ਬਠਿੰਡਾ: ਬਠਿੰਡਾ ਜ਼ਿਲੇ ਦੇ ਪਿੰਡ ਮਲਕਾਨਾ ਦੇ 16 ਸਾਲ ਦੇ ਆਕਾਸ਼ ਨੇ ਸ੍ਰੀ ਦਰਬਾਰ ਸਹਿਬ ਦਾ 400 ਸਾਲ ਦਾ ਪੁਰਾਣਾ ਮਾਡਲ 18/27 ਇੰਚ ਦੀ ਲਕੜੀ 'ਤੇ ਤਿਆਰ ਕੀਤਾ ਹੈ। ਇਸ ਉਪਲੱਬਧੀ ਦੇ ਲਈ ਉਨ੍ਹਾਂ ਦਾ ਨਾਂ ਮਾਈਕਰੋ ਆਰਟ ਆਸਟਿਸਟ ਗਿਨੀਜ਼ ਵਰਲਡ ਰਿਕਾਰਡ 'ਚ ਦਰਜ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਆਕਾਸ਼ ਨੇ ਮਾਈਕਰੋ ਆਰਟ ਦੀ ਸ਼ੁਰੂਆਤ 5ਵੀਂ ਕਲਾਸ ਦੌਰਾਨ ਕੀਤੀ ਸੀ। ਗਿਨੀਜ਼ ਬੁੱਕ ਤੋਂ ਆਕਾਸ਼ ਨੂੰ ਪ੍ਰਮਾਣ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਆਕਾਸ਼ ਨੇ ਦੱਸਿਆ ਕਿ ਦਰਬਾਰ ਸਾਹਿਬ ਦਾ ਪੁਰਾਣਾ ਮਾਡਲ ਬਣਾਉਣ 'ਚ ਉਸ ਨੂੰ 4 ਮਹੀਨੇ ਲੱਗੇ।
ਗੁੜ ਉਤਪਾਦ ਬਣਾਉਣ 'ਚ ਵਰਤੀ ਜਾ ਰਹੀ ਅਣਗਹਿਲੀ, ਸਿਹਤ ਮੰਤਰੀ ਨੇ ਲਿਆ ਨੋਟਿਸ
NEXT STORY