ਜਲਾਲਾਬਾਦ (ਟੀਨੂੰ ਮਦਾਨ, ਨਿਖੰਜ) : ਜਲਾਲਾਬਾਦ ਦੇ ਕਾਲਜ ਨੇੜੇ ਲਗਭਗ 25 ਸਾਲਾ ਨੌਜਵਾਨ ਦੀ ਟ੍ਰੇਨ ਹੇਠਾਂ ਆਉਣ ਨਾਲ ਮੌਤ ਹੋ ਗਈ। ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨ ਦਾ ਸਰੀਰ ਦੋ ਹੱਸਿਆਂ ਵਿਚ ਵੰਡਿਆ।
ਖਬਰ ਲਿਖੇ ਜਾਣ ਤਕ ਮ੍ਰਿਤਕ ਨੌਜਵਾਨ ਦੀ ਪਛਾਣ ਨਹੀਂ ਸੀ ਹੋ ਸਕੀ। ਪੁਲਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕਾਂਗਰਸ ਦੇ ਚਾਰ ਮਹੀਨਿਆਂ ਦੇ ਰਾਜ ਦੌਰਾਨ ਹਲਕਾ ਖੇਮਕਰਨ 'ਚ ਕਈ ਘਪਲੇ ਆਏ ਸਾਹਮਣੇ
NEXT STORY