ਭੋਆ- ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਪਰਮਾਨੰਦ ਨਜ਼ਦੀਕ ਨਾਗ ਮੰਦਰ ਦੇ ਸਾਹਮਣੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਵਿਅਕਤੀ ਦੀ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਮੌਤ ਹੋਣ ਦੀ ਸੂਚਨਾ ਹੈ। ਪੁਲਸ ਨੇ ਆਈ. ਪੀ. ਸੀ. ਦੀ ਧਾਰਾ 174 ਤਹਿਤ ਕਾਰਵਾਈ ਕਰ ਦਿੱਤੀ ਹੈ। ਸਮਾਚਾਰ ਲਿਖੇ ਜਾਣ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ।
ਡੀ. ਸੀ., ਪੁਲਸ-ਨਿਗਮ ਕਮਿਸ਼ਨਰ ਤੱਕ ਨੂੰ ਕੀਤੀ ਬੇਨਤੀ, ਨਹੀਂ ਸੁਣੀ ਕਿਸੇ ਨੇ ਪੁਕਾਰ
NEXT STORY