ਜਲਾਲਾਬਾਦ(ਬੰਟੀ)–ਪਿੰਡ ਬੱਲੂਆਣਾ ’ਚ ਛੋਟੀ ਜਿਹੀ ਬੱਚੀ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਸੰਜਨਾ ਰਾਣੀ (7) ਪੁੱਤਰੀ ਗੁਰਦੇਵ ਸਿੰਘ ਸਵੇਰੇ 5 ਵਜੇ ਦੇ ਕਰੀਬ ਘਰ ’ਚ ਬਣੇ ਪਖਾਨੇ ’ਚ ਗਈ ਸੀ ਕਿ ਅੰਦਰ ਬੈਠੇ ਸੱਪ ਨੇ ਉਸ ਨੂੰ ਡੰਗ ਲਿਆ ਅਤੇ ਲਡ਼ਕੀ ਦੀ ਚੀਖ ਸੁਣ ਕੇ ਪਰਿਵਾਰਕ ਮੈਂਬਰ ਇਕੱਠੇ ਹੋ ਗਏ ਤੇ ਉਸ ਨੂੰ ਇਲਾਜ ਲਈ ਡਾਕਟਰ ਕੋਲ ਲੈ ਗਏ, ਜਿਸ ਦੌਰਾਨ ਲਡ਼ਕੀ ਨੇ ਦਮ ਤੋਡ਼ ਦਿੱਤਾ।
ਟੈਂਪੂ ਦੀ ਫੇਟ ਨਾਲ ਪਿਉ ਦੀ ਮੌਤ, 2 ਬੱਚੇ ਜ਼ਖਮੀ
NEXT STORY