Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, SEP 04, 2026

    8:17:53 PM

  • fbi s most wanted fugitive arrested in jalandhar scam in snap scheme

    ਜਲੰਧਰ 'ਚ FBI ਦਾ ਮੋਸਟ ਵਾਂਟੇਡ ਭਗੌੜਾ...

  • big action punjab police employee slaps boy in jalandhar

    ਜਲੰਧਰ 'ਚ ਪੁਲਸ ਮੁਲਾਜ਼ਮ ਵੱਲੋਂ ਨੌਜਵਾਨ ਨੂੰ ਥੱਪੜ...

  • heavy rain warning in punjab big forecast till september 8

    ਪੰਜਾਬ 'ਚ ਭਾਰੀ ਮੀਂਹ ਦੀ ਚਿਤਾਵਨੀ! 8 ਸਤੰਬਰ ਤੱਕ...

  • punjab government s decision on da case

    DA ਮਾਮਲੇ 'ਤੇ ਪੰਜਾਬ ਸਰਕਾਰ ਦਾ ਫ਼ੈਸਲਾ, 85...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ਸੁਖਬੀਰ ਤੇ ਹਰਸਿਮਰਤ ਕੋਲ 115.95 ਕਰੋੜ ਦੀ ਜਾਇਦਾਦ

PUNJAB News Punjabi(ਪੰਜਾਬ)

ਸੁਖਬੀਰ ਤੇ ਹਰਸਿਮਰਤ ਕੋਲ 115.95 ਕਰੋੜ ਦੀ ਜਾਇਦਾਦ

  • Edited By Cherry,
  • Updated: 27 Apr, 2019 09:44 AM
Chandigarh
chandigarh sukhbir badal capt amarinder singh property
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ (ਸ਼ਰਮਾ) : ਰਾਜਨੀਤਕ ਤੌਰ 'ਤੇ ਰਾਜ ਦੇ ਦੋ ਮਹੱਤਵਪੂਰਨ ਸੁਖਬੀਰ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰਾਂ ਦੀ ਜਾਇਦਾਦ ਦੀ ਜਾਣਕਾਰੀ ਇਨ੍ਹਾਂ ਪਰਿਵਾਰਾਂ ਦੇ ਮੈਂਬਰਾਂ ਵੱਲੋਂ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਨ ਦੇ ਨਾਲ ਜਨਤਕ ਹੋਈ ਹੈ। ਜਿੱਥੇ ਸੁਖਬੀਰ ਬਾਦਲ ਨੇ ਖੁਦ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੇ ਵੀਰਵਾਰ ਨੂੰ ਆਪਣੇ ਨਾਮਜ਼ਦਗੀ ਪੱਤਰਾਂ ਨਾਲ ਜਾਇਦਾਦ ਦਾ ਬਿਓਰਾ ਸਹੁੰ ਪੱਤਰ ਜ਼ਰੀਏ ਚੋਣ ਅਧਿਕਾਰੀ ਨੂੰ ਸੌਂਪਿਆ, ਉਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਵੱਲੋਂ ਲੋਕ ਸਭਾ ਲਈ ਨਾਮਜ਼ਦਗੀ ਪੱਤਰ ਭਰਨ ਦੇ ਨਾਲ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਇਦਾਦ ਦਾ ਬਿਓਰਾ ਦਿੱਤਾ। ਇਸ ਅਨੁਸਾਰ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਨਾਂ 76 ਕਰੋੜ ਦੀ ਚੱਲ ਅਤੇ ਅਚੱਲ ਜਾਇਦਾਦ ਹੈ ਪਰ ਉਨ੍ਹਾਂ ਦੇ ਨਾਂ 44 ਕਰੋੜ ਦੀਆਂ ਦੇਣਦਾਰੀਆਂ ਵੀ ਹਨ। ਉਥੇ ਹੀ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਦੇ ਨਾਂ ਦੇਣਦਾਰੀ ਮੁਕਤ 40 ਕਰੋੜ ਦੀ ਚੱਲ ਅਤੇ ਅਚੱਲ ਜਾਇਦਾਦ ਹੈ। ਹਾਲਾਂਕਿ ਪਰਿਵਾਰ ਦੇ ਐੱਚ. ਯੂ.ਐੱਫ ਖਾਤੇ 'ਚ 102 ਕਰੋੜ ਦੀ ਚੱਲ ਅਤੇ ਅਚੱਲ ਜਾਇਦਾਦਾਂ ਹਨ ਪਰ ਇਸ ਖਾਤੇ 'ਚ ਵੀ 52 ਕਰੋੜ ਦੀਆਂ ਦੇਣਦਾਰੀਆਂ ਹਨ। ਇਸੇ ਤਰ੍ਹਾਂ ਪ੍ਰਨੀਤ ਕੌਰ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਪਤੀ ਅਤੇ ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਜਿੱਥੇ 6 ਕਰੋੜ ਦੀ ਚੱਲ ਅਤੇ ਅਚੱਲ ਜਾਇਦਾਦ ਹੈ, ਉਥੇ ਹੀ ਉਨ੍ਹਾਂ ਦੇ ਨਾਂ 4 ਕਰੋੜ ਦੀਆਂ ਦੇਣਦਾਰੀਆਂ ਵੀ ਹਨ। ਪ੍ਰਨੀਤ ਕੌਰ ਦੇ ਖੁਦ ਦੇ ਨਾਂ 5 ਕਰੋੜ ਦੀ ਦੇਣਦਾਰੀ ਮੁਕਤ ਚੱਲ ਅਤੇ ਅਚੱਲ ਜਾਇਦਾਦ ਹੈ। ਉਥੇ ਹੀ ਪਰਿਵਾਰ ਦੇ ਐੱਚ. ਯੂ. ਐੱਫ ਖਾਤੇ 'ਚ ਦੇਣਦਾਰੀ ਮੁਕਤ 52 ਕਰੋੜ ਦੀ ਜਾਇਦਾਦ ਹੈ।

