helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
WED, JAN 08, 2025
ਫੈਕਟਰੀ 'ਚ ਕੰਮ ਕਰਦੇ ਨੌਜਵਾਨ ਨੂੰ ਲੱਗ ਗਿਆ ਕਰੰਟ,...
ਮੁਫ਼ਤ ਦੀਆਂ ਸਕੀਮਾਂ ਲਈ ਪੈਸੇ ਹਨ ਪਰ ਜੱਜਾਂ ਦੀਆਂ...
ਖ਼ਤਮ ਹੋਵੇਗੀ ਯਾਤਰੀਆਂ ਦੀ ਪ੍ਰੇਸ਼ਾਨੀ, ਅੱਜ ਤੋਂ ਚੱਲ...
ਭਾਰਤ ਦੇ ਇਸ ਸੂਬੇ 'ਚ ਪੈਦਾ ਹੋਇਆ ਪਹਿਲਾ Gen Beta...
ਪੰਜਾਬ
ਮਨੋਰੰਜਨ
Photos
Videos
ਬਲਾਚੌਰ (ਤਰਸੇਮ ਕਟਾਰੀਆ)— ਲਾਚੌਰ ਦੇ ਜਗਤ ਪੁਰ ਵਾਰਡ ਨੰਬਰ-2 ਸਤੀ ਮੰਦਿਰ ਦੇ ਵਸਨੀਕ ਦਸਵੀਂ ਕਲਾਸ ਦੇ ਵਿਦਿਆਰਥੀ ਸ਼ੱਕੀ ਹਾਲਾਤ 'ਚ ਲਾਪਤਾ ਹੋ ਗਿਆ। ਲਾਪਤਾ ਹੋਏ ਤਨਵੀਰ ਦੀ ਮਾਤਾ ਕਮਲੇਸ਼ ਕੌਰ ਨੇ ਆਪਣੇ ਬਿਆਨ ਦਰਜ ਕਰਵਾਉਂਦੇ ਦੱਸਿਆ ਕਿ ਮੇਰੇ ਪਤੀ ਦੀ ਮੌਤ ਹੋਣ ਤੋਂ ਬਾਅਦ ਮੇਰੀ ਲੜਕੀ ਨੂੰ ਨੌਕਰੀ ਮਿਲੀ ਸੀ ਮੇਰੇ ਇਕ ਹੀ ਲੜਕਾ ਤਨਵੀਰ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਜਲੰਧਰ 'ਚ ਖ਼ੂਨ ਦਾ ਪਿਆਸਾ ਹੋਇਆ ਭਰਾ, ਭਾਬੀ ਨਾਲ ਮਿਲ ਕੇ ਸਕੇ ਭਰਾ ਨੂੰ ਸਾੜਿਆ ਜਿਊਂਦਾ
ਤਨਵੀਰ ਦਸਵੀਂ ਕਲਾਸ ਚ ਪੜਦਾ ਹੈ। ਉਹ ਗੇਮਾ ਖੇਡਣ ਦਾ ਸ਼ੌਕੀਨ ਹੈ। ਉਨ੍ਹਾਂ ਦੱਸਿਆ ਕਿ ਘਰ ਤੋਂ ਬੀਤੇ ਦਿਨ ਸਕੂਟਰੀ ਲੈ ਕੇ ਰੰਗ ਰੋਗਨ ਲਿਆਉਣ ਗਿਆ ਸੀ ਪਰ ਵਾਪਸ ਨਹੀਂ ਪਰਤਿਆ। ਉਨ੍ਹਾਂ ਦੱਸਿਆ ਕਿ ਗੜ੍ਹਸ਼ੰਕਰ ਰੋਡ ਤੋਂ ਸਾਮਾਨ ਖਰੀਦਣ ਤੋਂ ਬਾਅਦ ਤਹਿਸੀਲ ਕਮਲੈਕਸ ਕੋਲ ਇਕ ਜੂਸ ਦੀ ਰੇਹੜੀ ਕੋਲ ਆਪਣੀ ਸਕੂਟਰੀ ਲਾਕ ਕਰਕੇ, ਕਿਸੇ ਕਾਰ 'ਚ ਬੈਠ ਕੇ ਚਲਾ ਗਿਆ।
