ਪਿਸ਼ਾਵਰ (ਭਾਸ਼ਾ)-ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ’ਚ ਅੱਤਵਾਦੀ ਹਮਲੇ ਵਿਚ ਪੈਰਾ ਮਿਲਟਰੀ ਫੋਰਸ ਫੈੱਡਰਲ ਕਾਂਸਟੇਬੁਲਰੀ (ਐੱਫ.ਸੀ.) ਦੇ 3 ਜਵਾਨਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਘਟਨਾ ਕਰਕ ਜ਼ਿਲੇ ’ਚ ਵਾਪਰੀ।
ਕਰਕ ਜ਼ਿਲਾ ਪੁਲਸ ਅਧਿਕਾਰੀ ਸਊਦ ਖਾਨ ਨੇ ਕਿਹਾ ਕਿ ਅੱਤਵਾਦੀਆਂ ਨੇ ਇਕ ਐਂਬੂਲੈਂਸ ’ਤੇ ਹਮਲਾ ਕੀਤਾ, ਜੋ ਪੈਰਾ ਮਿਲਟਰੀ ਫੋਰਸ ਦੇ ਹੈੱਡਕੁਆਰਟਰ ’ਤੇ ਕਵਾਡਕਾਪਟਰ ਹਮਲੇ ਵਿਚ ਜ਼ਖਮੀ ਹੋਏ 5 ਐੱਫ.ਸੀ. ਜਵਾਨਾਂ ਨੂੰ ਲੈ ਕੇ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਹਮਲੇ ਵਿਚ 3 ਜਵਾਨਾਂ ਦੀ ਮੌਤ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਮਰੀਕਾ ਨੇ ਲੇਬਨਾਨ ਤੋਂ ਗੈਰ-ਜ਼ਰੂਰੀ ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਦਾ ਦਿੱਤਾ ਹੁਕਮ
NEXT STORY