ਪ੍ਰਨੀਤ ਕੌਰ (ਪਟਿਆਲਾ) : ਕਾਂਗਰਸ

  ਖੁਦ ਪਤੀ ਅਮਰਿੰਦਰ ਸਿੰਘ ਐੱਚ. ਯੂ.ਐੱਫ.
ਨਕਦੀ 1,50,000 80,000 30,000
ਚੱਲ ਜਾਇਦਾਦ 3,37,23,004 3,81,11,551 1,91,99. 202
ਅਚੱਲ ਜਾਇਦਾਦ 1,76,60,000 2,32,80,000 50,40,00,000
ਦੇਣਦਾਰੀਆਂ - - - - - 4,24,53,369 - - - - - -
ਵਿੱਦਿਆ ਬੀ. ਏ.    

ਸੁਖਬੀਰ ਬਾਦਲ (ਫਿਰੋਜ਼ਪੁਰ) : ਅਕਾਲੀ ਦਲ

  ਖੁਦ ਪਤਨੀ ਹਰਸਿਮਰਤ ਕੌਰ ਐੱਚ. ਯੂ. ਐੱਫ
ਨਕਦੀ 33,936 16,424 1,09, 860
ਚੱਲ ਜਾਇਦਾਦ 23,12, 5, 763 24, 17,98,952 52,99,16,334
ਅਚੱਲ ਜਾਇਦਾਦ 52,76,91,337 15,90,42,562 49,01,83,526
ਦੇਣਦਾਰੀਆਂ 43,67,11,161  - - - - 51,81,41,439
ਵਿੱਦਿਆ ਐੱਮ. ਬੀ. ਏ. , ਡਿਪਲੋਮਾ    

ਸੁਨੀਲ ਜਾਖੜ (ਗੁਰਦਾਸਪੁਰ) : ਕਾਂਗਰਸ

  ਖੁਦ ਪਤਨੀ
ਨਕਦੀ 4, 49,000 1, 38, 040
ਚੱਲ ਜਾਇਦਾਦ 1,53,84,226 8,69,04,149
ਅਚੱਲ ਜਾਇਦਾਦ 2,88,41,688  12,06,32,638
ਦੇਣਦਾਰੀਆਂ ਸਿਫ਼ਰ  
ਵਿੱਦਿਆ ਐੱਮ. ਬੀ. ਏ.  

