ਇੰਟਰਨੈਸ਼ਨਲ ਡੈਸਕ- ਕੈਨੇਡਾ ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ ਹੈ।ਹੁਣ ਤੁਹਾਨੂੰ ਆਪਣੇ ਪੈਸੇ ਵਰਕ ਪਰਮਿਟ ਵਿਚ ਖਰਾਬ ਕਰਨ ਦੀ ਲੋੜ ਨਹੀਂ। ਕੈਨੇਡਾ ਦੇ ਨਵੇਂ ਨਿਯਮਾਂ ਦੇ ਮੁਤਾਬਕ ਹੁਣ ਤੁਸੀਂ ਵੀ ਟੂਰਿਸਟ ਵੀਜ਼ਾ 'ਤੇ ਜਾ ਕੇ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ।ਕੈਨੇਡਾ ਸਰਕਾਰ ਨੇ ਹੁਣ ਐਲਾਨ ਕੀਤਾ ਹੈ ਜਿਹੜੇ ਟੂਰਿਸਟ ਵੀਜ਼ੇ ਜਾਂ ਵਿਜ਼ਟਰ ਵੀਜ਼ੇ 'ਤੇ ਕੈਨੇਡਾ ਵਿਚ ਆਉਂਦੇ ਹਨ, ਉਹ ਆਪਣਾ ਵਰਕ ਪਰਮਿਟ ਵਿਚ ਵੀਜ਼ਾ ਤਬਦੀਲ ਕਰਾ ਸਕਦੇ ਹਨ। ਉਹਨਾਂ ਨੂੰ ਬਾਰਡਰ 'ਤੇ ਜਾਣ ਦੀ ਵੀ ਲੋੜ ਨਹੀਂ।ਇਸ ਲਈ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ ਉਹ ਵੀ ਸਿਰਫ 500 ਡਾਲਰ ਫੀਸ ਦੇ ਨਾਲ। ਜੇ ਤੁਸੀਂ ਵੀ ਵਰਕ ਪਰਮਿਟ ਵਿਚ ਆਪਣੇ ਪੈਸੇ ਖਰਾਬ ਕਰ ਚੁੱਕੇ ਹੋ, ਏਜੰਟਾਂ ਕੋਲ ਧੱਕੇ ਖਾ ਚੁੱਕੇ ਹੋ ਤਾਂ ਹੁਣ ਤੁਹਾਡੇ ਲਈ ਚੰਗੀ ਖ਼ਬਰ ਹੈ। ਤੁਸੀਂ ਵਿਜ਼ਟਰ ਵੀਜ਼ੇ ਲਈ ਅਪਲਾਈ ਕਰ ਸਕਦੇ ਹੋ। ਇਸ ਨੂੰ ਬਾਅਦ ਵਿਚ ਤੁਸੀਂ ਵਰਕ ਪਰਮਿਟ ਵਿਚ ਬਦਲਵਾ ਸਕਦੇ ਹੋ।
ਦੂਜੀ ਚੰਗੀ ਖ਼ਬਰ ਇਹ ਹੈ ਕਿ ਇਕ ਫੀਸ ਵਿਚ ਤੁਸੀਂ ਤਿੰਨ ਦੇਸ਼ਾਂ ਦਾ ਵੀਜ਼ਾ ਲੈ ਸਕਦੇ ਹੋ, ਜਿਹਨਾਂ ਵਿਚ ਕੈਨੇਡਾ, ਆਸਟ੍ਰੇਲੀਆ ਅਤੇ ਯੂਕੇ ਹੈ। ਇਹਨਾਂ ਤਿੰਨ ਦੇਸ਼ਾਂ ਦਾ ਵੀਜ਼ਾ ਇਕ ਫੀਸ ਦੇ ਵਿਚ। 50 ਹਜ਼ਾਰ ਵਿਚ 'ਸ਼ੇਗੇਂਨ ਵੀਜ਼ਾ' ਮਤਲਬ 27 ਦੇਸ਼ਾਂ ਦਾ ਵੀਜ਼ਾ ਤੁਸੀਂ ਅਪਲਾਈ ਕਰ ਸਕਦੇ ਹੋ।ਜ਼ਿਆਦਾ ਜਾਣਕਾਰੀ ਲਈ 7506275062 ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ।ਇਸ ਲਈ ਘੱਟ ਦਸਤਾਵੇਜ਼ਾਂ ਦੀ ਲੋੜ ਹੈ। ਪ੍ਰਾਈਵੇਟ ਕੰਮ ਕਰਨ ਵਾਲਾ ਵਿਅਕਤੀ ਵੀ ਅਪਲਾਈ ਕਰ ਸਕਦਾ ਹੈ, ਜਿਸ ਦੀ ਤਨਖਾਹ 20 ਤੋਂ 25 ਹਜ਼ਾਰ ਹੈ, 15 ਤੋਂ 20 ਹਜ਼ਾਰ ਹੈ। ਜਿਹੜਾ ਖੇਤੀ ਬਾੜੀ ਦਾ ਕੰਮ ਕਰਦਾ ਹੈ, ਜ਼ਮੀਨ ਜਾਇਦਾਦ ਦਾ ਮਾਲਕ ਹੈ, ਉਹ ਵੀ ਅਪਲਾਈ ਕਰ ਸਕਦੇ ਹਨ। ਇਸ ਲਈ ਦੇਰੀ ਨਾ ਕਰੋ ਅਤੇ ਆਪਣਾ ਸੁਫ਼ਨਾ ਪੂਰਾ ਕਰਨ ਲਈ ਅੱਜ ਹੀ 7506275062 ਨੰਬਰ 'ਤੇ ਕਾਲ ਕਰੋ।
ਅਹਿਮ ਖ਼ਬਰ : ਜਲੰਧਰ ਤੋਂ ਬਾਅਦ ਚੰਨੀ ਤੇ ਬਿੱਟੂ ਨੇ ਕੀਤਾ ‘ਭਾਰਤ ਜੋੜੋ ਯਾਤਰਾ’ ਤੋਂ ਕਿਨਾਰਾ
NEXT STORY