ਲੁਧਿਆਣਾ— ਲੁਧਿਆਣੇ ਦਾ ਹਲਕਾ ਦਾਖਾ ਪਹਿਲੇ ਦਿਨ ਤੋਂ ਰਿਜ਼ਰਵ ਰਿਹਾ ਹੈ, ਜਿੱਥੇ ਅਕਾਲੀ ਦਲ ਦਾ ਹੀ ਦਬਦਬਾ ਰਿਹਾ ਹੈ। ਇਥੇਂ ਬਸੰਤ ਸਿੰਘ ਖਾਲਸਾ ਲਗਾਤਾਰ ਤਿੰਨ ਵਾਰ ਵਿਧਾਇਕ ਬਣੇ। ਇਥੇ ਦੋ ਵਾਰ ਕਾਂਗਰਸ ਜਿੱਤੀ ਹੈ, ਉਸ ਦੇ ਕਾਰਨ ਸਾਲ 1992 'ਚ ਅਕਾਲੀ ਦਲ ਦਾ ਬਾਇਕਾਟ ਅਤੇ ਸਾਲ 2002 'ਚ ਅਕਾਲੀ ਦਲ ਦੇ ਅਧਿਕਾਰਤ ਉਮੀਦਵਾਰ ਖਿਲਾਫ ਸਾਬਕਾ ਵਿਧਾਇਕ ਵਲੋਂ ਆਜ਼ਾਦ ਖੜ੍ਹੇ ਹੋਣਾ ਰਿਹਾ। ਹੁਣ ਹਲਕਾ ਜਨਰਲ ਹੋਣ ਦੇ ਕਾਰਨ ਪਹਿਲੀ ਵਾਰ ਇਆਲੀ ਵਿਧਾਇਕ ਬਣੇ ਹਨ। ਜੋ ਪੂਰੇ ਜ਼ਿਲੇ 'ਚ ਇਕ ਅਜਿਹੀ ਸੀਟ ਹੈ, ਜਿੱਥੇ ਅਕਾਲੀ ਦਲ ਨੇ ਲਗਾਤਾਰ ਦੂਜੀ ਵਾਰ ਜਿੱਤ ਹਾਸਲ ਕੀਤੀ ਅਤੇ ਉਸ ਦਾ ਅਨੁਪਾਤ 15000 ਤੋਂ ਵਧ ਰਿਹਾ।
ਜਾਤੀ ਸਮੀਕਰਨ
ਜਾਟ ਸਿੱਖ-35 ਫੀਸਦੀ
ਹਿੰਦੂ-5 ਫੀਸਦੀ
ਰਿਜ਼ਰਵ-42 ਫੀਸਦੀ
ਕੁੱਲ ਵੋਟਰ-173796
ਪੁਰਸ਼- 92169
ਔਰਤਾਂ- 78662
ਸੀਟ ਦਾ ਇਤਿਹਾਸ
ਸਾਲ |
ਪਾਰਟੀ |
ਜੇਤੂ |
1977 |
ਅਕਾਲੀ ਦਲ |
ਬਸੰਤ ਸਿੰਘ ਖਾਲਸਾ |
1980 |
ਅਕਾਲੀ ਦਲ |
ਬਸੰਤ ਸਿੰਘ ਖਾਲਸਾ |
1985 |
ਅਕਾਲੀ ਦਲ |
ਬਸੰਤ ਸਿੰਘ ਖਾਲਸਾ |
1992 |
ਕਾਂਗਰਸ |
ਮਲਕੀਤ ਸਿੰਘ ਦਾਖਾ |
1997 |
ਅਕਾਲੀ ਦਲ |
ਵਿਕਰਮ ਸਿੰਘ ਖਾਲਸਾ |
2002 |
ਕਾਂਗਰਸ |
ਮਲਕੀਤ ਸਿੰਘ ਦਾਖਾ |
2007 |
ਅਕਾਲੀ ਦਲ |
ਦਰਸ਼ਨ ਸਿੰਘ ਸ਼ਿਵਾਲਿਕ |
ਵਿਧਾਇਕ ਸੁਖਬੀਰ ਸਿੰਘ ਬਾਦਲ ਦੀ ਆਪਣੇ ਕਾਰਜਕਾਲ ਦੀ ਰਿਪੋਰਟ ਕਾਰਡ
NEXT STORY