ਸੋਮ ਪ੍ਰਕਾਸ਼ (ਹੁਸ਼ਿਆਰਪੁਰ) : ਭਾਜਪਾ

  ਖੁਦ ਪਤਨੀ
ਨਕਦੀ 25,000 28,000
ਚੱਲ ਜਾਇਦਾਦ 56,38,012 16,70,107
ਅਚੱਲ ਜਾਇਦਾਦ 2,00,00,000 20,96,400
ਦੇਣਦਾਰੀਆਂ ਸਿਫਰ  
ਵਿੱਦਿਆ ਐੱਮ. ਏ  

ਮਹੇਸ਼ ਇੰਦਰ ਸਿੰਘ ਗਰੇਵਾਲ (ਲੁਧਿਆਣਾ) : ਅਕਾਲੀ ਦਲ

  ਖੁਦ ਪਤਨੀ
ਨਕਦੀ 2,00,000 80, 000
ਚੱਲ ਜਾਇਦਾਦ 42,69, 222 14,39,539
ਅਚੱਲ ਜਾਇਦਾਦ 3,59,13,000 - - - - - -
ਦੇਣਦਾਰੀਆਂ ਸਿਫ਼ਰ  
ਵਿੱਦਿਆ ਬੀ.ਏ. ਐੱਲ.ਐੱਲ. ਬੀ.  

ਗੁਲਜ਼ਾਰ ਸਿੰਘ ਰਣੀਕੇ (ਫਰੀਦਕੋਟ) : ਅਕਾਲੀ ਦਲ

  ਖੁਦ ਪਤਨੀ
ਨਕਦੀ 2,08,750 1,07,840
ਚੱਲ ਜਾਇਦਾਦ 1,79,02,638 23,69,516
ਅਚੱਲ ਜਾਇਦਾਦ 4,60,63,000 1,66, 22, 000
ਦੇਣਦਾਰੀਆਂ ਸਿਫ਼ਰ  
ਵਿੱਦਿਆ ਪੜ੍ਹਨ-ਲਿਖਣਯੋਗ  

 

ਸੁਖਪਾਲ ਸਿੰਘ ਖਹਿਰਾ (ਬਠਿੰਡਾ) : ਪੰਜਾਬ ਏਕਤਾ ਪਾਰਟੀ

  ਖੁਦ ਪਤਨੀ
ਨਗਦੀ 50,000 80,000
ਚੱਲ ਜਾਇਦਾਦ 74,59,930 12,86,425
ਅਚੱਲ ਜਾਇਦਾਦ 51,80,00,000 7,20,00,000
ਦੇਣਦਾਰੀਆਂ 1,24,65,396   13,71,000
ਵਿੱਦਿਆ ਬੀ. ਏ. ਪਾਰਟ 2  

ਸਿਮਰਜੀਤ ਸਿੰਘ ਬੈਂਸ (ਲੁਧਿਆਣਾ) : ਲੋਕ ਇਨਸਾਫ ਪਾਰਟੀ

  ਖੁਦ ਪਤਨੀ
ਨਕਦੀ 1,50,000 90,000
ਚੱਲ ਜਾਇਦਾਦ 2,26,18,700 86,55,548
ਅਚੱਲ ਜਾਇਦਾਦ 5,93,80,250 3,26,20,000
ਦੇਣਦਾਰੀਆਂ ਸਿਫ਼ਰ  
ਵਿੱਦਿਆ ਬੀ. ਏ.  