ਇਹ ਵੀ ਪੜ੍ਹੋ: ਸਿਰਫਿਰੇ ਆਸ਼ਿਕ ਦਾ ਸ਼ਰਮਨਾਕ ਕਾਰਾ, ਵਿਆਹ ਲਈ ਮਨ੍ਹਾ ਕਰਨ 'ਤੇ ਥਾਪੀ ਨਾਲ ਪਾੜਿਆ ਵਿਆਹੁਤਾ ਦਾ ਸਿਰ
ਉਸ ਦੇ ਘਰ ਨਾ ਪਹੁੰਚਣ 'ਤੇ ਆਲੇ-ਦੁਆਲੇ ਭਾਲ ਕੀਤੀ ਅਤੇ ਉਸ ਦੇ ਮੋਬਾਇਲ 'ਤੇ ਵਾਰ-ਵਾਰ ਫੋਨ ਕੀਤਾ ਪਰ ਉਸ ਦਾ ਫੋਨ ਬੰਦ ਆ ਰਿਹਾ ਹੈ। ਮੇਰੇ ਪੁੱਤਰ ਤਨਵੀਰ ਨੂੰ ਕੋਈ ਅਣਪਛਾਤਾ ਵਿਅਕਤੀ ਕਾਰ 'ਚ ਬਿਠਾ ਕੇ ਕਿਸੇ ਜਗ੍ਹਾ 'ਤੇ ਲੈ ਗਿਆ ਹੈ। ਪੁਲਸ ਥਾਣਾ ਸਿਟੀ ਨੇ ਅਣਪਛਾਤੇ ਵਿਅਕਤੀ ਤੇ ਮੁਕੱਦਮਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਕੇਂਦਰ ਵੱਲੋਂ ਟਰੇਨਾਂ ਰੋਕੇ ਜਾਣ 'ਤੇ ਕੈਪਟਨ ਨੇ ਜੇ. ਪੀ. ਨੱਢਾ ਦੇ ਨਾਂ 'ਤੇ ਲਿਖੀ ਖੁੱਲ੍ਹੀ ਚਿੱਠੀ
ਵਜ਼ੀਫਾ ਘਪਲੇ 'ਤੇ 'ਸੁਖਬੀਰ ਬਾਦਲ' ਦੀ ਦਹਾੜ, ਧਰਮਸੋਤ ਨੂੰ ਦਿੱਤੀ ਵੱਡੀ ਚੁਣੌਤੀ
Stories You May Like
ਸ਼ੁਭਮਨ ਗਿੱਲ ਦੇ ਪਿਆਰ 'ਚ ਫਿਸਲੀ ਹੌਟ ਹਸੀਨਾ ! ਰਿਸ਼ਤੇ ਨੂੰ ਲੈ ਕੇ ਦਿੱਤਾ ਵੱਡਾ...
ਕੋਰੋਨਾ ਤੋਂ ਕਿੰਨਾ ਵੱਖਰਾ ਤੇ ਖਤਰਨਾਕ ਹੈ HMPV? ਜਾਣ ਲਓ ਲੱਛਣ ਤੇ ਸਾਵਧਾਨੀਆਂ
ਇੰਡੋਨੇਸ਼ੀਆ ਅਤੇ ਜਾਪਾਨ ਗੱਲਬਾਤ ਮੁੜ ਸ਼ੁਰੂ ਕਰਨ 'ਤੇ ਸਹਿਮਤ
ਸਲਮਾਨ ਖਾਨ ਦੇ ਘਰ ਦੀ ਬਾਲਕੋਨੀ 'ਚ ਲੱਗੇ ਬੁਲੇਟਪਰੂਫ ਸ਼ੀਸ਼ੇ, ਸਾਹਮਣੇ ਆਈਆਂ ਤਸਵੀਰਾਂ
ਇਤਿਹਾਸਿਕ ਸ਼ਹਿਰ ਰੋਮ 'ਚ ਮਨਾਈ ਜਾਵੇਗੀ ਧੀਆਂ ਦੀ ਲੋਹੜੀ
ਇਕੋ ਨੰਬਰ ਵਾਲੀਆਂ ਦੋ ਕਾਰਾਂ ਨੇ ਭੰਬਲਭੂਸੇ 'ਚ ਪਾਈ ਪੁਲਸ, ਖੁੱਲ੍ਹਿਆ ਰਾਜ਼...
