ਤਰਨਤਾਰਨ (ਬਿਊਰੋ) - ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤੀ ਲਈ ਵਿੱਢੀ ਗਈ ਮੁਹਿੰਮ ਨੂੰ ਹੁਣ ਬੂਰ ਪੈਣਾ ਸ਼ੁਰੂ ਹੋ ਗਿਆ ਹੈ ਤੇ ਪਿੰਡ ਨਸ਼ਾ ਮੁਕਤ ਹੋਣੇ ਸ਼ੁਰੂ ਹੋ ਰਹੇ ਹਨ। ਡੈਪੋ ਪ੍ਰੋਗਰਾਮ ਤਹਿਤ ਜ਼ਿਲਾ ਤਰਨਤਾਰਨ ਦੇ ਨਸ਼ੇ ਲਈ ਬਦਨਾਮ ਖੇਮਕਰਣ ਹਲਕੇ ਦੇ ਤਿੰਨ ਪਿੰਡਾਂ ਨੇ ਆਪਣੇ ਮੱਥੇ ਤੋਂ ਨਸ਼ੇ ਦਾ ਦਾਗ ਲਾਹ ਦਿੱਤਾ ਹੈ। ਇਸ ਦੇ ਨਾਲ ਹੀ ਸਰਹੱਦੀ ਪਿੰਡ ਕਲੰਜਰ ਉਤਾੜ, ਮਸਤਗੜ੍ਹ ਅਤੇ ਮਨਾਵਾ ਨੂੰ ਵੀ ਨਸ਼ਾ ਮੁਕਤ ਐਲਾਨ ਦਿੱਤਾ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਓਟ ਕੇਂਦਰਾਂ 'ਚ ਨਸ਼ੇ ਦੇ ਸ਼ਿਕਾਰ ਲੋਕਾਂ ਦਾ ਮੁੱਫਤ ਇਲਾਜ਼ ਕਰਕੇ ਉਨ੍ਹਾਂ ਦੇ ਮੁੜਵਸੇਬੇ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਇਕ ਚੰਗਾ ਉਪਰਾਲਾ ਹੈ।
ਪਿਓ ਪੁੱਤ ਦੇ ਝਗੜੇ 'ਚ ਪੁਲਸ ਬਣੀ ਖਲਨਾਇਕ (ਵੀਡੀਓ)
NEXT STORY