ਭਗਵੰਤ ਮਾਨ (ਸੰਗਰੂਰ) ਆਮ ਆਦਮੀ ਪਾਰਟੀ

ਖੁਦ  
ਨਕਦੀ 26,000
ਚੱਲ ਜਾਇਦਾਦ 38,27,274
ਅਚਲ ਜਾਇਦਾਦ 1, 26,00,000
ਦੇਣਦਾਰੀਆਂ ਸਿਫ਼ਰ
ਵਿੱਦਿਆ  ਬੀ. ਕਾਮ ਪਹਿਲਾ ਸਾਲ

ਜਗੀਰ ਕੌਰ (ਖਡੂਰ ਸਾਹਿਬ) ਅਕਾਲੀ ਦਲ

ਖੁਦ  
ਨਕਦੀ   48,500
ਚੱਲ ਜਾਇਦਾਦ 46,29,710
ਅਚੱਲ ਜਾਇਦਾਦ 13,45,64,000
ਦੇਣਦਾਰੀਆਂ 50, 98, 845
ਵਿੱਦਿਆ ਬੀ. ਏ. ਬੀ.ਐੱਡ

ਕੀ ਹੈ ਐੱਚ. ਯੂ.ਐੱਫ.?
ਐੱਚ. ਯੂ.ਐੱਫ. ਦਾ ਮਤਲਬ ਹੈ ਹਿੰਦੂ ਅਨਡਿਵਾਈਡਿਡ ਫੈਮਿਲੀ। ਐੱਚ. ਯੂ.ਐੱਫ. ਵਿਚ ਸਾਂਝੇ ਪਰਿਵਾਰ ਦਾ ਖਾਤਾ ਹੁੰਦਾ ਹੈ। ਇਨਕਮ ਟੈਕਸ ਵਿਭਾਗ ਐੱਚ. ਯੂ.ਐੱਫ. ਨੂੰ ਸਾਡੇ ਅਤੇ ਤੁਹਾਡੇ ਵਾਂਗ ਇਕ ਵੱਖਰੀ ਇਕਾਈ ਦੇ ਤੌਰ 'ਤੇ ਵੇਖਦਾ ਹੈ ਅਤੇ ਇਸ ਦੀ ਇਨਕਮ ਗਣਨਾ ਪਰਿਵਾਰ ਦੇ ਮੈਂਬਰਾਂ ਦੇ ਇਨਕਮ ਗਣਿਤ ਤੋਂ ਵੱਖ ਹੁੰੰਦੀ ਹੈ। 80 ਸੀ ਦੇ ਤਹਿਤ ਮਿਲਣ ਵਾਲੀ 1.5 ਲੱਖ ਦੀ ਛੋਟ ਨੂੰ ਵੀ ਐੱਚ. ਯੂ.ਐੱਫ. ਦੇ ਅਧੀਨ ਪ੍ਰਾਪਤ ਕੀਤਾ ਜਾ ਸਕਦਾ ਹੈ। ਮਤਲਬ ਜੇਕਰ ਤੁਸੀਂ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਸ਼ਾਮਲ ਕਰ ਕੇ ਇਕ ਐੱਚ. ਯੂ.ਐੱਫ. ਬਣਾਇਆ ਹੈ ਤਾਂ ਤੁਹਾਨੂੰ ਚਾਰਾਂ ਦੇ ਐੱਚ. ਯੂ.ਐੱਫ. ਨੂੰ ਵੀ 80 ਸੀ ਦੇ ਤਹਿਤ ਛੋਟ ਪ੍ਰਾਪਤ ਹੋਵੇਗੀ ਅਤੇ ਇਸ ਦਾ ਪੈਨ ਕਾਰਡ ਵੀ ਵੱਖ ਹੋਵੇਗਾ।

 