ਅਹਿਮ ਖ਼ਬਰ: ਇਕ ਲੱਖ ਤੋਂ ਜ਼ਿਆਦਾ ਲੋਕਾਂ ਦੇ ਕੱਟੇ ਗਏ ਰਾਸ਼ਨ ਕਾਰਡ
ਸਾਊਦੀ ਅਰਬ 'ਚ ਮੀਂਹ ਅਤੇ ਹੜ੍ਹ ਦਾ ਕਹਿਰ, ਰੈੱਡ ਅਲਰਟ ਜਾਰੀ
ਕਦੋਂ ਹੈ ਮਕਰ ਸੰਕ੍ਰਾਂਤੀ? ਜਾਣੋ ਸ਼ੁੱਭ ਮਹੂਰਤ ਅਤੇ ਤਾਰੀਖ਼
ਤਿੱਬਤ 'ਚ ਭੂਚਾਲ, ਚੀਨ ਨੇ ਮਾਊਂਟ ਐਵਰੈਸਟ ਦੇ ਖੂਬਸੂਰਤ ਇਲਾਕੇ ਸੈਲਾਨੀਆਂ ਲਈ ਕੀਤੇ...
ਜਾਣੋ ਜਨਵਰੀ ਮਹੀਨੇ 'ਚ ਕਿਉਂ ਵਧਦੇ ਹਨ ਤਲਾਕ ਦੇ ਮਾਮਲੇ
ਸੋਨੂੰ ਸੂਦ ਦੇ ਨਾਂ ਨਵਾਂ ਰਿਕਾਰਡ!500 ਵਿਦਿਆਰਥੀਆਂ ਨੇ ਬਣਾਇਆ 390 ਫੁੱਟ ਦਾ...
ਕਰਨ ਔਜਲਾ ਤੇ ਅਰਜਨ ਢਿੱਲੋਂ 'ਤੇ ਚੜਿਆ ਯਾਰੀ ਦਾ ਖੁਮਾਰ, ਗੀਤ ਲਗਾ ਕੇ ਕਿਹਾ ਦੁਨੀਆ...
ਕਿਆਰਾ ਅਡਵਾਨੀ ਦਾ ਕਲਾਸੀ ਤੇ ਐਲੀਗੈਂਟ ਲੁੱਕ
ਕੰਗਨਾ ਰਣੌਤ ਦੀਆਂ ਇਹ ਤਸਵੀਰਾਂ ਬਣੀਆਂ ਖਿੱਚ ਦਾ ਕੇਂਦਰ
ਵਾਇਰਲ ਵੀਡੀਓਜ਼ ਦੇ ਚੱਕਰ 'ਚ ਜੇਲ੍ਹ ਪਹੁੰਚਿਆ ਜੋੜਾ, ਹੈਰਾਨ ਕਰਨ ਵਾਲਾ ਹੈ ਪੂਰਾ...
ਆਸਟ੍ਰੇਲੀਆ 'ਚ ਘਰ ਨੂੰ ਲੱਗੀ ਅੱਗ, ਵਿਅਕਤੀ ਦੀ ਮੌਤ
ਭਗਵਾਨ ਭੋਲੇਨਾਥ ਦੀ ਭਗਤੀ 'ਚ ਲੀਨ ਨਜ਼ਰ ਆਈ ਸਾਰਾ ਅਲੀ ਖਾਨ, ਦੇਖੋ ਮਨਮੋਹਕ ਤਸਵੀਰਾਂ
Subscribe Now!