ਸ੍ਰੀ ਮੁਕਤਸਰ ਸਾਹਿਬ(ਜੁਗਨੂੰ ਢੁੱਡੀ) - ਮੁਕਤਸਰ 'ਚ ਅੱਜ ਕਰਫਿਊ ਦਾ ਮਾਹੌਲ ਕੁਝ ਸ਼ਾਂਤ ਹੋਣ ਦੀ ਸੂਚਨਾ ਮਿਲੀ ਹੈ, ਜਿਸ ਦੇ ਚਲਦਿਆਂ ਅੱਜ ਦੁਕਾਨਦਾਰਾਂ ਨੇ ਆਪੋ-ਆਪਣੀਆਂ ਦੁਕਾਨਾਂ ਫਿਰ ਤੋਂ ਖੋਲ੍ਹ ਦਿੱਤੀਆਂ ਹਨ ਅਤੇ ਲੋਕ ਪਹਿਲਾਂ ਵਾਂਗ ਜਿੰਦਗੀ ਬਤੀਤ ਕਰਨੀ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਮਲੋਟ 'ਚ ਵੀ ਹਾਲਾਤ ਸਾਮਾਨ ਹੋ ਗਏ ਹਨ ਪਰ ਦੋ-ਪਹਿਆ ਵਾਹਨਾਂ ਨੂੰ ਚਲਾਉਣ 'ਤੇ ਰੋਕ ਲੱਗਾ ਦਿੱਤੀ ਗਈ ਹੈ।
31 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ
NEXT STORY