  • ਚੰਡੀਗੜ੍ਹ
  • ਸੁਖਬੀਰ ਬਾਦਲ
  • ਕੈਪਟਨ ਅਮਰਿੰਦਰ ਸਿੰਘ
  • ਜਾਇਦਾਦ

895 ਸਕੂਲਾਂ 'ਚ 2000 ਤੋਂ ਵੱਧ ਨਾਜਾਇਜ਼ ਸਕੂਲ ਵੈਨਾਂ

NEXT STORY

Stories You May Like

  • engineer  property  eow  raids  cash
    ਛਾਪੇਮਾਰੀ ਦੌਰਾਨ 'ਧਨਕੁਬੇਰ' ਨਿਕਲਿਆ ਇੰਜੀਨੀਅਰ, ਮਿਲੀ 11 ਕਰੋੜ ਦੀ ਬੇਹਿਸਾਬੀ ਜਾਇਦਾਦ
  • kotkapura firing incident  sukhbir badal  court
    ਕੋਟਕਪੂਰਾ ਗੋਲੀਬਾਰੀ ਮਾਮਲੇ 'ਚ ਸੁਖਬੀਰ ਬਾਦਲ ਅਦਾਲਤ 'ਚ ਪੇਸ਼
  • number of people filing income tax returns crosses record 7 8 crore
    ਮੁਲਾਂਕਣ ਸਾਲ 2026-27 ਲਈ ਇਨਕਮ ਟੈਕਸ ਰਿਟਰਨ ਦਾਖਲ ਕਰਨ ਵਾਲਿਆਂ ਦੀ ਗਿਣਤੀ ਰਿਕਾਰਡ 7.8 ਕਰੋੜ ਤੋਂ ਪਾਰ
  • 290 crores  bank loan  fraud case
    290 ਕਰੋੜ ਦਾ ਬੈਂਕ ਲੋਨ ਧੋਖਾਧੜੀ ਮਾਮਲਾ; ਕੋਲਕਾਤਾ 'ਚ ਕਈ ਥਾਵਾਂ 'ਤੇ ED ਨੇ ਮਾਰੇ ਛਾਪੇ
  • diapers  gold rs 1 crore airport  family arrested
    ਜਵਾਕ ਦੇ ਡਾਇਪਰ 'ਚ 1 ਕਰੋੜ ਤੋਂ ਵੱਧ ਦਾ ਸੋਨਾ ! ਕਰੀਪੁਰ ਏਅਰਪੋਰਟ 'ਤੇ ਮਚੀ ਹਾਹਾਕਾਰ, ਪੂਰਾ ਟੱਬਰ ਗ੍ਰਿਫ਼ਤਾਰ
  • upi breaks all records  people made transactions worth 29 82 lakh crore
    UPI ਨੇ ਤੋੜੇ ਸਾਰੇ ਰਿਕਾਰਡ, ਅਗਸਤ ’ਚ ਲੋਕਾਂ ਨੇ ਕੀਤਾ 29.82 ਲੱਖ ਕਰੋੜ ਦਾ ਲੈਣ-ਦੇਣ
  • fake notes of rs 17 crore found in pnb bank
    ਵੱਡੀ ਖ਼ਬਰ! PNB ਬੈਂਕ 'ਚੋਂ ਮਿਲੇ 17 ਕਰੋੜ ਦੇ ਨਕਲੀ ਨੋਟ, ਅਧਿਕਾਰੀਆਂ ਦੇ ਉੱਡੇ ਹੋਸ਼
  • supreme court  student  bci  advocate
