ਅੰਮ੍ਰਿਤਸਰ (ਨੀਰਜ)- ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਲਗਾਤਾਰ 3 ਦਿਨ ਤੱਕ ਭਾਰਤ-ਪਾਕਿਸਤਾਨ 'ਚ ਹੋਣ ਵਾਲਾ ਆਯਾਤ-ਨਿਰਯਾਤ ਬੰਦ ਰਹੇਗਾ। ਜਾਣਕਾਰੀ ਅਨੁਸਾਰ ਪਾਕਿਸਤਾਨ ਵੱਲੋਂ 13 ਤੇ 14 ਅਗਸਤ ਨੂੰ ਕਾਰੋਬਾਰ ਬੰਦ ਦਾ ਐਲਾਨ ਕੀਤਾ ਗਿਆ ਹੈ ਕਿਉਂਕਿ 14 ਨੂੰ ਪਾਕਿਸਤਾਨ ਦਾ ਆਜ਼ਾਦੀ ਦਿਹਾੜਾ ਮਨਾਇਆ ਜਾਣਾ ਹੈ, ਇਸੇ ਤਰ੍ਹਾਂ 15 ਅਗਸਤ ਨੂੰ ਭਾਰਤ 'ਚ ਆਜ਼ਾਦੀ ਦਿਵਸ ਮਨਾਇਆ ਜਾਣਾ ਹੈ, ਜਿਸ ਕਰ ਕੇ ਟਰੱਕਾਂ ਦੀ ਆਵਾਜਾਈ ਨਹੀਂ ਹੋਵੇਗੀ।
ਚੋਹਲਾ ਸਾਹਿਬ ਵਿਖੇ ਨਾਕੇ ਦੌਰਾਨ ਪੁਲਸ 'ਤੇ ਫਾਇਰਿੰਗ, ਗੈਂਗਸਟਰ ਕਾਬੂ (ਤਸਵੀਰਾਂ)
NEXT STORY