪੰਜਾਬ' ਵੀ ਰਿਲੀਜ਼ ਹੋ ਰਹੀ ਹੈ ਜੋ ਕਿ ਬਾਲੀਵੁੱਡ ਫਿਲਮ ਹੈ। ਇਸ ਦੇ ਇਲਾਵਾ ਉਸ ਨੇ ਬਾਲੀਵੁੱਡ ਫਿਲਮ 'ਮੇਰੇ ਡੈਡ ਕੀ ਮਾਰੂਤੀ' ਅਤੇ 'ਯਮਲਾ ਪਗਲਾ ਦੀਵਾਨਾ 2' ਲਈ ਗਾਣੇ ਗਾਏ ਹਨ।
OMG! ਕੈਮਰੇ ਦੇ ਸਾਹਮਣੇ ਕੱਪੜੇ ਉਤਾਰਨ ਦੀ ਸ਼ਰਤ ਰੱਖਣ ਵਾਲੀ ਇਸ ਅਭਿਨੇਤਰੀ ਨੇ ਦਿੱਤੇ ਬੋਲਡ ਪੋਜ਼ (ਦੇਖੋ ਤਸਵੀਰਾਂ)
NEXT STORY