    ਵਿਦਿਆਰਥੀਆਂ ਦਾ ਚਾਲ-ਚਲਨ ਕੰਟਰੋਲ ਕਰਨ ਦਾ BCI ਕੋਲ ਅਧਿਕਾਰ ਨਹੀਂ : ਸੁਪਰੀਮ ਕੋਰਟ
  • thind eye hospital candlelight march in jalandhar
    ਜਲੰਧਰ 'ਚ ਕੱਢਿਆ ਗਿਆ ਅੱਖਾਂ ਦਾਨ ਪ੍ਰਤੀ ਜਾਗਰੂਕਤਾ ਲਈ ਕੈਂਡਲ ਲਾਈਟ ਮਾਰਚ
  • big action punjab police employee slaps boy in jalandhar
    ਜਲੰਧਰ 'ਚ ਪੁਲਸ ਮੁਲਾਜ਼ਮ ਵੱਲੋਂ ਨੌਜਵਾਨ ਨੂੰ ਥੱਪੜ ਮਾਰਨ ਦੇ ਮਾਮਲੇ 'ਚ ਹੋਈ ਵੱਡੀ...
  • heavy rain warning in punjab big forecast till september 8
    ਪੰਜਾਬ 'ਚ ਭਾਰੀ ਮੀਂਹ ਦੀ ਚਿਤਾਵਨੀ! 8 ਸਤੰਬਰ ਤੱਕ ਵੱਡੀ ਭਵਿੱਖਬਾਣੀ, ਇਨ੍ਹਾਂ...
  • fbi s most wanted fugitive arrested in jalandhar scam in snap scheme
    ਜਲੰਧਰ 'ਚ FBI ਦਾ ਮੋਸਟ ਵਾਂਟੇਡ ਭਗੌੜਾ ਗ੍ਰਿਫ਼ਤਾਰ! SNAP ਸਕੀਮ 'ਚ ਕੀਤਾ...
  • man dies two parties clashed
    ਪੰਜਾਬ: ਮਾਮੂਲੀ ਲੜਾਈ ਨੇ ਧਾਰਿਆ ਖ਼ੂਨੀ ਰੂਪ! ਪੁੱਤ ਨੂੰ ਛੁਡਾਉਣ ਗਏ ਪਿਓ ਦੀ...
  • mandir robbery in jalandhar
    ਚੋਰਾਂ ਦੇ ਬੁਲੰਦ ਹੌਂਸਲੇ! ਪਹਿਲਾਂ ਟੇਕਿਆ ਮੱਥਾ, ਫਿਰ ਸ਼ਿਵਲਿੰਗ ਤੋਂ ਨਾਗ ਦੇਵਤਾ...
  • janmashtami jalandhar shri shri radha krishnamandiri skcon
    ਜਲੰਧਰ 'ਚ ਜਨਮ ਅਸ਼ਟਮੀ ਮੌਕੇ ਲੱਗੀਆਂ ਰੌਣਕਾਂ, ਸ਼੍ਰੀ ਸ਼੍ਰੀ ਇਸਕਾਨ ਮੰਦਿਰ ਦੀਆਂ...
  • case registered against alleged journalist gurdeep singh alias munna
    ਕਥਿਤ ਪੱਤਰਕਾਰ ਗੁਰਦੀਪ ਸਿੰਘ ਉਰਫ਼ ਮੁੰਨਾ ਖ਼ਿਲਾਫ਼ ਇਕ ਹੋਰ ਕੇਸ ਦਰਜ
Trending
Ek Nazar
hindu temple

