ਮੋਗਾ -28 ਜੂਨ ਨੂੰ 66 ਕੇ.ਵੀ. ਸਬ ਸਟੇਸ਼ਨ ਫੋਕਲ ਪੁਆਇੰਟ, 11 ਕੇ.ਵੀ ਪ੍ਰੇਮ ਨਗਰ ਫੀਡਰ, 11 ਕੇ.ਵੀ ਰਾਮਗੰਜ ਫੀਡਰ, 11 ਕੇ.ਵੀ ਸਰਦਾਰ ਨਗਰ ਫੀਡਰ, 11 ਕੇ.ਵੀ ਸਾਈਂ ਧਾਮ ਫੀਡਰ, 11 ਕੇ.ਵੀ. ਬਾਬਾ ਮੰਗਲ ਸਿੰਘ ਯੂ.ਪੀ.ਐਸ ਫੀਡਰ, 11 ਕੇ.ਵੀ ਕਾਨੇਰ ਫੀਡਰ, 11 ਕੇ.ਵੀ. ਫੋਕਲ ਪੁਆਇੰਟ ਫੀਡਰ, 11 ਕੇ.ਵੀ. ਆਈ.ਟੀ.ਆਈ. ਫੀਡਰ ਤੋਂ ਚੱਲਣ ਵਾਲੇ ਫੀਡਰਾਂ ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਕਾਰਨ ਪ੍ਰਭਾਵਿਤ ਹੋਵੇਗੀ।
ਇਸ ਕਾਰਨ ਪ੍ਰੇਮ ਨਗਰ, ਬੇਅੰਤ ਨਗਰ, ਕ੍ਰਿਸ਼ਨਾ ਨਗਰ, ਗਿੱਲ ਰੋਡ, ਆਰਾ ਰੋਡ, ਦੁਸਹਿਰਾ ਗਰਾਊਂਡ, ਸਾਧਾ ਵਾਲੀ ਬਸਤੀ, ਚੜ੍ਹਿਕ ਰੋਡ, ਹਰਗੋਬਿੰਦ ਨਗਰ, ਟੀਚਰ ਕਲੋਨੀ, ਲੁਧਿਆਣਾ ਰੋਡ, ਬੁੱਘੀਪੁਰਾ ਚੌਕ, ਬਰਨਾਲਾ ਰੋਡ, ਮਹਿਮੇ ਵਾਲਾ ਪਿੰਡ, ਫੋਲ ਪੁਆਇੰਟ, ਬੇਦੀ ਨਗਰ, ਕੱਚਾ ਦੁਸੰਧ ਰੋਡ, ਰੱਬ ਨਗਰ, ਗੋਧੇਵਾਲਾ ਦੀ ਬਿਜਲੀ ਸਪਲਾਈ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ, ਇਹ ਜਾਣਕਾਰੀ ਇੰਜੀਨੀਅਰ ਮਨਦੀਪ ਸਿੰਘ ਐੱਸ. ਡੀ. ਓ. ਅਤੇ ਜੇ.ਈ. ਹਰਜਿੰਦਰ ਸਿੰਘ ਅਤੇ ਜੇ.ਈ. ਰਵਿੰਦਰ ਸਿੰਘ, ਜੇ.ਈ. ਬੂਟਾ ਸਿੰਘ ਦਫ਼ਤਰ ਸਬ ਅਰਬਨ ਸਬ ਡਵੀਜ਼ਨ ਮੋਗਾ ਨੇ ਦਿੱਤੀ।
ਗੁਰਦਾਸਪੁਰ ਥਾਣੇ 'ਤੇ ਗ੍ਰਨੇਡ ਹਮਲੇ ਸਬੰਧੀ ਰਿੰਦਾ ਸਮੇਤ 7 ਵਿਰੁੱਧ ਚਾਰਜਸ਼ੀਟ ਦਾਇਰ
NEXT STORY