ਖੰਨਾ (ਸੰਜੇ ਗਰਗ) : ਖੰਨਾ ਤੋਂ ਮਾਤਾ ਨੈਣਾ ਦੇਵੀ ਦਰਬਾਰ ਦੀ ਪੈਦਲ ਯਾਤਰਾ ਕਰ ਰਹੇ ਇਕ ਸ਼ਰਧਾਲੂ ਦੀ ਭਿਆਨਕ ਹਾਦਸੇ ਦੌਰਾਨ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਵਿਸਕੀ ਵਰਮਾ, ਸੁਭਾਸ਼ ਬਾਜ਼ਾਰ 'ਚ ਕੱਪੜਿਆਂ ਦਾ ਕਾਰੋਬਾਰੀ ਸੀ। ਅੱਜ ਸਵੇਰੇ ਮਾਤਾ ਨੈਣਾ ਦੇਵੀ ਦੀ ਪੈਦਲ ਯਾਤਰਾ ਕਰਨ ਦੌਰਾਨ ਉਸ ਨੂੰ ਇਕ ਇਨੋਵਾ ਗੱਡੀ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਸੁਖਪਾਲ ਖਹਿਰਾ 'ਤੇ ਵਿਰਸਾ ਸਿੰਘ ਵਲਟੋਹਾ ਦਾ ਵੱਡਾ ਖੁਲਾਸਾ
NEXT STORY