ਪਾਕਿਸਤਾਨ ਨੇ ਹਿੰਦੂ ਮੰਦਰ ਢਾਹੁਣ ਦੇ ਦੋਸ਼ਾਂ ਨੂੰ ਕਰ'ਤਾ ਰੱਦ

law in paksitan

ਪਾਕਿਸਤਾਨ ਦੇ ਪੰਜਾਬ ਰਾਜ 'ਚ ਗੁਪਤ ਅੱਤਵਾਦ ਮੁਕੱਦਮਿਆਂ ਦੀ ਇਜਾਜ਼ਤ

green cards in  us

ਅਮਰੀਕਾ 'ਚ ਗ੍ਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਭਾਰਤੀਆਂ ਨੂੰ ਕੁਝ ਰਾਹਤ

mukesh khanna s sharp attack on sharmila tagore after vande mataram controversy

'ਬੇਗਮ ਬਣ ਕੇ ਹਿੰਦੂ ਧਰਮ ਭੁੱਲ ਗਈ'; ਵੰਦੇ ਮਾਤਰਮ ਵਿਵਾਦ ਮਗਰੋਂ ਮੁਕੇਸ਼ ਖੰਨਾ ਦਾ...

buffalo  birthday  cake  basanti

'ਹੈਪੀ ਬਰਥ ਡੇਅ ਬਸੰਤੀ...', ਕੇਕ ਕੱਟ ਕੇ ਮਨਾਇਆ ਗਿਆ ਮੱਝ ਦਾ ਜਨਮ ਦਿਨ

singer and youtuber ankit balyan case

ਗਾਇਕ ਅੰਕਿਤ ਕਤਲਕਾਂਡ ਮਾਮਲੇ 'ਚ ਵੱਡੀ ਖਬਰ, ਸ਼ੂਟਰਾਂ ਦੀ ਸੂਚਨਾ ਦੇਣ ਵਾਲੇ ਨੂੰ...

famous bollywood actor rents out office

ਮਸ਼ਹੂਰ ਬਾਲੀਵੁੱਡ ਅਦਾਕਾਰ ਨੇ ਕਿਰਾਏ 'ਤੇ ਦਿੱਤਾ ਦਫਤਰ, ਹਰ ਮਹੀਨੇ ਮਿਲੇਗਾ 7.30...

disney star passed away

ਇੰਡਸਟਰੀ 'ਚ ਪਸਰਿਆ ਮਾਤਮ, ਛੋਟੀ ਉਮਰੇ ਇਸ Disney ਸਟਾਰ ਦਾ ਹੋਇਆ ਦਿਹਾਂਤ

beneficiaries receive three free lpg cylinders annually

ਹਰ ਸਾਲ ਮੁਫਤ ਮਿਲਣਗੇ 3 LPG ਸਿਲੰਡਰ, ਖਾਤਿਆਂ 'ਚ ਆਉਣਗੇ 3000 ਰੁਪਏ, ਗੋਆ ਦੇ...

top professors dismissed

ਚੀਨ ਦੀ ਵੱਡੀ ਕਾਰਵਾਈ, ਹਟਾਏ ਚੋਟੀ ਦੇ 4 ਪ੍ਰੋਫੈਸਰ

protest started against swara bhaskar after jauhar statement

'ਜ਼ੁਬਾਨ ਕੱਟਣ ਵਾਲੇ ਨੂੰ 1.5 ਲੱਖ ਦਾ ਇਨਾਮ'; ਜੌਹਰ ਵਾਲਾ ਬਿਆਨ ਦੇ ਕੇ ਫਸੀ ਸਵਰਾ...

pregnant woman

38 ਹਫ਼ਤਿਆਂ ਦੀ ਪ੍ਰੈਗਨੈਂਸੀ ! ਫਿਰ ਵੀ ਨਹੀਂ ਬਣ ਸਕੀ ਮਾਂ, ਹੈਰਾਨ ਕਰੇਗਾ ਪੂਰਾ...

flood threat in nepal

ਨੇਪਾਲ 'ਚ ਲਗਾਤਾਰ ਪੈ ਰਿਹੈ ਮੀਂਹ, ਵਧਿਆ ਹੜ੍ਹ ਦਾ ਖ਼ਤਰਾ

female baloch folk singer

ਪਾਕਿਸਤਾਨ 'ਚ ਬਲੋਚ ਲੋਕ ਗਾਇਕਾ ਦੀ ਗੋਲੀ ਮਾਰ ਕੇ ਹੱਤਿਆ

sai baba fame sudhir dalvi returns home from hospital

ਸਾਈਂ ਬਾਬਾ ਫੇਮ ਸੁਧੀਰ ਦਲਵੀ ਹਸਪਤਾਲ ਤੋਂ ਪਰਤੇ ਘਰ ! ਕਈ ਬਾਲੀਵੁੱਡ ਸਿਤਾਰਿਆਂ ਨੇ...

wedding ceremony in iran

ਈਰਾਨ 'ਚ ਵਿਆਹ ਸਮਾਰੋਹ ਦੇ ਮ੍ਰਿਤਕਾਂ ਦੀ ਗਿਣਤੀ ਹੋਈ 18 , ਹਮਲੇ ਦੀ ਜਾਂਚ ਕਰ...

appeal by maduro and his wife

ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਦੋਸ਼ਾਂ ਨੂੰ ਰੱਦ...

famous actress gains 14 kilos for film  it  s hard to recognize her

ਮਸ਼ਹੂਰ ਅਦਾਕਾਰਾ ਨੇ ਫਿਲਮ ਲਈ ਵਧਾ ਲਿਆ 14 ਕਿੱਲੋ ਭਾਰ ! ਪਛਾਣਨਾ ਵੀ ਹੋਇਆ ਮੁਸ਼ਕਲ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • malerkotla police action
      ਮਾਲੇਰਕੋਟਲਾ ਪੁਲਸ ਵੱਲੋਂ 3 ਹਥਿਆਰਬੰਦ ਹਿਸਟਰੀਸ਼ੀਟਰ ਗ੍ਰਿਫ਼ਤਾਰ, ਦੋ ਦੇਸੀ ਪਿਸਤੌਲ...
    • 600 kg fake paneer recovered
      ਪੰਜਾਬ 'ਚੋਂ ਮਿਲਿਆ 600 ਕਿੱਲੋ ਨਕਲੀ ਪਨੀਰ! ਪੁਲਸ ਨੇ ਗ੍ਰਿਫ਼ਤਾਰ ਕੀਤਾ ਮੁਲਜ਼ਮ
    • punjab government s decision on da case
      DA ਮਾਮਲੇ 'ਤੇ ਪੰਜਾਬ ਸਰਕਾਰ ਦਾ ਫ਼ੈਸਲਾ, 85 ਹਜ਼ਾਰ ਮੁਲਾਜ਼ਮਾਂ ਨੂੰ ਮਿਲੇਗਾ...
    • punjab lehragaga news
      ਪੰਜਾਬ 'ਚ ਮੁੰਡੇ ਦਾ ਕਤਲ! ਕਾਤਲ ਨੇ 12 ਬੋਰ ਲਾਇਸੰਸੀ ਰਾਈਫ਼ਲ ਨਾਲ ਵਰ੍ਹਾਈਆਂ...
    • captain amarinder singh asks pm modi about the meaning of mental naxalism
      'ਦਿਮਾਗੀ ਨਕਸਲਵਾਦ' ਦਾ ਕੈਪਟਨ ਅਮਰਿੰਦਰ ਸਿੰਘ ਨੇ PM ਮੋਦੀ ਨੂੰ ਪੁੱਛਿਆ ਅਰਥ
    • electricity consumers powercom instructions
      ਪੰਜਾਬ : ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ, ਪਾਵਰਕਾਮ ਵੱਲੋਂ ਖਾਸ ਹਦਾਇਤਾਂ ਜਾਰੀ
    • gurpreet kaur mann bikram majithia notice
      ਡਾ. ਗੁਰਪ੍ਰੀਤ ਕੌਰ ਮਾਨ ਨੇ ਬਿਕਰਮ ਮਜੀਠੀਆ ਤੇ ਸੁਖਪਾਲ ਖਹਿਰਾ ਨੂੰ ਭੇਜਿਆ ਨੋਟਿਸ
    • sukhpal singh khaira responded to the notice sent by dr  gurpreet kaur mann
      ਡਾ. ਗੁਰਪ੍ਰੀਤ ਕੌਰ ਮਾਨ ਵੱਲੋਂ ਭੇਜੇ ਨੋਟਿਸ ਦਾ ਖਹਿਰਾ ਨੇ ਦਿੱਤਾ ਜਵਾਬ
    • punjab university chancellor and vice president cp radhakrishnan
      PU ਨੂੰ ਖੋਜ ਤੇ ਨਵਾਚਾਰ ਦਾ ਆਲਮੀ ਕੇਂਦਰ ਬਣਾਉਣ ਲਈ ਇਕਜੁੱਟ ਹੋਣ ਦੀ ਲੋੜ: ਉੱਪ...
    • 18 foot python found in pgi laundry
      PGI ਦੀ ਲਾਂਡਰੀ 'ਚ 18 ਫੁੱਟ ਦਾ ਅਜਗਰ ਮਿਲਿਆ, ਕਰਮਚਾਰੀਆਂ 'ਚ ਮਚਿਆ ਹੜਕੰਪ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +